ਦੁੱਧ ਵਿੱਚ ਇਸ ਚੀਜ਼ ਨੂੰ ਮਿਲਾ ਕੇ ਸੇਵਨ ਕਰੋ ਤੁਹਾਡੇ ਸਰੀਰ ਦੀਆਂ ਹੋਰ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਿਵੇਂ ਕਿ ਇਹ ਨਾੜਾਂ ਦੀ ਬਲੋਕਜ ਹੱਥ ਪੈਰ ਦਰਦ ਕਰਨ ਲਈ ਜੋੜਾਂ ਦਾ ਦਰਦ ਕਰਨਾ ਕਮਜੋਰੀ ਆਉਣੀ ਪਾਚਨ ਕਿਰਿਆ ਦਾ ਮਜ਼ਬੂਤ ਨਾ ਹੋਣਾ ਪੇਟ ਦੀਆਂ ਸਮੱਸਿਆਵਾਂ ਹੋਣੀਆਂ ਡਾਇਬਟੀਜ਼ ਦੀ ਸਮੱਸਿਆ ਨਹੀਂ ਹੋਵੇਗੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੋਵੇਗੀ ਹਾਈ ਕੈਸਟਰੋਲ ਦੀ ਸਮੱਸਿਆ ਨਹੀਂ ਹੋਵੇਗੀ ਜਾਂ
ਫਿਰ ਪੈਰਾਂ ਵਿੱਚ ਸੋਜ ਹੋਵੇ ਤੁਰਨ ਫਿਰਨ ਵਿੱਚ ਸਮੱਸਿਆ ਆਉਦੀ ਹੋਵੇ,ਇਸ ਨੁਕਤੇ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਤੁਸੀਂ ਸੇਵਨ ਕਰਦਾ ਹੈ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅਲਸੀ ਦੇ ਬੀਜ ਲੈਣੇ ਹਨ ਕਿਉਂਕਿ ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਇਸ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ ਹੁਣ ਤੁਸੀਂ ਇਕ ਤੋਂ ਦੋ ਚਮਚ ਅਲਸੀ ਦੇ
ਬੀਜ ਨੂੰ ਹਲਕਾ ਜਿਹਾ ਭੁੰਨ ਲੈਣਾ ਹੈ ਇਸ ਨੂੰ ਸਿਰਫ ਨਾਂ ਦੇ ਹੀ ਠੰਡਾ ਕਰਕੇ ਫਿਰ ਤੁਸੀਂ ਇਸ ਨੂੰ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਇਕ ਚਮਚ ਦਾ ਚੌਥਾ ਹਿਸਾ ਤੁਸੀਂ ਇਸ ਵਿੱਚ ਸੌਠ ਪਾਊਡਰ ਮਿਲਾ ਦੇਣਾ ਹੈ ਫੇਰ ਤੁਸੀ ਇਸ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ ਮਿਲਾ ਦੇਣਾ ਹੈ ਫੇਰ ਇਸ ਵਿਚ ਅਧਾ ਚਮਚ ਦਾ ਚੌਥਾ ਹਿੱਸਾ ਹਲਦੀ ਮਿਲਾ ਦੇਣੀ ਹੈ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਗਰਮ ਕਰ ਲੈਣਾ ਹੈ ਇਕ ਗਲਾਸ ਦੁੱਧ ਲੈ ਕੇ
ਉਸ ਵਿਚ 1 ਚਮਚਾ ਇਸ ਪਾਊਡਰ ਦਾ ਮਿਲਾ ਦੇਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਡੇ ਜੋੜਾ ਦਰਦ ਵੀ ਨਹੀਂ ਹੋਏਗਾ ਕੈਸਟਰੋਲ ਕੀ ਨਹੀਂ ਹੋਵੇਗਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੋਏਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰਨਾ ਹੈਇਸ ਦਾ ਸੇਵਨ ਵਿਧੀ 15 ਤੋਂ 20 ਦਿਨ ਕਰੋਗੇ ਤਾਂ
ਤੁਹਾਡੇ ਸਰੀਰ ਬਜੋ ਤੁਹਾਨੂੰ ਆਪਣੇ ਆਪ ਹੀ ਫਰਕ ਨਜ਼ਰ ਆਵੇਗਾ ਇਸ ਤਰ੍ਹਾਂ ਸੇਵਨ ਕਰਨ ਤੋਂ ਬਾਅਦ ਕੁਝ ਦਿਨ ਰੁੱਕ ਜਾਉ ਅਤੇ ਦੁਬਾਰਾ ਫਿਰ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਡੇ ਸਰੀਰ ਨੂੰ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ ਇਸ ਪ੍ਰਕਾਰ ਤੁਸੀ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਸੇਵਨ ਕਰੋ ਅਤੇ ਆਪਣੇ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