ਸਿਰਫ਼ 7 ਦਿਨ ਆਹ ਪੀਲੋ ਤੇ ਵਜਨ ਗਰੰਟੀ ਨਾਲ ਘਟੂਗਾ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ 7 ਦਿਨ ਲਗਾਤਾਰ ਪੀ ਲਓ ਤੁਹਾਡਾ ਮਟਾਪਾ ਘਟ ਜਾਵੇਗਾ ਸਰੀਰ ਵਿੱਚੋਂ ਫਾ-ਲ-ਤੂ ਚਰਬੀ ਬਾਹਰ ਹੋ ਜਾਵੇਗੀ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਤੁਸੀਂ ਇਸ ਨੁਕਤੇ ਤੂੰ ਤਿਆਰ ਕਰਨ ਦੇ ਲਈ ਜੀਰਾ ਅਤੇ ਉਸ ਤੋਂ ਬਾਅਦ ਦਾਲ ਚੀਨੀ ਲੈਣੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਅਦਰਕ ਲੈਣੀ ਹੈ ਅਤੇ ਅਦਰਕ ਦੇ ਇਕ ਦੋ ਇੰਚ ਦੇ ਟੁ-ਕ-ੜੇ ਨੂੰ

ਤੁਸੀਂ ਕੱ-ਦੂ-ਕ-ਸ਼ ਕਰ ਲੈਣਾ ਹੈ।ਹੁਣ ਤੁਸੀਂ ਕੱਦੂਕਸ ਕੀਤੇ ਹੋਏ ਇਸ ਪੇਸ਼ਟ ਨੂੰ ਇਕ ਚੱਮਚ ਲੈ ਲੈਣਾਂ ਹੈ।ਹੁਣ ਤੁਸੀਂ ਉਸ ਤੋਂ ਬਾਅਦ ਇਕ ਬਰਤਨ ਲੈਣਾ ਹੈ ਅਤੇ ਉਸ ਦੇਵੇ ਤਾਂ ਤੁਸੀਂ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸਦੇ ਵਿੱਚ ਜੀਰਾ ਦੇਣਾ ਹੈ। ਅਤੇ ਤੁਸੀਂ ਇਹ ਦੋ ਚਮਚ ਪਾ ਦੇਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਦੋ ਇੰਚ ਦਾ ਦਾਲਚੀਨੀ ਟੁ-ਕ-ੜਾ ਪਾ ਦੇਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਇਕ ਚਮਚ ਅਦਰਕ ਦਾ ਪੇਸਟ ਪਾ ਦੇਣਾ ਹੈ।

ਅਤੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਤੁਸੀਂ ਗਰਮ ਕਰ ਲੈਣਾਂ ਹੈ ਜਦੋਂ ਇਸ ਪਾਣੀ ਦੇਵੇ ਉ-ਬਾ-ਲ ਆਉਣ ਲੱਗ ਜਾਵੇ। ਉਸ ਤੋਂ ਬਾਅਦ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਅਸਰ ਸ਼ਾ-ਮਿ-ਲ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੁਕਤੇ ਨੂੰ ਉਤਾਰ ਕੇ। ਤੁਸੀਂ ਇਸ ਨੂੰ ਛਾ-ਣ ਕੇ ਇਕ ਗਲਾਸ ਦੇ ਵਿੱਚ ਪਾ ਲੈਣਾ ਹੈ। ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਸੇ-ਵ-ਨ ਕਰਨਾ ਹੈ। ਤੇ ਰਾਤ ਨੂੰ ਪਰ ਖਾਣਾ ਖਾਣ ਤੋਂ ਪਹਿਲਾਂ ਤੂਸੀ ਇਸ ਨੁਕਤੇ ਦਾ ਸੇ-ਵ-ਨ ਕਰ ਲੈਣਾ ਹੈ। ਕਿਉਂਕਿ ਇਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾਈਆਂ ਗਈਆਂ ਹਨ

ਜੋ ਕਿ ਤੁਹਾਡੇ ਸਰੀਰ ਦੀ ਚਰਬੀ ਨੂੰ ਬਹੁਤ ਜਲਦੀ ਘਟਾ ਦਿੰਦੀਆਂ ਹਨ ਤੁਹਾਡਾ ਮੋਟਾਪਾ ਬਹੁਤ ਜਲਦੀ ਘੱਟ ਜਾਵੇਗਾ।ਅਤੇ ਇਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹਨ ਜੋ ਤੁਹਾਡੇ ਸਰੀਰ ਦੇ ਰੋ-ਗਾਂ ਨੂੰ ਨੇ-ੜੇ ਨਹੀਂ ਆਉਣ ਦੇਂਦੇ ਇਸ ਨਾਲ ਤੁਹਾਡਾ ਬ-ਲੱ-ਡ ਪ੍ਰੈ-ਸ਼-ਰ ਦੀ ਸਹੀ ਰਹਿੰਦਾ ਹੈ ਤੁਹਾਡੀ ਯਾ-ਦ-ਦਾ-ਸ਼-ਤ ਵੀ ਤੇਜ਼ ਹੁੰਦੀ ਹੈ। ਤੁਹਾਨੂੰ ਪੇਟ ਦੇ ਰੋ-ਗ ਵੀ ਨਹੀਂ ਲੱਗਦੇ। ਜੋੜਾਂ ਦੀ ਸ-ਮੱ-ਸਿ-ਆ ਵੀ ਨਹੀਂ ਹੁੰਦੀ ਤੁਹਾਡੀਆਂ ਹੱ-ਡੀ-ਆਂ ਮ-ਜ਼-ਬੂ-ਤ ਹੁੰਦੀਆਂ ਹਨ ਕੈ-ਲ-ਸ਼ੀ-ਅ-ਮ ਦੀ ਭਰਪੂਰ ਮਾਤਰਾ ਹੁੰਦੀ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਇਸ ਦਾ ਸੇ-ਵ-ਨ ਕਰਦੇ ਰਹਿਣਾ ਹੈ। ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਫਰਕ ਦੇਖਣ ਨੂੰ ਮਿਲੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.