ਕੈਲਸ਼ਿਅਮ ਦੀ ਕਮੀ ਦੇ ਮੁੱਖ 5 ਲੱਛਣ ਅਤੇ ਉਪਚਾਰ ਹੱਥਾਂ ਪੈਰਾਂ ਵਿਚ ਦਰਦ ਕਮਜੋਰ ਨਾਖ਼ੁਨ ਕਮਜ਼ੋਰ ਹੱਡੀਆਂ ਦਿਲ ਦੀ ਧੜਕਣ ਵਧਣ

ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਸਿਰਫ਼ ਵੱਡਿਆਂ ਵਿਚ ਹੀ ਨਹੀਂ ਹੁੰਦੀ ਅੱਜ-ਕੱਲ ਬੱਚਿਆਂ ਵਿੱਚ ਵੀ ਬਹੁਤ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀ ਦੇ ਲੱਛਣ ਸਭ ਤੋਂ ਜ਼ਿਆਦਾ ਮਿਲਦੇ ਹਨ ਤੇ ਪੀਰੀਅਡਸ ਦਾ ਟਾਈਮ ਤੇ ਨਾ ਆਉਣਾ ਇਹ ਸਾਰੀਆਂ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਕੈਲਸ਼ੀਅਮ ਦੀ ਘਾਟ ਕਾਰਨ ਹੀ ਹੁੰਦੀ ਹੈ ਇਹ ਸਮੱਸਿਆ ਔਰਤਾਂ ਜਾਂ ਮਰਦਾਂ ਦੋਨਾਂ ਦੇ ਵਿੱਚ ਹੀ ਹੋ ਸਕਦੀ ਹੈ

ਵਾਲਾਂ ਦਾ ਝੜਨਾ ਵਾਲਾਂ ਦਾ ਰੁੱਖਾਪਣ ਇਹ ਸਾਰੀਆਂ ਸਮੱਸਿਆਵਾਂ ਕੈਲਸ਼ੀਅਮ ਦੀ ਘਾਟ ਕਾਰਨ ਹੀ ਹੁੰਦੀਆਂ ਹਨ ਇਸ ਲਈ ਤੁਸੀਂ ਇਸ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ,ਇਸ ਦੇ ਨਾਲ-ਨਾਲ ਹੱਡੀਆਂ ਵੀ ਕੈਲਸ਼ੀਅਮ ਦੀ ਕ-ਮੀ ਦੇ ਕਾਰਨ ਬਹੁਤ ਦਰਦ ਕਰਦੀਆਂ ਹਨ ਜਾਂ ਫਿਰ ਬਹੁਤ ਜਲਦੀ ਫਰੈਕਚਰ ਹੋ ਜਾਂਦੀਆਂ ਹਨ ਹੱਡੀਆਂ ਵਿੱਚ ਕੈਲਸ਼ੀਅਮ ਦਾ ਸਭ ਤੋਂ ਜਿਆਦਾ ਅਸਰ ਪੈਂਦਾ ਹੈ ਹੱਡੀਆਂ ਵਿਚ ਦਰਦ ਹੋਣਾ ਜਾਂ ਫਿਰ ਬੱਚਿਆਂ ਦੇ ਵਿੱਚ ਹੱਡੀਆਂ ਦਾ ਵਿਕਾਸ ਨਾ ਹੋਣਾ ਜਾਂ ਫਿਰ ਚਲਦੇ-ਚੱਲਦੇ ਹੱਡੀਆਂ ਵਿਚ ਦਰਦ ਹੋਣਾ ਤੇ ਬਹੁਤ ਜ਼ਿਆਦਾ ਸਮੇਂ ਤਕ ਫਰੈਕਚਰ ਠੀਕ ਨਾ ਹੋਣਾ

WhatsApp Group (Join Now) Join Now

ਇਹ ਸਾਰੇ ਲਛਣ ਕੈਲਸ਼ੀਅਮ ਦੀ ਕਮੀ ਦੇ ਕਾਰਨ ਦਿਖਣ ਲੱਗਦੇ ਹਨ,ਇਸਦੇ ਨਾਲ ਹੀ ਜੇ ਤੁਹਾਡੇ ਨੰਹੂਆਂ ਤੇ ਸਫੇਦ ਰੰਗ ਦੇ ਧੱਬੇ ਪੈਣ ਲੱਗ ਜਾਂਦੇ ਹਨ ਤਾਂ ਤੁਸੀ ਇਹ ਸਮਝ ਲਵੋ ਕਿ ਤੁਹਾਡੇ ਵਿੱਚ ਕੈਲਸ਼ੀਅਮ ਦੀ ਕਮੀ ਹੈ ਜਾਂ ਫਿਰ ਤੁਹਾਡੇ ਨਹੂੰ ਬਹੁਤ ਜਲਦੀ ਟੁੱਟਣ ਲੱਗ ਜਾਂਦੇ ਹਨ ਜਾਂ ਭੁਰਨ ਲੱਗ ਜਾਂਦੇ ਹਨ ਤਾਂ ਵੀ ਤੁਹਾਡੇ ਵਿੱਚ ਕੈਲਸ਼ੀਅਮ ਦੀ ਕਮੀ ਹੈ,ਇਸ ਦੇ ਨਾਲ-ਨਾਲ ਦੰਦਾਂ ਦਾ ਟੁੱਟਣਾ ਦੰਦਾਂ ਦਾ ਭੁਰਨਾ ਤੇ ਬੱਚਿਆਂ ਦੇ ਦੰਦ ਜਲਦੀ ਨਾ ਆਉਣਾ ਇਹ ਸਾਰੇ ਵੀ ਕੈਲਸ਼ੀਅਮ ਦੀ ਕਮੀ ਦੇ ਲੱਛਣ ਹਨ

ਤੇ ਵੱਡਿਆਂ ਦੇ ਦੰਦਾਂ ਵਿਚ ਵੀ ਦਰਦ ਹੋਣਾ ਦੰਦਾਂ ਦਾ ਕਾਲਾ ਪੈ ਜਾਣਾ ਤੇ ਦੰਦਾਂ ਦਾ ਟੁੱਟਣਾ ਇਹ ਸਮੱਸਿਆਵਾਂ ਵੀ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੁੰਦੀਆਂ ਹਨ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਆਪਾਂ ਦੁੱਧ ਤੇ ਮੱਛੀ ਖਾ ਸਕਦੇ ਹਾਂ ਤੇ ਜਿੰਨਾ ਚੀਜ਼ਾਂ ਵਿਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਵੇ ਉਨ੍ਹਾਂ ਚੀਜਾਂ ਦਾ ਸੇਵਨ ਕਰਕੇ ਵੀ ਅਸੀਂ ਆਪਣੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *