ਕੀ ਪਲਾਸਟਿਕ ਸਰਜਰੀ ਵਿਚ ਹੁੰਦਾ ਹੈ ਪਲਾਸਟਿਕ ਦਾ ਇਸਤੇਮਾਲ

ਵੀਡੀਓ ਥੱਲੇ ਜਾ ਕੇ ਦੇਖੋ,ਪਲਾਸਟਿਕ ਸ-ਰ-ਜ-ਰੀ ਕੀ ਹੁੰਦੀ ਹੈ ਇਸ ਬਾਰੇ ਦੱਸਿਆ ਕਿ ਸਾਰੀ ਜਾਣਕਾਰੀ ਦੇਣ ਜਾ ਰਿਹਾ ਤੇ ਇਸ ਦੇ ਕੀ ਨੁ-ਕ-ਸਾ-ਨ ਹਨ ਅਤੇ ਕੀ ਫਾਇਦੇ ਹਨ ਇਸ ਬਾਰੇ ਜਦੋਂ ਨੂੰ ਪੂਰੀ ਦੀ ਪੂਰੀ ਜਾਣਕਾਰੀ ਇਸ ਵਿੱਚ ਦਿੱਤੀ ਜਾਵੇਗੀ ਪਲਾਸਟਿਕ ਸ-ਰ-ਜ-ਰੀ ਜੋ ਕਿ ਸੁਣਨ ਵਿੱਚ ਤਾਂ ਇਸ ਤਰ੍ਹਾਂ ਲਗਦਾ ਹੋਵੇਗਾ ਕਿ ਪਲਾਸਟਿਕ ਦਾ ਇ-ਸ-ਤੇ-ਮਾ-ਲ ਕੀਤਾ ਜਾਂਦਾ ਹੋਵੇਗਾ ਪਰ ਇਸ ਤਰ੍ਹਾਂ ਨਹੀਂ ਹੁੰਦਾ ਪਲਾਸਟਿਕ ਸ-ਰ-ਜ-ਰੀ ਦੀ ਮੱਦਦ ਨਾਲ ਅਸੀਂ ਕਿਸੇ ਵਿਅਕਤੀ ਦੇ ਅੰਗ ਨੂੰ ਸਹੀ ਰੂਪ ਦੇ ਸਕਦੇ ਹਾਂ ਅਤੇ ਜਾਂ ਫਿਰ ਜੇ ਕਿਸੇ ਦਾ ਚਿਹਰਾ ਅੱਗ ਤੇ-ਜ਼ਾ-ਬ ਨਾਲ ਸੜ ਗਿਆ ਹੋਵੇ

