ਵੀਡੀਓ ਥੱਲੇ ਜਾ ਕੇ ਦੇਖੋ,ਅਜਵਾਇਣ ਦਾ ਪਾਣੀ ਬਸ ਇਸ ਨੂੰ ਬਣਾ ਕੇ ਪੀਣ ਦਾ ਤਰੀਕਾ ਸਿਖ ਲਓ ਗਠੀਆ ਜੋੜ ਦਰਦ ਮੂੰਹ ਦੀ ਬ-ਦ-ਬੂ ਅਤੇ ਪੇਟ ਦੇ ਰੋ-ਗਾਂ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ, ਅਤੇ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਚਮਤਕਾਰੀ ਫਾਇਦੇ ਹੋ ਜਾਣਗੇ, ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਅਤੇ ਰੋ-ਗ ਤੁਹਾਡੇ ਨੇੜੇ ਵੀ ਨਹੀਂ ਆਉਣਗੇ, ਇਸ ਨਾਲ ਤੁਹਾਡੇ ਸਾਰੇ ਸਰੀਰ ਨੂੰ ਫਾਇਦਾ ਹੁੰਦਾ ਹੈ, ਇਸ ਨੂੰ ਆ-ਯੁ-ਰ-ਵੈ-ਦਿ-ਕ ਦ-ਵਾ-ਈ-ਆਂ ਵੇਚ ਵੀ ਵਰਤਿਆ ਜਾਂਦਾ ਹੈ,
ਇਹ ਤੁਹਾਨੂੰ ਸਰਦੀ-ਖਾਂਸੀ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਸਿ-ਆ-ਲ ਦੇ ਵਿਚ ਇਸ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਪੇਟ ਦਰਦ ਹੋ ਰਿਹਾ ਹੈ ਤਾਂ ਤੁਸੀਂ ਅੱਧਾ ਚੱਮਚ ਅਜਵਾਇਣ ਦਾ ਲੈਣਾ ਹੈ ਅਤੇ ਇਸ ਨੂੰ ਹਲਕੇ ਗਰਮ ਕੋਸੇ ਪਾਣੀ ਦੇ ਵਿੱਚ ਪਾ ਕੇ ਇਸ ਦਾ ਸੇ-ਵ-ਨ ਕਰ ਲੈਣਾਂ ਹੈ,ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਹ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਏਗੀ ਅਸਥਮਾ ਦੀ ਸ-ਮੱ-ਸਿ-ਆ ਠੀਕ ਹੋਵੇਗੀ,ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੋ ਰਿਹਾ ਹੈ
ਤਾਂ ਤੁਸੀਂ ਇਸ ਦੇ ਤੇਲ ਦਾ ਇ-ਸ-ਤੇ-ਮਾ-ਲ ਆਪਣੇ ਜੋੜਾਂ ਤੇ ਲਗਾਉਣਾ ਕਰਨਾ ਹੈ ਕੈਂ-ਸ-ਰ ਤੋਂ ਨੂੰ ਜੋੜਾਂ ਦੇ ਦਰਦ ਵੀ ਨਹੀਂ ਹੋਣਗੇ, ਜੇਕਰ ਤੁਹਾਨੂੰ ਮੂੰਹ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਦੇ ਪਾਣੀ ਦੀ ਕੁਰਲੀ ਕਰਨੀ ਹੈ ਜਾਂ ਫਿਰ ਤੁਸੀਂ ਇਸ ਦੇ ਤੇਲ ਦੇ ਵਿੱਚ ਲੌਂਗ ਦਾ ਤੇਲ ਮਿਲਾ ਕੇ ਲਗਾਉਣਾ ਹੈ ਇਸ ਨਾਲ ਤੁਹਾਡੇ ਮੂੰਹ ਦੀ ਦਰਦ ਵੀ ਠੀਕ ਹੋ ਜਾਵੇਗੀ, ਜੇਕਰ ਤੁਹਾਡੇ ਚਿਹਰੇ ਦੇ ਉਪ ਦਾਨੇ ਹੋ ਗਏ ਹਨ ਅਤੇ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਲਿਆਉਣਾ ਚਾਹੁੰਦੇ
ਇਸ ਨੂੰ ਤੁਸੀਂ ਦਹੀ ਤੇ ਮਿਲਾ ਕੇ ਆਪਣੇ ਚਿਹਰੇ ਤੇ ਲਗਾਉਣ ਨਾਲ ਤੁਹਾਡੇ ਚਿਹਰੇ ਤੇ ਨਵਾਂ ਨਿ-ਖਾ-ਰ ਆਵੇਗਾ ਤੁਹਾਡੇ ਚਿਹਰੇ ਦੇ ਦਾਣੇ ਖ-ਤ-ਮ ਹੋ ਜਾਣਗੇ ਤੁਸੀਂ ਇੱਕ ਦੇਣ ਦੇ ਵਿੱਚ 10 ਤੋਂ 15 ਗ੍ਰਾਮ ਅਜਵਾਇਣ ਲੈ ਸਕਦੇ ਹੋ, ਜੇਕਰ ਤੁਹਾਨੂੰ ਮੂੰਹ ਦੇ ਛਾਲੇ ਹਨ ਜੇ ਤੁਹਾਡੇ ਅੰਦਰ ਖ਼ੂ-ਨ ਪੈਣ ਦੀ ਸ-ਮੱ-ਸਿ-ਆ ਜਾਂ ਫਿਰ ਮੂੰਹ ਦੇ ਵਿੱਚ ਅਲਸਰ ਹੋਵੇ ਤਾਂ ਤੁਸੀਂ ਅਜਵਾਇਣ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਬਾਕੀ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋmਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਸੀਂ ਤੰ-ਦ-ਰੁ-ਸ-ਤ ਰਹੋ ਗੇ ਸਰਦੀ ਖਾਂਸੀ ਜ਼ੁਕਾਮ ਤੋਂ ਬਚੇ ਰਹੋਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