ਵੀਡੀਓ ਥੱਲੇ ਜਾ ਕੇ ਦੇਖੋ,ਜਿਹਨਾਂ ਦੇ ਵਾਲ ਕਾਲੇ ਨੇ ਉਹਨਾਂ ਲਈ ਘਰੇਲੂ ਨੁਸਖਾ ਤੇ ਇਹ ਨੁਸਖਾ ਬਹੁਤ ਹੀ ਸੋਖਾ ਹੈ ਤੇ ਇਹ ਤੁਹਾਡੇ ਵਾਲਾਂ ਨੂੰ ਜੜ੍ਹੋਂ ਕਾਲੇ ਕਰਨ ਦੇਵੇਗਾ ਇਹ ਨੁਸਖਾ ਤਿਆਰ ਕਰਨ ਲਈ ਤੁਹਾਨੂੰ ਕਮਰਕੱਸ ਚਾਹੀਦੀ ਹੈ ਇਹ ਕਮਰਕੱਸ ਤੁਹਾਡੇ ਚਿੱਟੇ ਵਾਲਾਂ ਤੇ ਬਹੁਤ ਕੰਮ ਕਰੇਗੀ,ਕਮਰ ਕੱਸ ਲੈਣ ਤੋਂ ਬਾਅਦ ਤੁਸੀਂ ਇੱਕ ਭਾਂਡੇ ਵਿੱਚ ਇੱਕ ਜਾਂ ਦੋ ਗਲਾਸ ਪਾਣੀ ਪਾਵੋ ਤੇ ਇਸ ਪਾਣੀ ਵਿੱਚ ਹੀ ਕਮਰ ਕੱਸ ਲਵੋ ਜਿਨ੍ਹੇ ਦੇ ਵਾਲ ਜ਼ਿਆਦਾ ਨੇਉਹ 20 ਗ੍ਰਾਮ ਲੈਣ ਤੇ ਜ਼ਿਆਦਾ ਪਾਣੀ ਬਣਾਉਣ ਹੈ ਤੇ ਜਿਨ੍ਹਾਂ ਦੇ ਘੱਟ ਨੇ ਉਹ ਆਵਦੇ ਹਿਸਾਬ ਨਾਲ ਲੈ ਸਕਦੇ ਹੋ
ਇਸ ਨੂੰ ਅਸੀਂ ਇੱਕ ਚਾਹ ਦੀ ਤਰ੍ਹਾਂ ਤਿਆਰ ਕਰਨ ਹੈ ਇਸ ਲਈ ਇਸ ਨੂੰ ਤੁਸੀਂ 10 ਮਿੰਟ ਤੱਕ ਉਬਾਲਣ ਦੇਣਾ ਹੈ ਤੇ ਇਸ ਨੂੰ ਠੰਢਾ ਹੋਣ ਦੇਣਾ ਹੈ ਠੰਢਾ ਹੋਣ ਤੋਂ ਬਾਅਦ ਤੁਸੀਂ ਵੇਖੋਗੇ ਕਿ ਇਸ ਦਾ ਰੰ-ਗ ਬਦਲ ਜਾਵੇਗਾ ਇਸ ਦਾ ਰੰਗ ਭੂਰਾ ਜਿਹਾ ਹੋ ਜਾਵੇਗਾ ।ਇਸ ਤੋਂ ਬਾਅਦ ਤੁਸੀਂ ਇੱਕ ਲੋਹੇ ਦੀ ਕੜਾਹੀ ਲੈਣੀ ਹੈ ਉਸ ਵਿੱਚ ਮੇਂਹਦੀ ਲਵੋ ਆਵਦੇ ਵਾਲਾਂ ਦੇ ਹਿਸਾਬ ਨਾਲ ਤੁਸੀਂ ਤਿੰਨ ਜਾਂ ਚਾਰ ਚਮਚ ਲੈ ਸਕਦੇ ਹੋ ਜੇ ਤੁਸੀਂ ਮਹਿੰਦੀ ਨਹੀਂ ਲਗਾਉਣਾ ਚਾਹੁੰਦੇ ਤਾਂ ਉਹ ਤੁਹਾਡੀ ਮਰਜੀ ਹੈ ਪਰ ਜੇ ਤੁਸੀਂ ਕਮਰ ਕੱਸ ਦੇ ਪਾਣੀ ਨਾਲ ਮਹਿੰਦੀ ਨੂੰ ਮਿਲਾ ਕੇ ਲਗਾਉਂਦੇ ਹੋ ਤਾਂ ਬਹੁਤ ਵਧੀਆ ਰੰਗ ਆਉਂਦਾ ਹੈ,