ਉਸ ਨੂੰ ਪਲਾਸਟਿਕ ਸ-ਰ-ਜ-ਰੀ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਇਹ ਸ-ਰ-ਜ-ਰੀ ਜਾਂ ਬਹੁਤ ਹੀ ਜ਼ਿਆਦਾ ਮ-ਹਿੰ-ਗੀ-ਆਂ ਹੁੰਦੀਆਂ ਹਨ ਪਰ ਅੱਜਕਲ ਤਾਂ ਪਲਾਸਟਿਕ ਸ-ਰ-ਜ-ਰੀ ਦਾ ਇ-ਸ-ਤੇ-ਮਾ-ਲ ਬਹੁਤ ਹੀ ਜ਼ਿਆਦਾ ਹੋਣ ਲੱਗ ਗਿਆ ਹੈ ਅੱਜ ਕੱਲ੍ਹ ਵੱਡੇ ਲੋਕ ਜਿੰਨਾ ਕੋਲ ਜ਼ਿਆਦਾ ਪੈਸਾ ਹੈ ਜਿਵੇਂ ਇਕ ਫਿਲਮੀ ਐਕਟਰ ਹੋ ਕੇ ਆਪਣੇ ਚਿਹਰੇ ਨੂੰ ਇਕ ਵਧੀਆ ਰੂਪ ਦੇਣ ਲਈ ਪਲਾਸਟਿਕ ਸ-ਰ-ਜ-ਰੀ ਦੀ ਮਦਦ ਲੈਂਦੇ ਹਨ ਅਤੇ ਆਪਣੀ ਉਮਰ ਘੱਟ ਦਿਖਾਉਂਦੇ ਹਨ ਅਤੇ ਪਲਾਸਟਿਕ ਸ-ਰ-ਜ-ਰੀ ਕਰਾਉਣ ਲਈ ਇਨਸਾਨ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਸ-ਰ-ਜ-ਰੀ ਵਿੱਚ ਕਿਸੇ ਅੰਗ ਨੂੰ ਸਹੀ ਕਰਨ ਲਈ ਵਿਅਕਤੀ ਦੇ ਪੱ-ਟਾਂ ਤੋਂ ਮਾ-ਸ ਲਿਆ ਜਾਂਦਾ ਹੈ ਅਤੇ ਉਸ ਅੰਗ ਤੇ ਲਗਾਇਆ ਜਾਂਦਾ ਹੈ ਜਿਸ ਅੰਗ ਨੂੰ ਸਹੀ ਕਰਨਾ ਹੈ ਪਰ ਅੱਜ ਕਲ ਤਾਂ ਹੋਰ ਵੀ ਤ-ਕ-ਨੀ-ਕ ਆ ਰਹੀ ਹੈ ਕੇ ਟੀਕੇ ਦੀ ਮਦਦ ਨਾਲ ਸਿੱ-ਲੀ-ਕੋ-ਣ ਨੂੰ ਸਰੀਰ ਦੇ ਉਸ ਹਿੱਸੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਸ ਹਿੱਸੇ ਨੂੰ ਸਹੀ ਰੂਪ ਦੇਣਾ ਹੈਅਤੇ ਇਸ ਸ-ਰ-ਜ-ਰੀ ਨੂੰ ਕਰਵਾਉਣ ਤੇ ਸਰੀਰ ਦਾ ਕੋਈ ਅੰਗ ਹਮੇਸ਼ਾ ਲਈ ਖ-ਰਾ-ਬ ਵੀ ਹੋ ਸਕਦਾ ਹੈ ਇਸ ਲਈ ਪਲਾਸਟਿਕ ਸ-ਰ-ਜ-ਰੀ ਵਿਚ ਰਿ-ਸ-ਕ ਹਮੇਸ਼ਾ ਹੁੰਦਾ ਹੈ ਅਤੇ ਇਸ ਲਈ ਇਸ ਪਲਾਸਟਿਕ ਸ-ਰ-ਜ-ਰੀ ਨੂੰ ਕਰਵਾਉਣ ਵਿੱਚ ਸਮਾਂ ਵੀ ਲੱਗਦਾ ਹੈ ਅਤੇ ਪੈਸਾ ਵੀ ਬਹੁਤ ਲੱਗਦਾ ਹੈ

ਇਸ ਵਿੱਚ ਕੋਈ ਅੰਗ ਖ-ਰਾ-ਬ ਹੋਣ ਦਾ ਡ-ਰ ਰਹਿੰਦਾ ਇਸ ਲਈ ਜੇਕਰ ਕਿਸੇ ਪਲਾਸਟਿਕ ਸ-ਰ-ਜ-ਰੀ ਕਰਵਾਉਣੀ ਵੀ ਹੁੰਦੀ ਹੈ ਤਾਂ ਉਹ ਕਿਸੇ ਵੱਡੇ ਅਤੇ ਪਲਾਸਟਿਕ ਸ-ਰ-ਜ-ਰੀ ਦੇ ਮਾਹਿਰ ਕੋਲੋਂ ਹੀ ਇਹ ਸ-ਰ-ਜ-ਰੀ ਕਰਵਾਈ ਜਾਵੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.