ਗੁਰੂਘਰ ਜਾਂਦੇ ਸਮੇਂ ਇਸ ਸ਼ਬਦ ਦਾ ਜਾਪ ਕਰਿਆ ਕਰੋ ਝੋਲੀਆਂ ਭਰਕੇ ਲੈ ਕੇ ਜਾਉਗੇ

ਵੀਡੀਓ ਥੱਲੇ ਜਾ ਕੇ ਦੇਖੋ,ਜਿਹੜੇ ਲੋਕ ਗੁਰੂ ਘਰ ਨਹੀਂ ਜਾਂਦੇ ਉਹਨਾਂ ਲਈ ਬੇਨਤੀ ਹੈ ਕਿ ਗੁਰੂ ਘਰ ਜਾਇਆ ਕਰੋ ਘੱਟੋ ਘੱਟ ਦਿਨ ਵਿਚ ਇਕ ਵਾਰ ਜਾ ਕੇ ਤਾਂ ਸਾਨੂੰ ਗੁਰੂ ਘਰ ਆਪਣੀ ਹਾਜ਼ਰੀ ਲਗਵਾਣੀ ਚਾਹੀਦੀ ਹੈ ਗੁਰੂ ਘਰ ਜਾਕੇ ਸਾਨੂੰ ਸੋਝੀ ਮਿਲਦੀ ਹੈ ਤੇ ਗੁਰੂ ਜੀਵਨ ਜਾਚ ਸਿਖਾਉਂਦਾ ਹੈ ਗੁਰੂ ਆਪਾਂ ਨੂੰ ਕੋਲ ਬਿਠਾ ਕੇ ਦੱਸਦਾ ਹੈ,ਪਾਤਸ਼ਾਹ ਅੰਮ੍ਰਿਤ ਵੇਲੇ ਆਵਾਜ਼ ਮਾ-ਰ-ਦੇ ਨੇ ਆਵਹੁ ਸਿਖ ਸਤਿਗੁਰੂ ਕੇ ਪਿਆਰਓ ਗਾਵਹੁ ਸਚੀ ਬਾਣੀ,ਹੇ ਪਿਆਰਿਆ ਆ ਗੁਰਬਾਣੀ ਨੂੰ ਗਾਹ ਗੁਰਬਾਣੀ

ਤੈਨੂੰ ਪੁਕਾਰ ਰਹੀ ਹੈ ਗੁਰੂ ਤੈਨੂੰ ਬੁਲਾ ਰਿਹਾ ਹੈ,ਪਰ ਉਸ ਵੇਲੇ ਇਹ ਸੁੱ-ਤਾ ਪਿਆ ਹੁੰਦਾ ਹੈ ਭਾਗ ਵੀ ਸੁੱ-ਤੇ ਪਏ ਹੁੰਦੇ ਹਨ ਗੁਰੂਘਰ ਜੇ ਕੋਈ ਜਾਂਦਾ ਹੈ ਤਾਂ ਇਹ ਸਮਝ ਕੇ ਜਾਣਾ ਚਾਹੀਦਾ ਹੈ ਕਿ ਆਪਾਂ ਗੁਰੂ ਘਰ ਮੱ-ਥਾ ਟੇ-ਕ-ਣ ਚੱਲੇ ਹਾਂ ਗੁਰੂ ਘਰ ਮੱ-ਥਾ ਟੇਕ ਕੇ ਆਉਣਾ ਹੈ ਤੇ ਉੱਥੇ ਜਾ ਕੇ ਕਲਯੁਗ ਦੀਆਂ ਤੱ-ਤੀ-ਆਂ ਹ-ਵਾ-ਵਾਂ ਤੋਂ ਉਨ੍ਹਾਂ ਚਿਰ ਬਚਿਆ ਰਵਾਂਗਾ ਜਿੰਨਾ ਚਿਰ ਗੁਰੂ ਕੋਲ ਜਾ ਰਿਹਾ ਗੁਰੂ ਕੋਲ ਬੈਠਾ ਹਾਂ ਆਸੇ ਪਾਸੇ ਦੀਆਂ ਚੁਗਲੀਆਂ ਤੋਂ ਬਚਿਆ ਰਹਾਂ ਗਾ ਜਿੰਨਾ ਚਿਰ ਗੁਰੂ ਕੋਲ ਬੈਠਾ ਗਾ

