ਕਬਜ ਦੂਰ ਕਰਨ ਦੇ ਤਰੀਕੇ-ਪੇਟ ਦਰਦ ਦਾ ਘਰੇਲੂ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕ-ਬ-ਜ਼ ਦੀ ਸ-ਮੱ-ਸਿ-ਆ ਆ ਰਹੀ ਹੈ ਤੇ ਨਾਲ ਨਾਲ ਤੁਹਾਡਾ ਪੇਟ ਵੀ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਦੇਸੀ ਨੁਸਖੇ ਦੇ ਨਾਲ ਇਹ ਸ-ਮੱ-ਸਿ-ਆ ਦਾ ਪੂਰਾ ਹੱਲ ਕਰ ਸਕਦੇ ਹੋ,ਇਸ ਮੁ-ਸ਼-ਕਿ-ਲ ਨੂੰ ਬਣਾਉਣ ਲਈ ਆਪਣਾ ਸਭ ਤੋਂ ਪਹਿਲਾਂ ਸੁੱਕਾ ਆਂਵਲੇ ਦੀ ਲੋੜ ਪਵੇਗੀ,ਫਿਰ ਉਸ ਨੂੰ ਆਂਵਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪਾ-ਊ-ਡ-ਰ ਤਿਆਰ ਕਰ ਲਓ ਅਤੇ ਫੇਰ ਤੁਸੀਂ ਵੀਹ ਗਰਾਮ ਸ਼ਹਿਦ ਲੈਣਾ ਹੈ ਇਹ

ਇੱਕ ਵਾਰ ਲੈਣ ਦਾ ਨੁਸਖਾ ਹੈ ਦਸ ਗਰਾਮ ਸੁੱਕਾ ਹੋਇਆ ਆਂਵਲਾ ਅਤੇ ਵੀਹ ਗਰਾਮ ਸ਼ਹਿਦ ਅਤੇ ਇਕ ਪੱ-ਕਿ-ਆ ਹੋਇਆ ਨਿੰਬੂ ਨੂੰ ਉਸ ਵਿੱਚ ਨਿ-ਚੋ-ੜ ਦੇਣਾ ਹੈ,ਫਿਰ ਤੁਸੀਂ ਇਕ ਗਲਾਸ ਪਾਣੀ ਨੂੰ ਗਰਮ ਕਰ ਲੈਣਾ ਹੈ ਫਿਰ ਤੁਸੀਂ ਆਂਵਲੇ ਦੇ ਪਾ-ਊ-ਡ-ਰ ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਨਿ-ਚੋ-ੜ ਕੇ ਇਸ ਵਿਧੀ ਨੂੰ ਤੁਸੀਂ ਝੱ-ਟ ਝ-ਟ-ਕੇ ਖਾਣਾ ਹੈ ਅਤੇ ਉੱਪਰੋਂ ਥੋੜ੍ਹਾ ਥੋੜ੍ਹਾ ਪਾਣੀ ਪੀਣਾ ਹੈ ਇਸ ਨੁਸਖੇ ਦੇ ਨਾਲ ਤੁਹਾਨੂੰ ਕਦੇ ਵੀ ਪੇਟ

ਦੀਆਂ ਸ-ਮੱ-ਸਿ-ਆ ਜਾਂ ਖਾਣਾ ਚੰਗੀ ਤਰ੍ਹਾਂ ਪਚਣਾ ਨਾਂ ਅਤੇ ਪੇਟ ਦਾ ਚੰਗੀ ਤਰ੍ਹਾਂ ਸਾਫ ਨਹੀਂ ਹੋਣਾ ਕਦੇ ਵੀ ਤੁਹਾਨੂੰ ਇਹ ਸ-ਮੱ-ਸਿ-ਆ ਨਹੀਂ ਆਵੇਗੀ ਜੇਕਰ ਤੁਸੀਂ ਇਸ ਨੁਸਖੇ ਨੂੰ ਵਰਤਦੇ ਹੋ ਤਾਂ ਤੁਸੀਂ ਇਸ ਨੁਸਖੇ ਨੂੰ ਲਗਾਤਾਰ ਦੱਸ ਪੰਦਰਾਂ ਦਿਨ ਵਰਤਣਾ ਹੈ ਦੱਸ ਤੋਂ ਪੰਦਰਾਂ ਦਿਨ ਦੇ ਵਰਤਣ ਦੇ ਨਾਲ ਹੀ ਤੁਹਾਨੂੰ ਇਸ ਦਾ ਫ਼ਾ-ਇ-ਦਾ ਦੇਖਣ ਨੂੰ ਮਿਲੇਗਾ ਅਤੇ ਤੁਹਾਨੂੰ ਇਸ ਸ-ਮੱ-ਸਿ-ਆ ਦਾ ਹੱਲ ਮਿਲ ਜਾਵੇਗਾ,ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਤੁਸੀਂ ਨਿੱ-ਘਾ ਜਿਹਾ ਪਾਣੀ ਅਤੇ

ਉਸ ਵਿੱਚ ਲੱ-ਸ-ਣ ਦਾ ਰਸ ਜਾਂ ਪਿ-ਆ-ਜ਼ ਦਾ ਰਸ ਪਾ ਕੇ ਨਾਲ ਨਾਲ ਪੀਓ ਤਾਂ ਤੁਹਾਨੂੰ ਇਹ ਕਦੇ ਸੀ ਸ-ਮੱ-ਸਿ-ਆ ਨਾਲ ਨਹੀਂ ਲ-ੜ-ਨਾ ਪਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਵਿਧੀ ਨਾਲ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਇਸ ਦਾ ਸੇ-ਵ-ਨ ਹਰ ਰੋਜ਼ ਕਰਨਾ ਹੈ ਇਹ ਨੁਸਖੇ ਦੋ ਤੁਸੀਂ ਲਗਾਤਾਰ ਦੱ-ਸ ਤੋਂ ਪੰਦਰਾਂ ਦਿਨ ਸੇ-ਵ-ਨ ਕਰ ਲੈਣਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਇਸ ਸ-ਮੱ-ਸਿ-ਆ ਦਾ ਵੀ ਹੱਲ ਮਿਲ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.