ਇਹ ਕਮਾਲ ਦੀ ਵੀਡੀਓ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਪੇਸ਼ਾਬ ਤੇ ਕੰਟਰੋਲ ਬਿਲਕੁਲ ਖਤਮ ਹੋ ਗਿਆ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਵੀਡੀਓ ਉਨ੍ਹਾਂ ਲਈ ਹੈ ਜੋ ਕਿ ਜ਼ਿਆਦਾਤਰ ਬ-ਜ਼ੁ-ਰ-ਗਾਂ ਦੇ ਲਈ ਇਹ ਜਾ-ਣ-ਕਾ-ਰੀ ਬਹੁਤ ਵਧੀਆ ਹੈ,ਜਿਨ੍ਹਾਂ ਨੂੰ ਪਿ-ਸ਼ਾ-ਬ ਦੇ ਉਪਰ ਕੰ-ਟ-ਰੋ-ਲ ਰੱਖਣਾ ਬਹੁਤ ਹੀ ਮੁ-ਸ਼-ਕ-ਲ ਹੋ ਜਾਂਦਾ ਹੈ,ਕਈ ਬਜ਼ੁਰਗ ਤਾਂ ਜ਼ਿਆਦਾਤਰ ਖਾਂਸੀ ਜਾਂ ਫਿਰ ਛਿੱਕ ਦੇ ਕਾਰਨ ਵੀ ਉਨ੍ਹਾਂ ਦਾ ਬਾ-ਥ-ਰੂ-ਮ ਨਿਕਲ ਜਾਂਦਾ ਹੈ ਅਤੇ ਜੇਕਰ ਤੁਸੀਂ ਇਸ ਮੁ-ਸ਼-ਕ-ਲ ਤੋਂ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦੇਸੀ ਤਰੀਕੇ ਦੇ ਨਾਲ ਉਨ੍ਹਾਂ ਦਾ

ਇਹ ਮੁ-ਸ਼-ਕ-ਲ ਭਰੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ।ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਸ-ਮੱ-ਸਿ-ਆ ਦਾ ਹੱਲ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਖੜ੍ਹੇ ਹੋ ਕੇ ਆਪਣੇ ਪੇਟ ਉਪਰ ਦੋਨਾਂ ਹੱਥਾਂ ਦੇ ਨਾਲ ਪੂਰਾ ਗੋ-ਲ ਗੋ-ਲ ਦਸ ਵਾਰੀ ਇਕ ਸਾਈਡ ਨੂੰ ਮ-ਸਾ-ਜ਼ ਕਰਨੀ ਹੈ ਅਤੇ ਦਸ ਵਾਰੀ ਫੇਰ ਦੂਸਰੇ ਚੱਕਰ ਵੱਲ ਪੇਟ ਦੀ ਉੱਪਰ ਮ-ਸਾ-ਜ਼ ਕਰਨੀ ਹੈ ਫੇਰ ਤੁਸੀਂ ਦੋਨਾਂ ਹੱਥਾਂ ਦੀ ਚਾਰ ਚਾਰ ਉਂ-ਗ-ਲੀ-ਆਂ ਨੂੰ ਪੇਟ ਦੇ ਉੱਪਰ ਚੰਗੀ ਤਰ੍ਹਾਂ ਪੇਟ ਦੇ ਵਿੱਚ ਘੁ-ਮਾ-ਉ-ਣਾ ਹੈ

ਦਸ ਵਰ੍ਹੇ ਇਸ ਤਰ੍ਹਾਂ ਤੁਸੀਂ ਪੇਟ ਦੇ ਉੱਪਰ ਕਰਨਾ ਹੈ ਅਤੇ ਫਿਰ ਇਸ ਤੋਂ ਬਾਅਦ ਧੁੰਨੀ ਦੇ ਹੇਠਾਂ ਹੀ ਹੱਥ ਰੱਖ ਕੇ ਦੱਸ ਵਾਰ ਚੰਗੀ ਤਰ੍ਹਾਂ ਨੱਪਣਾ ਹੈ ਫੇਰ ਤੁਸੀਂ ਧੁਨੀ ਤੋਂ ਹੋਰ ਵੀ ਹੇਠਾਂ ਹੱਥ ਰੱਖ ਕੇ ਦੱਸ ਵਾਰ ਏਦਾਂ ਹੀ ਕਰਨਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਫਿਰ ਪੇਟ ਨੂੰ ਚੰਗੀ ਤਰ੍ਹਾਂ ਉੱਪਰ ਤੋਂ ਨੀਚੇ ਤੱਕਣਾ ਜ਼ੋਰ ਜ਼ੋਰ ਨਾਲ ਮਿਲਣਾ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਫਿਰ ਟੁ-ਈ ਦੇ ਉੱਪਰ ਵੀ ਚੰਗੀ ਤਰ੍ਹਾਂ ਜ਼ੋ-ਰ ਨਾਲ ਮ-ਸਾ-ਜ਼ ਕਰਨੀ ਹੈ ਤੁਸੀਂ ਫਿਰ ਪੇਟ ਦੀ ਚੰਗੀ ਤਰ੍ਹਾਂ ਫਿਰ ਮ-ਸਾ-ਜ਼ ਕਰਨੀ ਹੈ

ਅਤੇ ਫਿਰ ਤੁਸੀਂ ਢੂ-ਈ ਦੇ ਉੱਪਰ ਵੀ ਚੰਗੀ ਤਰ੍ਹਾਂ ਮ-ਸਾ-ਜ਼ ਕਰਨੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਇਹ ਬਜ਼ੁਰਗਾਂ ਦੀ ਸਾਰੀ ਤ-ਕ-ਲੀ-ਫ ਦੂ-ਰ ਹੋ ਜਾਵੇਗੀ ਤੁਸੀਂ ਲਗਾਤਾਰ ਇਸ ਨੂੰ ਦੱਸ ਤੋਂ ਬਾਰਾਂ ਦਿਨ ਵੀ ਕਰ ਦਿਆਂ ਤਾਂ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ ਇਸ ਦੇਸੀ ਤਰੀਕੇ ਦੇ ਨਾਲ ਬਜ਼ੁਰਗਾਂ ਦੀ ਸ-ਮੱ-ਸਿ-ਆ ਦਾ ਹੱਲ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਪਿ-ਸ਼ਾ-ਬ ਕੰ-ਟ-ਰੋ-ਲ ਕਰਨ ਦੇ ਵੀ ਸ-ਮ-ਰੱ-ਥਾ ਮਿਲ ਜਾਵੇਗੀ ਅਤੇ ਇਸ ਤਰੀਕੇ ਦੇ ਨਾਲ ਉਨ੍ਹਾਂ ਦਾ ਹੱ-ਲ ਵੀ ਹੋ ਜਾਵੇਗਾ ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.