ਦੂਸਰਾ ਇਸ ਵਿੱਚ ਕੱਥਾ ਪਾਊਡਰ ਕੱਥਾ ਉਹ ਹੁੰਦਾ ਹੈ ਜੋ ਪਾਨ ਵਿੱਚ ਵੀ ਪੈਂਦਾ ਹੈ ਪਰ ਤੁਸੀਂ ਕੱਥਾ ਪਾਊਡਰ ਦਾ ਇਸਤੇਮਾਲ ਕਰਨਾ ਹੈ ਜਿਹਨੀ ਅਸੀਂ ਮਹਿੰਦੀ ਲਵਾ ਗੇ ਉਸ ਦੇ ਅੱਧ ਵਿੱਚ ਕੱ-ਥਾ ਪਾਊਡਰ ਲੈਣਾ ਹੈ ਇਸ ਤੋਂ ਬਾਅਦ ਤਿੰਨ ਚਮਚ ਆਂਵਲਾ ਪਾਊਡਰ ਲੈਣਾ ਹੈ ਤੇ ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚ ਕਮਰ ਕੱਸ ਵਾਲਾਂ ਪਾਣੀ ਮਿਲਾਉਣਾ ਹੈ ਇਹ ਪਾਣੀ ਅਸੀਂ ਠੰਢਾ ਕਰ ਕੇ ਨਹੀਂ ਪਾਉਣਾ ਗਰਮ ਗਰਮ ਹੀ ਪਾਉਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਤੇ ਇਸ ਨੂੰ ਇੱਕ ਰਾਤ ਲਈ ਢੱਕ ਕੇ ਰੱਖ ਦੇਵੋ
ਜਾਂ ਫਿਰ ਤਿੰਨ ਚਾਰ ਘੰਟੇ ਲਈ ਜੇ ਤੁਹਾਡਾ ਕੋਲ ਕਮਰ ਕੱਸ ਵਾਲਾ ਪਾਣੀ ਜ਼ਿਆਦਾ ਬਣ ਗਿਆ ਹੈ ਤਾਂ ਤੁਸੀਂ ਉਸ ਨੂੰ ਕਿਸੇ ਬੋਤਲ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਰੋਜ ਲਗਾ ਸਕਦੇ ਹੋ ਤੇ ਜਿਨ੍ਹਾਂ ਦਾ ਗੰਜਾਪਣ ਹੈ ਤਾਂ ਉਹ ਹਰ ਰੋਜ਼,ਇਹ ਪਾਣੀ ਵਾਲਾ ਤੇ ਲਗਾ ਸਕਦੇ ਨੇ ਜਦੋਂ ਤੁਸੀਂ ਤਿੰਨ ਚਾਰ ਘੰਟੇ ਬਾਅਦ ਉਸ ਹੇਅਰ ਪੈਕ ਨੂੰ ਵੇਖੋਗੇ ਤਾਂ ਤੁਸੀਂ ਉਸ ਨੂੰ ਇੱਕ ਵਾਰ ਫਿਰ ਚੰਗੀ ਤਰ੍ਹਾਂ ਹਿਲਾਓ ਤੇਲ ਉਸ ਵਿੱਚ ਦੋ ਚਮਚ ਦਹੀਂ ਮਿਲਾ ਲਵੋ ਤੇ ਇਸ ਨੂੰ ਜਿਸ ਤਰ੍ਹਾਂ ਤੁਸੀਂ ਵਾਲਾਂ ਵਿੱਚ ਤੇਲ ਦੀ ਤਰ੍ਹਾਂ ਲਗਾਵੋ ਤੇ ਇਸ ਨੂੰ ਲਗਾਉਣ ਤੋਂ ਪਹਿਲਾਂ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੋ ਤੇ ਇਸ ਨੂੰ ਤੁਸੀਂ ਇੱਕ ਘੰਟਾ ਲਗਾ ਕੇ
ਵਾਲਾਂ ਨੂੰ ਇੱਕਲੇ ਪਾਣੀ ਨਾਲ ਧੋ ਲਓ ਤੁਹਾਨੂੰ ਇੱਕ ਜਾਂ ਦੋ ਵਾਰ ਇਸ ਦਾ ਇਸਤੇਮਾਲ ਕਰਨ ਨਾਲ ਹੀ ਤੁਹਾਡੇ ਵਾਲਾਂ ਵਿੱਚ ਅਸਰ ਦਿਸੇਗਾ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