ਜੇ ਤੁਹਾਡੀ ਰਿਪੋਰਟ ਕ-ਰੋ-ਨਾ ਪਾ-ਜ਼ੀ-ਟਿ-ਵ ਆ ਜਾਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ

ਵੀਡੀਓ ਥੱਲੇ ਜਾ ਕੇ ਦੇਖੋ,ਕ-ਰੋ-ਨਾ ਰਿਪੋਰਟ ਪਾ-ਜ਼ੀ-ਟਿ-ਵ ਆ ਗਈ ਹੈ ਤਾਂ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਤੁਹਾਨੂੰ ਸਹੀ ਜਾਣਕਾਰੀ ਦੇਣ ਜਾ ਰਿਹਾ ਹਾਂ ਤਾ ਤੇ ਹੁਣ ਗੱਲ ਕਰਦੇ ਹਾਂ ਜਦੋਂ ਕੇ ਪਤਾ ਲੱਗਿਆ ਕਿ ਉਨ੍ਹਾਂ ਕੋਲ ਪਹੁੰਚ ਗਈ ਹੈ ਤਾਂ ਕੁਝ ਲੋਕ ਉਸ ਨੂੰ ਆਪਣੇ ਦਿਮਾਗ ਵਿਚ ਬੜੇ ਬੁਰੇ ਤਰੀਕੇ ਨਾਲ ਬਿਠਾ ਲੈਂਦੇ ਹਨ ਜਿੰਨਾ ਜ਼ਿਆਦਾ ਇਸ ਨੂੰ ਆਪਣੇ ਦਿਮਾਗ਼ ਵਿਚ ਬਿਠਾ ਕੇ ਡ-ਰ ਪੈਦਾ ਕਰੋਗੇ ਓਨਾ ਹੀ ਜ਼ਿਆਦਾ ਹੋਰ ਬਿ-ਮਾ-ਰ ਹੁੰਦੇ ਜਾਓਗੇ ਅਸਲ ਵਿਚ ਪਚਾਂਨਵੇਂ ਪ੍ਰ-ਸੈਂ-ਟ ਉਹ ਲੋਕ ਹਨ ਜੋ ਕਿ ਘਰ ਵਿੱਚ ਹੀ ਠੀਕ ਹੋ ਸਕਦੇ ਹਨ ਅਤੇ

ਪੰਜ ਪ-ਰ-ਸੈਂ-ਟ ਲੋਕ ਹਨ ਜਿਨ੍ਹਾਂ ਨੂੰ ਹਸਪਤਾਲ ਦੀ ਲੋੜ ਪੈ ਸਕਦੀ ਹੈ ਜਿੰਨਾ ਦੇ ਦਿਮਾਗ ਵਿਚ ਜ਼ਿਆਦਾ ਡ-ਰ ਬੈਠ ਗਿਆ ਹੈ ਉਹ ਹੀ ਹਸਪਤਾਲ ਵੱਲ ਜਾਂਦੇ ਹਨ ਕੁਝ ਲੋਕ ਤਾਂ ਅਜਿਹੇ ਹਨ ਜੋ ਸਿਰਫ ਆ-ਕ-ਸੀ-ਜ-ਨ ਲਈ ਹਸਪਤਾਲ ਵਿੱਚ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਡ-ਰ ਹੀ ਐਸਾ ਬੈਠ ਗਿਆ ਹੈ ਤੇ ਜਿਨ੍ਹਾਂ ਲੋਕਾਂ ਨੂੰ ਬੁ-ਖ਼ਾ-ਰ ਖਾਂ-ਸੀ ਘ-ਬ-ਰਾ-ਹ-ਟ ਥਕਾਵਟ ਮਹਿਸੂਸ ਹੋਣੀ ਕਮਰ ਦਰਦ ਹੋ ਰਿਹਾ ਹੈ ਬੇ-ਚੈ-ਨੀ ਹੋ ਰਹੀ ਹੈ ਨੀਂਦ ਨਹੀਂ ਆਉਂਦੀ ਬੇਚੈਨੀ ਹੋਣੀ ਐਂ ਇਹਨਾਂ ਲੋਕਾਂ ਨੂੰ ਵੀ ਹਸਪਤਾਲ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਵੀ ਘਰ ਵਿਚ ਹੀ ਠੀਕ ਹੋ ਸਕਦੇ ਹਨ ਜਿਹੜੀਆਂ ਦ-ਵਾ-ਈ-ਆਂ ਡਾਕਟਰ ਨੇ ਦਿਤੀਆਂ ਹਨ ਉਨ੍ਹਾਂ ਦ-ਵਾ-ਈ-ਆਂ ਨਾਲ ਹੀ ਘਰ ਵਿਚ ਹੀ ਹੋ ਸਕਦੇ ਹਨ ਕਿ ਹਸਪਤਾਲ ਵਿਚ ਵੀ ਤੁਹਾਨੂ ਓਹੀ ਦ-ਵਾ-ਈ-ਆਂ ਦਿੱਤੀਆਂ ਜਾਣਗੀਆ ਹਸਪਤਾਲ ਉਨ੍ਹਾਂ ਲੋਕਾਂ ਨੇ ਹੀ ਜਾਣਾ ਹੈ ਜਿੰਨ੍ਹਾਂ ਨੂੰ ਸਾਹ ਲੈਣ ਵਿੱਚ ਬਹੁਤ ਪ-ਰੇ-ਸ਼ਾ-ਨੀ ਹੋ ਰਹੀ ਹੈ ਜਿਨ੍ਹਾਂ ਦੇ ਸਰੀਰ ਅੰਦਰ ਹਵਾ ਹੀ ਨਹੀਂ ਜਾਰੀ ਸਾਹ ਘੁਟਿਆ ਮਹਿਸੂਸ ਹੁੰਦਾ ਹੈ,ਇਸ ਮ-ਸ-ਜਿ-ਦ ਕਾਰਾ ਪਾਉਣ ਲਈ ਤੁਸੀਂ ਘਰ ਬੈਠੇ ਹੀ ਗਰਮ ਪਾਣੀ ਦੀ ਭਾਫ ਲੈਣੀ ਹੈ ਜੇ ਤੁਸੀਂ ਗਰਮ ਹਵਾ ਨੱਕ ਰਾਹੀਂ ਅੰਦਰ ਜਾ ਰਹੇ ਹੋ ਤਾਂ ਮੂੰਹ ਰਾਹੀਂ ਛੱਡਦੀ ਹੈ ਜੀ ਉਹੀ ਗਰਮ ਪਾਣੀ ਦੀ ਗਰਮ ਹਵਾ ਤੁਸੀਂ ਮੂੰਹ ਰਾਹੀਂ ਲੈ ਰਹੇ ਹੋ ਤਾਂ ਉਸ ਨੂੰ ਨੱਕ ਰਾਹੀਂ ਬਾਹਰ ਕੱਢਦਾ ਹੈ ਅਤੇ ਠੰਡਾ ਪਾਣੀ ਬਿਲਕੁਲ ਹੀ ਬੰ-ਦ ਕਰ ਦੇਣਾ ਹੈ ਦੇਣ ਜਿੰਨੀ ਵਾਰ ਵੀ ਭਾਰੀ ਪੀਣਾ ਗਰਮ ਪਾਣੀ ਪੀਣਾ ਹੈ ਅਤੇ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਣਾ ਹੈ

ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੇ ਅੰਦਰ ਦੀ ਸਫ਼ਾਈ ਹੋਵੇਗੀ ਅਤੇ ਜ਼-ਹਿ-ਰੀ-ਲੇ ਤੱਤ ਬਾਹਰ ਆ ਜਾਣਗੇ ਇਕ ਨੁਕਤਾ ਹੋਰ ਤੁਸੀਂ ਇਕ ਕੱਪ ਗਰਮ ਪਾਣੀ ਲੈਣਾ ਹੈ ਉਸ ਵਿਚ ਅੱਧਾ ਚਮਚ ਹਲਦੀ ਮਿਲਣੀ ਹੈ ਅਤੇ ਸਵੇਰ ਸ਼ਾਮ ਇਸ ਪਾਣੀ ਦਾ ਸੇਵਨ ਕਰਦਾ ਹੈ ਇਹ ਪਾਣੀ ਤੁਹਾਡੇ ਸਰੀਰ ਦੇ ਵਾ-ਇ-ਟ ਸੈੱਲ ਵਧਾਉਣ ਵਿਚ ਮਦਦ ਕਰਦਾ ਹੈ ਜੇਕਰ ਕਦੀ ਇਸ ਤਰਾਂ ਲੱਗੇ ਕਿ ਇਹ ਸਭ ਤੋਂ ਔਖਾ ਆ ਰਹੇ ਤਾਂ ਤੁਸੀਂ ਪੁੱਠੇ ਹੋਕੇ ਲੇਟ ਜਾਣਾ ਹੈ ਅਤੇ ਥੋੜ੍ਹਾ ਜਿਹਾ ਕੱਪੜਾ ਅਪਨੇ ਪੇਟ ਤੇ ਥੱਲੇ ਰੱਖ ਲੈਣਾ ਹੈ ਅਤੇ ਲੰਮੇ ਲੰਮੇ ਸਾਹ ਲੈਣੇ ਹਨ ਇਸ ਤਰ੍ਹਾਂ ਕਰਨ ਨਾਲ ਆਕਸੀਜਨ ਦੀ ਮਾਤਰਾ ਵਧ ਜਾਵੇਗੀ ਅਤੇ ਸ਼ਾਹ ਦੀ ਜਾਵੇਗਾ ਇਸ ਤਰ੍ਹਾਂ ਤੁਸੀਂ ਇਹਨਾ ਸਾਰੇ ਨੁਕਤਿਆਂ ਦੀ ਵਰਤੋਂ ਕਰਨੀ ਹੈ ਅਤੇ ਘਰ ਵਿਚ ਹੀ ਠੀਕ ਹੋ ਸਕਦੇ ਆਪੇ ਹੱਸਪਤਾਲ ਤੁਸੀਂ ਸਿਰਫ ਉਦੋਂ ਜਾਣਾ ਹੈ ਜਦੋਂ ਤੁਹਾਨੂੰ ਤੁਹਾਡਾ ਡਾਕਟਰ ਸਲਾਹ ਦੇਵੇ ਤੇ ਇਸ ਬਿ-ਮਾ-ਰੀ ਨੂੰ ਆਪਣੇ ਦਿਮਾਗ ਤੇ ਭਾਰੀ ਨਹੀਂ ਪੈਣ ਦੇਣਾ ਕਿਉਂਕਿ ਸਾਡਾ ਦਿਮਾਗ ਹੀ ਅੱਜ ਸਾਡੇ ਸਰੀਰ ਨੂੰ ਬਿ-ਮਾ-ਰ ਕਰ ਸਕਦਾ ਹੈ ਅਤੇ ਤੰਦਰੁਸਤ ਕਰ ਸਕਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *