ਵੀਡੀਓ ਥੱਲੇ ਜਾ ਕੇ ਦੇਖੋ,ਗਿੱਦੜ ਸਿੰਗੀ ਨੂੰ ਸੰਧੂਰ ਵਿਚ ਇਸ ਕਰਕੇ ਰੱਖਿਆ ਜਾਂਦਾ ਹੈ ਕਿਉਂਕਿ ਜਿਹੜੇ ਵਾਲ ਹੁੰਦੇ ਹਨ ਉਹ ਸੰਧੂਰ ਦੇ ਨਾਲ ਹੀ ਵਧਦੇ-ਫੁਲਦੇ ਹਨ ਯਾਨੀ ਕਿ ਉਹ ਮਰਦੇ ਨਹੀਂ। ਗਿੱਦੜ ਸਿੰਗੀ ਕੋਈ ਕੁੱਤਾ ਹੁੰਦਾ ਜਾਂ ਕੋਈ ਬਿੱਲੀ ਹੁੰਦੀ ਹੈ ਜਾਂ ਇਦਾ ਦਾ ਕੋਈ ਜਾਨਵਰ ਹੁੰਦਾ ਆ ਉਸ ਦਾ ਨੂੰ ਮਾਸ ਦੇ ਸਮੇਤ ਕੱਟਿਆ ਹੁੰਦਾ ਹੈ ਹੋ ਸਕਦਾ ਕਿਸੇ ਮਰੇ ਹੋਏ ਜਾਨਵਰ ਦਾ ਹੀ ਕੱਟਿਆ ਹੋਵੇ
ਕਿਉਂਕਿ ਉਹ ਜੰਗਲਾਂ ਚ ਤੁਰੇ ਫਿਰਦੇ ਰਹਿੰਦੇ ਆ ਤਾਂ ਇਹ ਉਹ ਹੁੰਦੀ ਜੋ ਕੋਈ ਜੋਗੀ ਘਰਾਂ ਚ ਦੇ ਜਾਂਦੇ ਹਨ ਉਪਰ ਸੰਧੂਰ ਲਗਾ ਕੇ,ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਚੀਜ ਹੈ ਤੇ ਕਿਸ ਜਾਨਵਰ ਦਾ ਨਹੂੰ ਹੈ ਆਪਾਂ ਖੁਸ਼ ਹੋ ਕੇ ਉਸ ਚੀਜ ਨੂੰ ਰੱਖ ਲੈਂਦੇ ਹਾਂ ਤਾਂ ਇਸ ਨੂੰ ਗਿੱਦੜ ਮਹਿੰਗੀ ਕਹਿੰਦੇ ਹਨ,ਤੇ ਜਦੋਂ ਆਪਾਂ ਇਸ ਵਿਚ ਸੰਧੂਰ ਪਾ ਦਿੰਦੇ ਹਾਂ ਤਾਂ ਕਈ ਵਾਰ ਉਸ ਦਾ ਇਕ ਵਾਲ ਟੁੱਟ ਕੇ ਡਿੱਗ ਜਾਂਦਾ ਹੈ
ਜਿਸ ਤੋਂ ਇਹ ਗਿੱਦੜ ਸਿੰਘੀ ਵੱਧਦੀ ਜਾਂਦੀ ਹੈ। ਇਸ ਕਰਕੇ ਇਸ ਨੂੰ ਵਹਿਮ ਭਰਮ ਦਾ ਅੱਡਾ ਕਿਹ ਸਕਦੇ ਹਾਂ ਇਹ ਕੋਈ ਸ਼ਕਤੀ ਨਹੀਂ ਆ ਇਸ ਨਾਲ ਕੋਈ ਅੜੇ ਫੜੇ ਕੰਮ ਨਹੀਂ ਨੇਪਰੇ ਚੜ ਸਕਦੇ ਇਸ ਲਈ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਸਮੇ ਦੇ ਹਾਨੀ ਬਨਣਾ ਚਾਹੀਦਾ ਹੈ ਇਹ ਗਿੱਦੜ ਸਿੰਗੀ ਵਾਲੀਆਂ ਗੱਲਾਂ ਸੋਭ ਦੀਆਂ ਨਹੀਂ ਆ ਕਿਉਂਕਿ ਗਿੱਦੜਾ ਦੇ ਸਿੰਗ ਨਹੀਂ ਹੁੰਦੇ
ਗਿੱਦੜ ਸਿੰਗੀ ਘਰ ਚ ਰੱਖਣ ਨਾਲ ਕੀ ਹੁੰਦਾ ਹੈ ਵੀਡੀਓ ਚ ਦੇਖੋ ਸਾਰਾ ਕੁੱਝ
#pnlivenewsPosted by Pn Live News on Wednesday, 16 August 2023
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