ਮੁੰਡੇ-ਕੁੜੀਆਂ ਨਸ਼ਾ ਕਦੋਂ ਤੇ ਕਿਉਂ ਕਰਦੇ ਆ

ਵੀਡੀਓ ਥੱਲੇ ਜਾ ਕੇ ਦੇਖੋ,ਕੰਮ ਆਉਣ ਵਾਲੀਆਂ ਗੱਲਾਂ ਮੋ-ਟੀ-ਵੇ-ਸ਼-ਨ ਜਾ-ਣ-ਕਾ-ਰੀ। ਜੋ ਕਿ ਤੁਹਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਅਤੇ ਤੁਹਾਨੂੰ ਬੁ-ਰੀ-ਆਂ ਆ-ਦ-ਤਾਂ ਛੱ-ਡ-ਣ ਦੇ ਲਈ ਇਸ ਜਾ-ਣ-ਕਾ-ਰੀ ਨੂੰ ਇਕ ਵਾਰ ਜ਼ਰੂਰ ਦੇਖ ਲਵੋ। ਮੁੰਡੇ ਤੇ ਕੁੜੀਆਂ ਜਿਵੇਂ ਹੀ ਆਪਣੀ ਜਵਾਨੀ ਦੇ ਵਿਚ ਆਉਂਦੇ ਹਨ ਉਸੇ ਤਰ੍ਹਾਂ ਹੀ ਉਹ ਗ਼-ਲ-ਤੀ-ਆਂ ਕਰਦੇ ਰਹਿੰਦੇ ਹਨ। ਅਤੇ ਜਿਵੇਂ ਉਨ੍ਹਾਂ ਦੀ ਸੰ-ਗ-ਤ ਮਾ-ੜੀ ਹੋ ਜਾਂਦੀ ਹੈ

ਉਹ ਨ-ਸ਼ਿ-ਆਂ ਦੇ ਵੱਲ ਪ੍ਰੇ-ਰ-ਤ ਹੋ ਜਾਂਦੇ ਹਨ। ਅਤੇ ਆਪਣੇ ਸਵਾਦ ਦੇ ਲਈ ਨ-ਸ਼ਾ ਕਰਦੇ ਹਨ ਕਿਉਂਕਿ ਇਹ ਸਵਾਦ ਸਿਰਫ ਥੋੜੇ ਸਮੇਂ ਦੇ ਲਈ ਹੁੰਦਾ ਹੈ। ਅਤੇ ਜਦੋਂ ਵੀ ਉਹ ਨ-ਸ਼ਾ ਉੱਤਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਰੀਰ ਨੂੰ ਥਕਾਵਟ ਹੋਣ ਲੱਗ ਜਾਂਦੀ ਹੈ ਅਤੇ ਹੋਰ ਕੁਝ ਵੀ ਚੰਗਾ ਨਹੀਂ ਲੱਗਣ ਲੱਗ ਜਾਂਦਾ ਅਤੇ ਇਸੇ ਤਰਾਂ ਹੀ ਇਨਸਾਨ ਨ-ਸ਼ੇ ਦੇ ਵਿਚਦੀ ਹੋ ਜਾਂਦਾ ਹੈ ਨ-ਸ਼ਾ ਕਰਕੇ ਆਪੋ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਦੀ ਕੋ-ਸ਼ਿ-ਸ਼ ਕਰਦੇ ਹਾਂ ਇਸ ਨਾਲ

