ਛੋਟੇ ਬੱਚਿਆਂ ਦੀਆਂ ਕੁਝ ਗੰਭੀਰ ਬਿਮਾਰੀਆਂ, ਜਿਹਨਾਂ ਦਾ ਇਲਾਜ ਘਰ ਕਰ ਸਕਦੇ ਹੋ

ਵੀਡੀਓ ਥੱਲੇ ਜਾ ਕੇ ਦੇਖੋ,ਛੋਟਿਆਂ ਬੱਚਿਆਂ ਦੀਆਂ ਗੰ-ਭੀ-ਰ ਬਿ-ਮਾ-ਰੀ-ਆਂ ਦਾ ਇ-ਲਾ-ਜ ਤੁਸੀਂ ਘਰ ਬੈਠ ਕੇ ਹੀ ਕਰ ਸਕਦੇ ਹੋ,ਮੌਸਮ ਦੇ ਬ-ਦ-ਲ-ਦਿ-ਆਂ ਨਾਲ ਛੋਟੇ ਬੱਚਿਆਂ ਨੂੰ ਖਾਂਸੀ ਜ਼ੁਕਾਮ ਹੋ ਜਾਂਦਾ ਹੈ ਜਾਂ ਫਿਰ ਨਵੇਂ ਜਨਮੇ ਹੋਏ ਬੱਚਿਆਂ ਨੂੰ ਇਹ ਸ-ਮੱ-ਸਿ-ਆ ਬਹੁਤ ਜਲਦੀ ਹੋ ਜਾਂਦੀ ਹੈ ਅਤੇ ਜੇਕਰ ਤੁਸੀਂ ਇਸ ਸ-ਮੱ-ਸਿ-ਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠ ਕੇ ਹੀ ਇਸ ਦੇਸੀ ਇਲਾਜ ਦੇ ਨਾਲ ਆਪਣੇ ਬੱਚਿਆਂ ਦਾ

ਇ-ਲਾ-ਜ ਕਰ ਸਕਦੇ ਹੋ ਜੇ ਘਰ ਇਕ ਸਾਲ ਤੋਂ ਉੱਪਰ ਬੱਚਾ ਖਾਂਸੀ ਜਾਂ ਜ਼ੁਕਾਮ ਦੇ ਨਾਲ ਪੀ-ਡ਼-ਤ ਹੈ ਤਾਂ ਉਸ ਦਾ ਇ-ਲਾ-ਜ ਤੁਸੀਂ ਸੌਖੇ ਤਰੀਕੇ ਨਾਲ ਕਰ ਸਕਦੇ ਉਹ ਸਭ ਤੋਂ ਪਹਿਲਾਂ ਤੁਸੀਂ ਦੇਸੀ ਸ਼ਹਿਦ ਲੈਣਾ ਹੈ,ਇਕ ਚਮਚ ਨਿੰਬੂ ਦਾ ਰ-ਸ ਲੈਣਾ ਹੈ ਦੋ ਚਮਚ ਕੱਚਾ ਸ਼ਾਹਿਦ ਇਸ ਵਿਚ ਮਿਲਾ ਦੇਵੋ ਅਤੇ ਦੋ ਤੋਂ ਤਿੰਨ ਘੰਟਿਆਂ ਤੱਕ ਫਿਰ ਇਸ ਨੂੰ ਮਿਲਾ ਕੇ ਰੱਖ ਦਿਓ ਫਿਰ ਥੋੜ੍ਹਾ ਜਿਹਾ ਬੱਚੇ ਦੇ ਮੂੰਹ ਵਿਚ ਇਹ ਸ਼ਹਿਦ ਲਗਾ ਦਿਓ ਅਤੇ ਜੇਕਰ ਆਪਾਂ ਇਹ ਸ਼ਹਿਦ ਦੁੱਧ ਦੇ ਨਾਲ ਵੀ ਸੇ-ਵ-ਨ

