ਜਿਨ੍ਹਾਂ ਮਰਜੀ AC ਚਲਾਓ ਬਿਲ ਆਵੇਗਾ ਪਹਿਲਾ ਨਾਲੋਂ ਅੱਧਾ

ਏਸੀ ਦਾ ਬਿਲ ਜ਼ਿਆਦਾ ਹੁੰਦਾ ਹੈ ਜਿਸ ਤਰ੍ਹਾਂ ਇਸ ਸ-ਮੱ-ਸਿ-ਆ ਨੂੰ ਰੋ-ਕਿ-ਆ ਜਾਵੇ ਤਾਂ ਕਿ ਏ ਸੀ ਚੱਲੇ ਵੀ ਅਤੇ ਬਿਜਲੀ ਦਾ ਬਿੱਲ ਵੀ ਘਟ ਆਵੇ ਜਾਂ ਫਿਰ ਆਪਾਂ ਕਿਹੜਾ ਇਸੀ ਲ-ਈ-ਏ ਜਿਸ ਨਾਲ ਬਿਜਲੀ ਦਾ ਬਿਲ ਘਾਟ ਆਵੇ ਸਾਨੂੰ ਇਸ ਨੂੰ ਚ-ਲਾ-ਉ-ਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ ਜੇਕਰ ਸਾਡਾ ਦਿਮਾਗ ਨਾਲ ਚੱਲ ਕੇ ਇਸ ਨੂੰ ਚਲਾਂਗੇ ਤਾਂ ਬਿਜਲੀ ਦਾ ਬਿਲ ਆਪਣੇ ਆਪ ਹੀ ਘੱ-ਟ ਆਵੇਗਾ ਹੁਣ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਚ-ਲਾ-ਇ-ਆ ਜਾਵੇ

ਤੁਸੀਂ ਜਦੋਂ ਵੀ ਇਸੀ ਚ-ਲਾ-ਉ-ਣਾ ਹੈ ਤਾਂ ਓਸ ਨੂੰ 25 ਅਤੇ 27 ਦੇ ਵਿ-ਚ-ਕਾ-ਰ ਸੈੱ-ਟ ਕਰ ਦੇਂਦਾ ਹੈ ਜੇਕਰ ਤੁਸੀਂ ਆਪਣੇ ਇਸ ਨੂੰ 17 18 ਤੇ ਚ-ਲਾ-ਉਂ-ਦੇ ਹੋ ਤਾਂ ਤੁਹਾਡੇ ਏ ਸੀ ਦੇ ਅਤੇ ਉਪਰ ਵਾਲੇ ਕੰਪਰੈਸਰ ਤੇ ਲੋੜ ਜ਼ਿਆਦਾ ਪੈਂਦਾ ਹੈ ਜਿਸ ਕਾਰਨ ਕੇ ਉਸ ਦੀ ਉਮਰ ਵੀ ਘਟਦੀ ਹੈ ਅਤੇ ਉਹ ਜਲਦੀ ਖ-ਰਾ-ਬ ਹੋਣ ਦਾ ਡ-ਰ ਵੀ ਰਹਿੰਦਾ ਹੈ ਕਿਉਂਕਿ ਉਸ ਉਪਰ ਪ੍ਰੈ-ਸ਼-ਰ ਜ਼ਿਆਦਾ ਪੈਂਦਾ ਹੈ ਤੁਸੀਂ 25,26,27 ਤੇ ਆਪਣੇ

