ਵੀਡੀਓ ਥੱਲੇ ਜਾ ਕੇ ਦੇਖੋ,ਜਿਹਨਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਜਾਂ ਫਿਰ ਜੋੜਾਂ ਵਿੱਚ ਦਰਦ ਪੈਰਾਂ ਵਿਚ ਦਰਦ ਜਾਂ ਫਿਰ ਕਿਸੇ ਕਮਜ਼ੋਰੀ ਦੇ ਕਾਰਨ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਉਨ੍ਹਾਂਨੇ ਇਹ ਨੁਸਖਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਨੁਸਖ਼ੇ ਦਾ ਸੇਵਨ ਕਰਨ ਨਾਲ ਸਾਡੇ ਜੋੜਾ ਵਿੱਚੋਂ ਦਰਦ ਖਤਮ ਹੋ ਜਾਵੇਗਾ ਕਈ ਵਾਰ ਕਿਸੇ ਖਣਿਜ ਦੀ ਕਮੀ ਕਾਰਨ ਜਾਂ ਫਿਰ ਕਿਸੇ ਇਕਤਾ ਪੋਸ਼ਿਕ ਤੱਤ ਦੀ ਘਾਟ ਕਾਰਨ ਸਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ ਤੇ ਸਰੀਰ ਨੂੰ ਵੀ ਕਮਜ਼ੋਰ ਹੁੰਦਾ ਹੈ
ਜੋੜਾਂ ਵਿੱਚ ਦਰਦ ਦਿਨ ਵਿਚ ਵੀ ਹੁੰਦਾ ਹੈ ਕਈ ਵਾਰ ਉਮਰ ਦੇ ਵਧਣ ਕਰਕੇ ਵੀ ਇਹ ਦਰਦ ਵਧਦਾ ਜਾਂਦਾ ਹੈ ਇਸ ਦਰਦ ਦੇ ਹੋਣ ਦਾ ਇਕ ਹੋਰ ਕਾਰਨ ਹੈ ਜੋ ਡੀਹਾਈਡਰੇਸ਼ਨ ਦੀ ਵਜ੍ਹਾ ਨਾਲ ਅਸੀਂ ਪਾਣੀ ਬਹੁਤ ਜ਼ਿਆਦਾ ਘੱਟ ਪੀਣੇ ਹੈ ਤਾਂ ਇਸ ਦਾ ਵੀ ਕਾਰਨ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਹੈ ਉਨੀਂਦਰੇ ਦੀ ਸਮੱਸਿਆ ਹੈ ਉਨ੍ਹਾਂ ਦੇ ਵੀ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ,ਪੋਸ਼ਕ ਤੱਤ ਜਿਵੇਂ ਕਿ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਬੀ ਇਹਨਾਂ ਪੋਸ਼ਕ ਤੱਤਾਂ ਦੇ
ਕਾਰਨ ਵੀ ਜੋੜਾਂ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਤੈਨੂੰ ਇਹ ਬੀਮਾਰੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਤਾਂ ਤੁਸੀਂ ਆਪਣੇ ਸਰੀਰ ਦਾ ਚੈਕ ਕਰਵਾਓ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਸਰੀਰ ਵਿੱਚ ਕਿੰਨਾ ਪੋਸ਼ਕ ਤੱਤਾਂ ਦੀ ਕਮੀ ਹੈ ਸਰੀਰ ਵਿਚ 90 ਪ੍ਰਤੀਸ਼ਤ ਬੀਮਾਰੀਆ ਪੋਸ਼ਕ ਤੱਤਾਂ ਦੀ ਘਾਟ ਦੇ ਕਾਰਨ ਹੁੰਦੀਆਂ ਹਨ ਜੇਕਰ ਤੁਹਾਨੂੰ ਸਵੇਰੇ ਉਠਦਿਆਂ ਸਾਰ ਹੀ ਥੋਡੇ ਜੋੜਾਂ ਵਿੱਚ ਦਰਦ ਹੋਵੇ ਤਾਂ ਤੁਸੀਂ ਗਰਮ ਗਰਮ ਕੱਪੜੇ ਦਾ ਪ੍ਰਯੋਗ ਕਰੋ
ਇਸ ਤਰ੍ਹਾਂ ਕਰਨ ਨਾਲ ਸਾਡੀ ਨਾੜਾਂ ਵਿੱਚ ਖੂਨ ਚੱਲਦਾ ਰਹਿੰਦਾ ਹੈ ਤੇ ਸਾਡੇ ਜੋੜਾਂ ਵਿੱਚ ਦਰਦ ਨਹੀਂ ਹੁੰਦਾ ਜਾਂ ਫਿਰ ਤੁਸੀਂ ਗਰਮ ਪਾਣੀ ਵਿਚ ਇਕ ਚਮਚ ਸਿਨਾ ਨਮਕ ਪਾਵੋ ਅਤੇ ਪਾਣੀ ਨੂੰ ਪਾਣੀ ਵਿਚ ਨਮਕ ਨੂੰ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਸ ਵਿੱਚ ਆਪਣੇ ਪੈਰਾਂ ਨੂੰ ਡੁਬੋ ਕੇ ਰੱਖੋ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਸਭ ਤੋਂ ਜਿਆਦਾ ਹਰੀਆਂ ਸਬਜ਼ੀਆਂ ਖਾਓ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋ ਖੰਜੂਰ ਲੈਣੇ ਨੇ 10 12 ਕ੍ਰਿਸਮਿਸ ਲੈਣੀਆਂ ਨੇ ਪੰਜ ਬਦਾਮ ਦੀਆਂ ਗਿਰੀਆਂ ਲੈਣੀਆਂ ਹਨ
ਤੇ ਜੇਕਰ ਤੁਸੀਂ ਅਖਰੋਟ ਲੈ ਸਕਦੇ ਹੋ ਤਾਂ ਦੋ ਅਖਰੋਟ ਲੈ ਲਵੋ ਨਹੀਂ ਤਾਂ ਅਖਰੋਟ ਦੀ ਜਗ੍ਹਾ ਤੁਸੀਂ ਅਲਸੀ ਦੇ ਬੀਜਾਂ ਦਾ ਇੱਕ ਚਮਚਾ ਲੈ ਲਵੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਿਉਂ ਲਵੋ ਕਿਉਂਕਿ ਇਹ ਸਾਰੀਆਂ ਚੀਜਾਂ ਗਰਮ ਹੁੰਦੀਆਂ ਹਨ ਗਰਮੀਆਂ ਵਿੱਚ ਤੁਸੀਂ ਇਸ ਨੁਸਖੇ ਨੂੰ ਵਰਤਣ ਲਈ ਪਾਣੀ ਵਿੱਚ ਤਿੰਨ-ਚਾਰ ਘੰਟੇ ਲਈ ਭਿਉਂ ਕੇ ਰੱਖ ਦੇਵੋ ਤੇ ਉਸ ਤੋਂ ਬਾਅਦ ਬਦਾਮ ਦੇ ਛਿਲਕਿਆਂ ਨੂੰ ਲਾ ਲੈਣਾ ਤੇ ਖਜੂਰ ਦੀਆਂ ਗਿੱਟਕਾ ਕੱਢ ਦੇਵੋ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਲਵੋ ਪੀਸੇ ਹੋਏ ਸਮੱਗਰੀ ਨੂੰ
ਰਾਤ ਨੂੰ ਦੁੱਧ ਦੇ ਨਾਲ ਰੋਟੀ ਖਾਣ ਤੋਂ ਇਕ ਘੰਟਾ ਬਾਅਦ ਇਸ ਨੂੰ ਦੁੱਧ ਦੇ ਨਾਲ ਲਵੋ ਇਸ ਨੁਸਖ਼ੇ ਦਾ ਸੇਵਨ ਤੁਸੀਂ ਕਰਨਾ ਹੈ ਇਕ ਮਹੀਨਾ ਜਾਂ ਡੇਢ ਮਹੀਨਾ ਕਰਨਾ ਹੈ ਅਤੇ ਇਸ ਨਾਲ ਸਰੀਰ ਦੇ ਸਾਰੇ ਪੋਸ਼ਕ ਤੱਤ ਪੂਰੇ ਹੋ ਜਾਣਗੇ ਤੇ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