WhatsApp Group (Join Now) Join Now

ਉਹ ਮੇਰਾ ਸਮਾਂ ਸਫਲ ਹੈ ਗੁਰੂ ਕੋਲ ਜਾ ਕੇ ਸੋਝੀ ਮਿਲੇਗੀ ਕੁਝ ਚੰਗਾ ਸਿੱਖਣ ਨੂੰ ਮਿਲੇਗਾ ਗੁਰੂ ਮੈਨੂੰ ਕੁਝ ਸਿਖਾਏ ਗਾ ਹੀ ਚੰਗੀ ਸੋਝੀ ਹੀ ਦਵੇਗਾ ਮਾ-ੜੇ ਕੰਮ ਨਹੀ ਪਾਏਗਾ ਜੇ ਆਪਾਂ ਗੁਰੂ ਕੋਲ ਜਾ ਰਹੇ ਹਾਂ ਤਾਂ ਉਹ ਆਪਾਂ ਨੂੰ ਮਾ-ੜੀ ਸੋਚ ਨਹੀ ਦੇਵੇਗਾ ਉਹ ਆਪਾਂ ਨੂੰ ਕੁਝ ਚੰਗਾ ਹੀ ਦੱਸੇਗਾ,ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਨੂੰ ਕਿਸੇ ਵੱਲ ਧਿ-ਆ-ਨ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਗੁਰੂ ਨਾਲ ਜੁੜ ਕੇ ਆਸੇ ਪਾਸੇ ਕਿਸੇ ਦੀ ਪ੍ਰ-ਵਾ-ਹ ਨਹੀਂ ਕਰਨੀ ਚਾਹੀਦੀ। ਤਨ ਮਨ ਧਨ ਸਭ ਗੁਰੂ ਕਾ ਹੀ ਹੈ ਮੇਰਾ ਕੰਮ ਸਿਰਫ ਤੇਰਾ ਹੁਕਮ ਮੰਨਣਾ ਹੀ ਹੈ ਬਸ ਇਹ ਮੇਰੇ ਤੇ ਕਿਰਪਾ

ਕਰੀਂ ਮੈਂ ਤੇਰਾ ਹੁ-ਕ-ਮ ਮੰਨਾਂ ਤੇਰੇ ਭਾ-ਣੇ ਤੇ ਚਲਾ,ਸਾਨੂੰ ਗੁਰੂ ਘਰ ਜਾ ਕੇ ਹਮੇਸ਼ਾ ਕੁਝ ਨਾ ਕੁਝ ਸਿੱਖਣਾ ਹੀ ਚਾਹੀਦਾ ਹੈ ਤੇ ਉਥੇ ਜਾ ਕੇ ਧੱਕਾ ਮੁੱਕੀ ਨਹੀਂ ਕਰਨੀ ਚਾਹੀਦੀ ਆਰਾਮ ਨਾਲ ਮੱ-ਥਾ ਟੇ-ਕ-ਣਾ ਚਾਹੀਦਾ ਹੈ ਉਹਨਾਂ ਨੂੰ ਹੀ ਗੁਰੂ ਘਰ ਤੋਂ ਝੋ-ਲੀ-ਆਂ ਭਰਕੇ ਦਾ-ਤਾਂ ਮਿਲਦੀਆਂ ਹਨ ਜੋ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਦੇ ਹਨ ਗੁਰੂ ਦੀ ਮ-ਰਿ-ਆ-ਦਾ ਨੂੰ ਸਮਝਦੇ ਹਨ ਗੁਰੂ ਨੇ ਰੋ-ਟੀ ਬਖਸ਼ਦਾ ਹੈ ਪਰ ਇਹ ਬੰਦੇ ਦਾ ਹੀ ਭ-ਰੋ-ਸਾ ਹੈ ਜੋ ਡੋਲ ਜਾਂਦਾ ਹੈ ਕਈਆਂ ਕੋਲੋਂ ਕੁਝ ਵੀ ਨਹੀਂ ਹੈ ਤਾਂ ਵੀ ਸ਼ੁ-ਕ-ਰਾ-ਨਾ ਹੈ ਪਰ ਕਈਆਂ ਕੋਲ ਸਭ ਕੁੱਝ ਹੈ ਤਾਂ ਵੀ ਗੁਰੂ ਵਾਸਤੇ