ਇਸ ਨੂੰ ਚਲਾਉਂਦੇ ਹੋ ਤਾਂ ਤੁਹਾਡੇ ਕਮਰੇ ਦਾ ਜਦੋਂ ਟੈਂਪਰੇਚਰ ਜਿੰਨਾ ਤੁਸੀਂ ਸੈੱਟ ਕੀਤਾ ਜਦੋਂ ਉਹ ਨਾ ਹੋ ਗਿਆ ਤਾਂ ਏ ਸੀ ਆਪਣੇ ਆਪ ਬੰਦ ਹੋ ਜਾਵੇਗਾ ਮੈਂ ਤੇ ਉਸ ਤੋਂ ਬਾਅਦ ਤੁਹਾਡਾ ਕਮਰਾ ਠੰਡਾ ਰਹੇਗਾ ਫਿਰ ਜਦੋਂ ਥੋੜ੍ਹਾ ਤਾਪਮਾਨ ਕਮਰੇ ਦਾ ਘਟ ਜਾਵੇਗਾ ਏਸੀ ਆਪਣੇ ਆਪ ਚੱਲ ਪਵੇਗਾ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਕਮਰਾ ਵੀ ਠੰ-ਡਾ ਰਹੇਗਾ ਅਤੇ ਜਿੰਨਾ ਸਮਾਂ ਤੁਹਾਡਾ ਇਸ ਬੰ-ਦ ਰਹਿੰਦਾ ਹੈ ਏਨਾ ਸਮਾਂ ਤੁਹਾਡੀ ਬਿ-ਜ-ਲੀ ਦੀ ਬੱ-ਚ-ਤ ਵੀ ਹੁੰਦੀ ਹੈ ਸਾਨੂੰ ਕਮਰੇ ਵਿੱਚ

ਇਹਨੀਂ ਠੰ-ਢ-ਕ ਰੱਖਣੀ ਚਾਹੀਦੀ ਹੈ ਕਿ ਅਸੀਂ ਬਿ-ਨਾ ਕੰ-ਬ-ਲ ਤੋਂ ਸੌ ਸਕੀਏ ਕਿਉਂਕਿ ਏਨੀ ਜ਼ਿਆਦਾ ਠੰ-ਡ-ਕ ਦਾ ਕੀ ਕਰਨਾ ਹੁੰਦਾ ਹੈ ਉਪਰ ਤਾਂ ਆਪਾਂ ਕੰ-ਬ-ਲ ਲੈ ਲੈਂਦੇ ਹਾਂ ਇਸ ਤਰਾਂ ਠੰ-ਡ-ਕ ਸਾਰੀ ਖ-ਰਾ-ਬ ਜਾਂਦੀ ਹੈ ਸਾਡੇ ਸੀ ਤੇ ਵੀ ਲੌ-ੜ ਪੈਂਦਾ ਹੈ ਇਸ ਲਈ ਤੁਸੀਂ ਛੱਬੀ-ਸਤਾਈ ਤੇ ਤਾਪਮਾਨ ਰੱਖਣਾ ਹੈ ਤਾਂ ਜੋ ਤੁਹਾਡੇ ਕਮਰੇ ਦਾ ਤਾਪਮਾਨ ਜਦੋਂ ਉਹ ਨਾ ਹੋ ਜਾਵੇ ਇਸ ਆਪਣੇ-ਆਪ ਬੰ-ਦ ਹੋ ਜਾਂਦਾ ਹੈ ਜਿਸ ਨਾਲ ਤੁਹਾਡੀ ਬਿ-ਜ-ਲੀ ਦੀ ਬੱ-ਚ-ਤ ਵੀ ਹੁੰਦੀ ਹੈ

ਉਪਰ ਵਾਲਾ ਕ-ਮ-ਪ-ਰੈ-ਸ-ਰ ਹੁੰਦਾ ਹੈ ਉਸ ਨੂੰ ਵੀ ਅਜਿਹੀ ਜਗ੍ਹਾ ਤੇ ਸੈੱ-ਟ ਕੀਤਾ ਜਾਵੇ ਕਿ ਅਜਿਹਾ ਦੀ ਧੁੱ-ਪ ਨਾ ਪਵੇ ਉਸ ਉਪਰ ਜਾਂ ਫਿਰ ਉਸ ਉਪਰ ਕੋਈ ਚੀਜ਼ ਲਗਾ ਦਿੱਤੀ ਜਾਵੇ ਤਾਂ ਜੋ ਉਸ ਉੱਪਰ ਸ਼ਾ ਰਹੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਗੇ ਤੁਹਾਡੇ ਸੀ

ਤੇ ਜਿਆਦਾ ਲੋ-ੜ ਨਹੀਂ ਪਵੇਗਾ ਅਤੇ ਤੁਹਾਨੂੰ ਬਿੱਲ ਵੀ ਘੱਟ ਆਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.