ਕਰੋਨਾ ਦਾ ਇਲਾਜ ਕੀ ਕਾਲੀ ਮਿਰਚ ਨਾਲ ਹੁੰਦਾ

ਵੀਡੀਓ ਥੱਲੇ ਜਾ ਕੇ ਦੇਖੋ,ਕੋ-ਰੋ-ਨਾ ਵਾ-ਇ-ਰ-ਸ ਦਾ ਘਰੇਲੂ ਇਲਾਜ ਕੀ ਹੋ ਸਕਦਾ ਹੈ ਕੀ ਕਾਲੀ ਮਿਰਚ ਕ-ਰੋ-ਨਾ ਵਾ-ਇ-ਰ-ਸ ਦਾ ਇ-ਲਾ-ਜ ਕਰ ਸਕਦੀ ਹੈ ਇਸ ਬਾਰੇ ਤੁਹਾਨੂੰ ਅਸੀਸ ਜਾਣਕਾਰੀ ਦੇਣ ਜਾ ਰਿਹਾ ਜੋ ਕਿ ਅੱਜਕਲ ਬਹੁਤ ਜ਼ਿਆਦਾ ਇਹ ਜਾਣਕਾਰੀ ਵਾ-ਇ-ਰ-ਲ ਹੋ ਰਹੀ ਹੈ ਕਾਲੀ ਮਿਰਚ ਨਾਲ ਕ-ਰੋ-ਨਾ ਵਾ-ਇ-ਰ-ਸ ਦਾ ਖਾ-ਤ-ਮਾ ਹੋ ਜਾਂਦਾ ਹੈ ਆਪਣੇ ਭਾਰਤ ਵਿਚ ਇੱਕ ਵਿਦਿਆਰਥੀ ਦੁਆਰਾ ਇਹ ਸਿੱਧ ਕੀਤਾ ਗਿਆ ਹੈ ਕਾਲੀ ਮਿਰਚ ਦੇ ਪਾਊਡਰ ਦਾ ਇੱਕ ਚਮਚ ਨੂੰ 2 ਚੱਮਚ ਸ਼ਹਿਦ ਅਤੇ ਥੋੜ੍ਹਾ ਜਿਹਾ ਅਦਰਕ ਦਾ ਰਸ ਇਸ ਨੂੰ ਲਗਾਤਾਰ 5 ਦਿਨ ਸੇਵਨ ਕਰਨ ਨਾਲ ਕ-ਰੋ-ਨਾ ਵਾ-ਇ-ਰ-ਸ ਖ-ਤ-ਮ ਹੋ ਜਾਵੇਗਾ

ਅਤੇ ਡਬਲਿਊ ਐਚ ਓ ਦੇ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਹਾਲੇ ਤੱਕ ਕੋਈ ਵੀ ਪੂਰੀ ਤਰ੍ਹਾਂ ਕਾਮਯਾਬ ਦੁਆਈ ਨਹੀਂ ਤਿਆਰ ਹੋ ਸਕੀ ਹਾਂ ਪਰ ਕੁਝ ਹੱਦ ਤੱਕ ਥੋੜਾ ਜਿਹਾ ਆਰਾਮ ਜਰੂਰ ਦੇ ਸਕਦੇ ਹਨ ਪਰ ਪੂਰੀ ਤਰ੍ਹਾਂ ਇਹ ਨੁਕਤੇ ਠੀਕ ਨਹੀਂ ਕਰ ਸਕਦੇ ਅਤੇ ਡਬਲਿਊ ਐਚ ਓ ਨੇ ਇਹ ਵੀ ਕਿਹਾ ਹੈ ਕਿ ਕਾਲੀ ਮਿਰਚ ਅਤੇ ਇਨ੍ਹਾਂ ਤਰੀਕਿਆਂ ਨਾਲ ਕ-ਰੋ-ਨਾ ਵਾ-ਇ-ਰ-ਸ ਛੁ-ਟ-ਕਾ-ਰਾ ਨਹੀਂ ਮਿਲ ਸਕਦਾ ਕੋ-ਰੋ-ਨਾ ਵਾ-ਇ-ਰ-ਸ ਤੋਂ ਬਚਣ ਲਈ ਦ-ਵਾ-ਈ ਬਣਾਉਣ ਵਿਚ ਲਗਾਤਾਰ ਡਾਕਟਰ ਲੱਗੇ ਹੋਏ ਹਨ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਇੱਕ ਮੀਟਰ ਦੀ ਦੂਰੀ ਬਣਾਈ ਰੱਖੋ ਲਗਾਤਾਰ ਆਪਣੇ ਹੱਥ ਧੋ ਅਤੇ ਮਾ-ਸ-ਕ ਪਾ ਕੇ ਰੱਖੋ ਪਾਣੀ ਗਰਮ ਪੀਓ ਅਤੇ ਕ-ਰੋ-ਨਾ ਵਾ-ਰ-ਸ ਤੋਂ ਕੁਝ ਹੱਦ ਤੱਕ ਬਚਾਉਣ ਲਈ ਤੁਸੀਂ ਗਿਲੋਏ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ ਹਲਦੀ ਵਾਲਾ ਦੁੱਧ ਪੀ ਸਕਦੇ ਹੋ ਗਰਮ ਪਾਣੀ ਪੀ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਕੁਝ ਹੱਦ ਤਕ ਬਚੇ ਰਹੋਗੇ ਪਰ ਪੂਰੀ ਤਰ੍ਹਾਂ ਕ-ਰੋ-ਨਾ ਵਾ-ਇ-ਰ-ਸ ਤੋਂ ਬਚਣ ਲਈ ਹਾਲੇ ਤੱਕ ਦ-ਵਾ-ਈ ਨਹੀਂ ਬਣੀ ਇਸ ਪ੍ਰਕਾਰ ਹੈ ਉੱਪਰ ਦਿੱਤੀ ਸਾਰੀ ਜਾਣਕਾਰੀ ਕ-ਰੋ-ਲਾ ਵਾ-ਇ-ਰ-ਸ ਨਾਲ ਜੁੜੀ

ਹੋਈ ਹੈ ਜੋ ਕਿ ਆਪ ਜੀ ਨੂੰ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਇਸ ਜਾਣਕਾਰੀ ਅਨੁਸਾਰ ਹੀ ਆਪਣੇ ਆਲੇ ਦੁਆਲੇ ਵਿਚ ਵਿ-ਚ-ਰ-ਨਾ ਹੈ ਅਤੇ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਰੱ-ਖਿ-ਆ ਕਰਨੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.