ਉ-ਲਾਂ-ਭੇ ਇਕੱਠੇ ਕੀਤੇ ਹੋਏ ਹਨ ਗੁਰੂ ਨਾਲ ਜੁ-ੜ-ਨਾ ਹੈ ਤਾਂ ਆਪਣੇ ਆਪ ਕਰ ਕੇ ਜੁ-ੜ-ਨਾ ਹੈ ਕਿਸੇ ਕਰਕੇ ਨਹੀ ਜੁ-ੜ-ਨਾ ਗੁਰੂ ਨਾਲ ਜੁ-ੜ-ਨਾ ਹੈ ਤਾਂ ਜੁ-ੜ-ਨਾ ਹੈ ਤਾਂ ਕਿ ਆਪਣਾ ਅੱਗਾ ਸੁ-ਧ-ਰ ਸਕੇ ਜੇ ਆਪਣਾ ਅੱਗਾ ਸੁ-ਧ-ਰ ਗਿਆ ਤਾਂ ਆਪਣਾ ਸਭ ਕੁਝ ਸਵਰ ਜਾਂਦਾ ਹੈ, ਜਦੋਂ ਵੀ ਗੁਰੂ ਘਰ ਜਾਓ ਤਾਂ ਇਹ ਚੀਜ ਜਰੂਰ ਪੜ ਲਿਆ ਕਰੋ ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ਘਰ ਤ ਤੇਰੇ ਸਭ ਕਿਛੁ ਹੈ ਜਿਸੁ ਦੇਹਿ ਸੁ ਪਾਵਏ ਹੇ ਸੱਚੇ ਪਾਤਸ਼ਾਹ ਜਿਸ ਨੂੰ ਤੂੰ ਦਾ-ਤਾ ਬ-ਖ-ਸ਼-ਦਾ ਹੈ ਉਸ ਨੂੰ ਕੌਣ ਰੋਕ ਸਕਦਾ ਹੈ

ਇਸ ਕਰਕੇ ਜਦੋਂ ਵੀ ਆਪਾਂ ਗੁਰੂ ਘਰ ਜਾਈਏ ਤਾਂ ਇਸ ਗੱਲ ਦਾ ਧਿ-ਆ-ਨ ਰੱਖਣਾ ਹੈ ਕਿ ਉੱਥੇ ਜਾ ਕੇ ਸੇ-ਵਾ ਜਰੂਰ ਕਰੀਏ ਤੇ ਉੱਥੇ ਜਾ ਕੇ ਲੋਕਾਂ ਦੀ ਗੱ-ਲਾਂ ਵੱਲ ਧਿ-ਆ-ਨ ਨਹੀ ਦੇਣਾ ਤੇ ਉਥੋਂ ਕੁੱਝ ਸਿਖਣਾ ਜਰੂਰ ਹੈ ਤੇ ਗੁਰੂ ਦੇ ਹੁ-ਕ-ਮ ਨੂੰ ਮੰਨ ਕੇ ਆਉਣਾ ਹੈ ਕਿਉਂਕਿ ਗੁਰੂ ਆਪ ਨੂੰ ਚੰਗੇ ਰਾਹ ਹੀ ਪਾਏਗਾ ਕਦੇ ਗੁ-ਰੂ ਆਪਾਂ ਨੂੰ ਮਾ-ੜੇ ਰਾਹ ਨਹੀਂ ਪਾਏ ਗਾ। ਸਾਨੂੰ ਗੁਰੂ ਘਰ ਦਿਨ ਵਿਚ ਇਕ ਵਾਰ ਜ਼ਰੂਰ ਜਾਣਾ ਚਾਹੀਦਾ ਹੈ 24 ਘੰਟਿਆਂ ਵਿਚ ਇਕ ਵਾਰ ਹਾ-ਜ-ਰੀ ਜ਼ਰੂਰ ਕਰਨੀ ਚਾਹੀਦੀ ਹੈ ਗੁਰੂ ਫਿਰ ਹੀ ਝੋ-ਲੀ-ਆਂ ਭਰਦਾ ਹੈ ਜੋ ਕੁਝ ਵੀ ਮੰਗ਼ਣਾ ਹੈ ਸਾਨੂੰ ਗੁਰੂ ਤੋਂ ਮੰ-ਗ-ਣਾ ਚਾਹੀਦਾ ਹੈ ਕਿਸੇ ਹੋਰ ਤੋਂ ਨਹੀਂ ਮੰ-ਗ-ਣਾ ਚਾਹੀਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਮੰ-ਗ-ਦੇ ਨੇ ਗੁਰੂ ਉਹਨਾਂ ਦੀਆਂ ਹੀ ਝੋ-ਲੀ-ਆਂ ਭਰਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *