ਖੁਸ਼ੀਆਂ ਦੇ ਸਮਾਗਮ ਵਿਚ ਲੋਕ ਭੰਗੜਾ ਪਾ ਕੇ ਜਸ਼ਨ ਮਨ ਰਹੇ ਸਨ ਕੇ ਅਚਾਨਕ ਕੁਝ ਅਜਿਹਾ ਹੋਇਆਂ ਕੇ ਸਭ ਨੂੰ ਭਾਜੜਾਂ ਪੈ ਗਈਆਂ ਅਤੇ ਖੁਸ਼ੀਆਂ ਦੇ ਵਿਚ ਭੰਗ ਪੈ ਗਿਆ,ਥਾਣਾ ਖੇਮਕਰਨ ਪੁਲਸ ਨੇ ਵਿਆਹ ਸਮਾਗਮ ‘ਚ। ਗੋ ਲ਼ੀ – ਆਂ। ਚਲਾ ਕੇ ਇਕ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਮਨਪ੍ਰੀਤ ਕੌਰ ਪਤਨੀ ਨਿਰਵੈਰ ਸਿੰਘ ਵਾਸੀ ਕਲਸੀਆਂ ਕਲਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਪਤੀ ਦੀ ਭੂਆ ਦੇ ਲੜਕੇ ਦਾ ਵਿਆਹ ਸੀ ਅਤੇ ਸਾਰਾ ਪਰਿਵਾਰ ਭੰਗੜਾ ਪਾ ਕੇ ਖੁਸ਼ੀਆਂ ਮਨਾ ਰਿਹਾ ਸੀ।ਇਸ ਦੌਰਾਨ ਅੱਛੀ, ਮੋਤੀ ਅਤੇ ਬਿੱਕਰ ਸਿੰਘ ਨੇ ਆਪਣੇ ਦਸਤੀ। ਪਿ ਸ – ਟ-ਲ। ਨਾਲ ਫਾ ਇ – ਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਇਕ ਉਸ ਦੀ ਸੱਜੀ ਬਾਂਹ ‘ਤੇ ਜਾ ਲੱਗਾ। ਇਸ ਕਾਰਨ ਉਹ ਜਖਮੀ ਹੋ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।
ਭੰਗੜਾ ਪਾਉਂਦਿਆਂ ਮਚੀ ਹਾਹਾਕਾਰ ਸ਼ਗਨਾਂ ਚ ਪਿਆ ਭੜਥੂ
