ਇਸ ਜਬਰਦਸਤ ਉਪਾਯ ਤੋਂ ਸਰੀਰ ਵਿਚ ਸ਼ੁਗਰ ਰੋਗ-ਕਮਜ਼ੋਰ ਨਿੱਗਾ ਦੀ ਸਮਸਿਆ ਕਦੇ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ, ਜੇ ਤੁਸੀਂ ਆਪਣੇ ਸ-ਵਾ-ਸ-ਥ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ ਕਿਉਂਕਿ ਇਹ ਸਾਡੀ ਸਿ-ਹ-ਤ ਲਈ ਠੀਕ ਨਹੀ ਹੁੰਦਾ ਇਸ ਲਈ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ ਇਸ ਨਾਲ ਸਾਡੇ ਪੇਟ ਵਿਚ ਜਲਣ ਦੀ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ ਤੇ ਜੇ ਤੁਹਾਡੇ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਥੋੜਾ-ਥੋੜਾ ਕਰਕੇ ਕੋਸਾ ਪਾਣੀ ਪੀ ਸਕਦੇ ਹੋ ਜਾਂ

ਫਿਰ ਤੁਸੀ ਖਾਣਾ ਖਾਣ ਤੋਂ ਬਾਅਦ ਲੱਸੀ ਪੀ ਸਕਦੇ ਹੋ ਇਸ ਨਾਲ ਤੁਹਾਨੂੰ ਕੋਈ ਪ੍ਰੋ-ਬ-ਲੰ-ਮ ਨਹੀਂ ਹੋਵੇਗੀ ਜਾਂ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਤੁਹਾਨੂੰ ਕੋਈ ਸ-ਮੱ-ਸਿ-ਆ ਨਹੀਂ ਹੋਵੇਗੀ,ਇਸ ਨਾਲ ਤੁਹਾਡੇ ਪੇਟ ਵਿਚ ਖਾਣਾ ਆਸਾਨੀ ਨਾਲ ਪਚੇਗਾ ਤੇ ਆਸਾਨੀ ਨਾਲ ਹ-ਜ਼-ਮ ਹੋਵੇਗਾ ਤੇ ਨਾਲ ਹੀ ਤੁਹਾਡੇ ਸਰੀਰ ਦੇ ਵਿਚ ਵਾਤ ਪਿਤ ਤੇ ਕੱ ਕੰ-ਟ-ਰੋ-ਲ ਵਿਚ ਰਹੇਗਾ ਜੇ ਸਾਡੇ ਸਰੀਰ ਦਾ ਵਾਤ ਪਿੱਤ ਤੇ ਕਫ ਵਿ-ਗ-ੜ ਜਾਵੇ ਤਾਂ ਸਾਡੇ ਸਰੀਰ ਵਿੱਚ 80 ਤੋਂ ਵੀ ਜ਼ਿਆਦਾ ਰੋ-ਗ ਪੈਦਾ ਹੋ ਜਾਂਦੇ ਹਨ।

ਇਸ ਤੋ ਇਲਾਵਾ ਜੇ ਤੁਸੀਂ ਪਾਣੀ ਪੀਂਦੇ ਹੋ ਤਾਂ ਹੌਲੀ-ਹੌਲੀ ਇੱਕ-ਇਕ ਘੁੱਟ ਕਰਕੇ ਪਾਣੀ ਪੀਓ ਇਸ ਤਰਾਂ ਪਾਣੀ ਪੀਣਾ ਸਾਡੇ ਸਰੀਰ ਲਈ ਬਹੁਤ ਵਧਿਆ ਹੁੰਦਾ ਹੈ। ਇਸ ਤੋਂ ਇਲਾਵਾ ਤੀਸਰਾ ਨਿ-ਯ-ਮ ਇਹ ਹੈ ਕਿ ਆਪਾਂ ਨੂੰ ਜਿੰਨੀ ਵੀ ਮਰਜੀ ਪਿਆਸ ਲੱਗੇ ਪਰ ਸਾਨੂੰ ਕਦੇ ਵੀ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਜੇ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸ-ਮੱ-ਸਿ-ਆ ਹੋ ਸਕਦੀ ਹੈ ਇਸ ਲਈ ਸਾਨੂੰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਤੇ ਤੁਸੀਂ ਗਰਮ ਜਾਂ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਵੋ

ਤੇ ਗਰਮੀਆਂ ਦੇ ਦਿਨਾਂ ਵਿੱਚ ਜੇ ਤੁਹਾਨੂੰ ਬਹੁਤ ਜ਼ਿਆਦਾ ਤ-ਕ-ਲੀ-ਫ਼ ਹੁੰਦੀ ਹੈ ਤਾਂ ਤੁਸੀਂ ਠੰਡੇ ਪਾਣੀ ਦੀ ਜਗ੍ਹਾ ਮਿੱਟੀ ਦੇ ਘੜੇ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਵੋ। ਚੌਥਾ ਨਿਯਮ ਹੈ ਕਿ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ ਤਾਂ ਦੋ ਤੋਂ ਤਿੰਨ ਜਾਂ ਤਿੰਨ ਤੋਂ ਚਾਰ ਗਲਾਸ ਪਾਣੀ ਦੇ ਜ਼ਰੂਰ ਪੀਓ,ਇਸ ਦਾ ਪਹਿਲਾ ਫਾ-ਇ-ਦਾ ਇਹ ਹੈ ਕਿ ਇਹ ਆਪਣੇ ਪੇਟ ਵਿੱਚ ਵੱਡੀ ਆਤ ਨੂੰ ਸਾਫ ਕਰਦਾ ਹੈ ਇਸ ਲਈ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਜਰੂਰ ਪੀਓ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.