ਤਾਂ ਆਪਣੇ ਸਰੀਰ ਨੂੰ ਨੁ-ਕ-ਸਾ-ਨ ਹੀ ਹੁੰਦਾ ਹੈ।ਜੇਕਰ ਸਾਨੂੰ ਨ-ਸ਼ਾ ਕਰਨਾ ਹੈ ਤਾਂ ਸਾਨੂੰ ਚੰਗੇ ਕੰਮਾਂ ਦਾ ਕਰਨਾ ਚਾਹੀਦਾ ਹੈ ਸਾਨੂੰ ਚੰਗੀਆਂ ਕਿ-ਤਾ-ਬਾਂ ਪੜ੍ਹਨੀਆਂ ਚਾਹੀਦੀਆਂ ਹਨ ਸਾਨੂੰ ਚੰਗਾ ਗਿ-ਆ-ਨ ਲੈਣ ਦਾ ਨਸ਼ਾ ਕਰਨਾ ਚਾਹੀਦਾ ਹੈ। ਜਿਸੁ ਸਾਨੂੰ ਕੁਝ ਨਵਾਂ ਸਿੱਖਣ ਨੂੰ ਪ੍ਰਾਪਤ ਹੋਏ।ਜਦ ਸ਼-ਰਾ-ਬ ਵਰਗੇ ਅਤੇ ਹੋਰ ਭੈ-ੜੇ ਨ-ਸ਼ੇ ਕਰਦੇ ਹਾਂ ਤਾਂ ਸਾਡੇ ਦਿਮਾਗ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ।ਜਿਸ ਦੇ ਕਾਰਨ ਆਪਣੇ ਤੋਂ ਕਈ ਵਾਰ ਬਹੁਤ ਗ਼-ਲ-ਤ ਕੰਮ ਹੋ ਜਾਂਦੇ ਹਨ ਅਤੇ

ਅੱਜ ਇਹ ਕੰਮ ਹੋ ਜਾਂਦੇ ਹਨ ਜਿਸ ਦਾ ਸਾਨੂੰ ਬਹੁਤ ਵੱਡਾ ਨੁ-ਕ-ਸਾ-ਨ ਹੁੰਦਾ ਹੈ ਅਤੇ ਫਿਰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਹੈ। ਨ-ਸ਼ਿ-ਆਂ ਦੇ ਕਾਰਨ ਵੱਡੀਆਂ-ਵੱਡੀਆਂ ਲ-ੜਾ-ਈ-ਆਂ ਹੋ ਜਾਂਦੀਆਂ ਹਨ ਚੋ-ਰੀ-ਆਂ ਹੋ ਜਾਂਦੀਆਂ ਹਨ। ਅਤੇ ਇੱ-ਜ਼-ਤ-ਮਾਣ ਵੀ ਖ-ਰਾ-ਬ ਹੋ ਜਾਂਦਾ ਹੈ। ਚੰਗਿਆਂ ਕੰਮਾਂ ਦਾ ਨ-ਸ਼ਾ ਕਰੋ ਜਿਸ ਨਾਲ ਤੁਹਾਡਾ ਮਾਣ ਇ-ਜ਼-ਤ ਬਣੇ। ਅਤੇ ਤੁਹਾਨੂੰ ਸ-ਮਾ-ਜ ਦੇ ਵਿਚ ਸਤਿਕਾਰ ਪ੍ਰਾਪਤ ਹੋਵੇ। ਅਮੀਰ ਬਣ ਜਾਣੇ ਜਾਂਦੇ ਹ,

ਅਮੀਰ ਵੀ ਚੰਗੇ ਕੰਮ ਕਰਕੇ ਬਣਿਆ ਜਾਵੇ ਠੱ-ਗੀ-ਆਂ ਕਰਕੇ ਅਮੀਰ ਹੋ ਜਾਣਾ ਕੋਈ ਚੰਗੀ ਗੱਲ ਨਹੀਂ।ਇਸ ਲਈ ਮਾ-ੜੀ-ਆਂ ਗੱਲਾਂ ਨੂੰ ਛੱ-ਡ ਕੇ ਚੰਗੀਆਂ ਗੱਲਾਂ ਵੱਲ ਧਿ-ਆ-ਨ ਦਿਉ ਕਿਉਂਕਿ ਮਾ-ੜੀ-ਆਂ ਗੱਲਾਂ ਕੁਝ ਸਮੇਂ ਤੱਕ ਸਾਡੇ ਨਾਲ ਚਲਦੀਆਂ ਹਨ ਪਰ ਚੰਗੀਆਂ ਗੱਲਾਂ ਸਾਨੂੰ ਸਾਰੀ ਜਿੰਦਗੀ ਸਾਡੇ ਨਾਲ ਰਹਿੰਦੀਆਂ ਹਨ ਅਤੇ ਚੰਗੇ ਲੋਕਾਂ ਦੀਆਂ ਮਿ-ਸਾ-ਲਾਂ ਹਮੇਸ਼ਾ ਦੁਨੀਆ ਤੇ ਬਣੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਯਾਦ ਕਰਾਇਆ ਜਾਂਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.