ਕਰ ਲੈਂਦੇ ਹਾਂ ਤਾਂ ਆਪਣੇ ਛਾਤੀ ਦੀ ਸ-ਮੱ-ਸਿ-ਆ ਜਾਂ ਫਿਰ ਖਾਂਸੀ ਦੀ ਸ-ਮੱ-ਸਿ-ਆ ਬਹੁਤ ਛੇਤੀ ਇਸ ਦਾ ਹੱਲ ਹੋ ਸਕਦਾ ਹੈ ਅਤੇ ਦੂਸਰਾ ਤਰੀਕਾ ਇਹ ਹੈ ਕਿ ਅੱਧਾ ਕੱਪ ਅਦਰਕ ਦੇ ਟੁ-ਕ-ੜੇ ਲੈ ਲਵੋ ਅਤੇ ਫਿਰ ਦਾਲਚੀਨੀ ਲੈ ਲਵੋ ਫਿਰ ਛੇ ਗਲਾਸ ਪਾਣੀ ਵਿਚ ਇਸ ਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਉੱ-ਭ-ਰ-ਨ ਲਈ ਛੱ-ਡ ਦਿਓ ਅਤੇ ਫਿਰ ਜਦੋਂ ਵੀ ਚੰਗੀ ਤਰ੍ਹਾਂ ਉ-ਬ-ਲ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਠੰਢਾ ਕਰ ਕੇ ਇੱਕ ਬਰਤਨ ਵਿੱਚ ਛਾ-ਣ ਕੇ ਫਿਰ ਇਸ ਵਿੱਚ ਇੱਕ ਚਮਚ ਸ਼ਹਿਦ ਨੂੰ ਮਿਲਾ ਕੇ ਆਪਣੇ

ਬੱਚਿਆਂ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਰਤੋਂ ਕਰਾ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਖਾਂਸੀ ਜ਼ੁ-ਕਾ-ਮ ਛਾਤੀ ਅਤੇ ਹੋਰ ਕਈ ਸ-ਮੱ-ਸਿ-ਆ ਦਾ ਹੱਲ ਹੋ ਸਕਦਾ ਹੈ ਅਤੇ ਜੇਕਰ ਇਹ ਬੱਚਾ ਇੱਕ ਸਾਲ ਤੋਂ ਛੋਟਾ ਹੈ ਫਿਰ ਵੀ ਉਸ ਨੂੰ ਇਹ ਸ-ਮੱ-ਸਿ-ਆ ਆ ਰਹੀ ਹੈ ਤਾਂ ਫਿਰ ਤੁਸੀਂ ਚਿਕਨ ਦਾ ਸੂਪ ਦਿਉ ਉਸ ਨੂੰ ਇਸ ਦੇ ਨਾਲ ਵੀ ਬਹੁਤ ਜ਼ਿਆਦਾ ਲਾਭ ਮਿਲੇਗਾ ਅਤੇ ਜੇਕਰ ਛੋਟਾ ਬੱਚਾ ਨੀਂਦ ਵਿੱਚ ਜ਼ਿਆਦਾ

ਡ-ਰ-ਦਾ ਹੈ ਅਤੇ ਰੋਂਦਾ ਹੈ ਤਾਂ ਫਿਰ ਤੁਸੀਂ ਇਸ ਨੁਸਖੇ ਦੇ ਨਾਲ ਇਹ ਸ-ਮੱ-ਸਿ-ਆ ਦਾ ਹੱਲ ਕਰ ਸਕਦੇ ਹੋ ਗ-ਰ-ਮੀ-ਆਂ ਦੇ ਟਾਇਮ ਵਿਚ ਛੋਟੀ ਇਲਾਚੀ ਅਤੇ ਅਤੇ ਸੌਂਫ ਨੂੰ ਗਰਮ ਪਾਣੀ ਵਿੱਚ ਉ-ਬਾ-ਲ ਕੇ ਫਿਲਟਰ ਕਰੋ ਅਤੇ ਰਾਤ ਨੂੰ ਫਿਰ ਇਹ ਛੋਟੇ ਬੱਚਿਆਂ ਨੂੰ ਪਿਆਓ ਇਸ ਤਰੀਕਿਆਂ ਦੇ ਨਾਲ ਤੁਸੀਂ ਬਹੁਤ ਹੀ ਛੋਟੇ ਬੱਚਿਆਂ ਦਾ ਇ-ਲਾ-ਜ ਕਰ ਸਕਦੇ ਹੋ ਉੱਪਰ ਦੱਸੇ ਹੋਏ ਨੁਸਖੇ ਤੇ ਨਾਲ ਤੁਹਾਨੂੰ ਬਹੁਤ ਜਲਦੀ ਰਾ-ਹ-ਤ ਮਿ-ਲੇ-ਗੀ ਅਤੇ ਇਹ ਸਾਰੀਆਂ ਸ-ਮੱ-ਸਿ-ਆ ਤੋਂ ਤੁਹਾਨੂੰ ਛੁ-ਟ-ਕਾ-ਰਾ ਮਿਲ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.