ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਸਰੀਰ ਨੂੰ ਕੰਮ ਕਰਨ ਲਈ ਖੂਨ ਚਾਹੀਦਾ ਹੈ ਖੂਨ ਵਿਚ ਆਕਸੀਜਨ ਹੁੰਦੀ ਹੈ ਉਹ ਸਭ ਕੁੱਝ ਹੁੰਦਾ ਹੈ ਉਹ ਤੱਤ ਹੁੰਦੇ ਹਨ ਜੋ ਸਰੀਰ ਨੂੰ ਚਲਾਉਂਦੇ ਹਨ। ਜੇ ਆਪਣੀ ਕੋਈ ਨਾੜੀ ਫਟ ਜਾਂਦੀ ਹੈ ਤਾਂ ਖੂਨ ਉਸ ਤੋਂ ਅੱਗੇ ਨਹੀਂ ਜਾਂਦਾ ਜਾਂ ਉਥੇ ਖੂਨ ਜੰਮ ਜੇ ਤਾਂ ਉਹ ਉਥੇ ਹੀ ਖਤਮ ਹੋ ਜਾਵੇਗਾ ਇਥੋਂ ਹੀ ਅਧਰੰਗ ਹੁੰਦਾ ਹੈ ਤੁਹਾਡੇ ਦਿਮਾਗ ਦੇ ਉਪਰ ਇਕ ਨਾੜੀ ਹੈ ਜੇ ਉਹ ਫਟ ਗਈ ਜਾਂ ਉਹਦੇ ਵਿਚ ਕੋਈ ਚੀਜ ਫਸ ਗਈ ਹੈ ਤੇ
ਉਸ ਦੇ ਅੱਗੇ ਖੂਨ ਨਹੀ ਜਾ ਰਿਹਾ ਤਾਂ ਦਿਮਾਗ ਦਾ ਉਹੀ ਹਿੱਸਾ ਨਹੀ ਚਲੇਗਾ ਬਾਕੀ ਸਭ ਕੁਝ ਸਹੀ ਚਲੇਗਾ,ਚਿਹਰਾ ਟੇਡਾ ਹੋ ਜਾਣਾ ਅਧਰੰਗ ਦਾ ਕਾਰਨ ਹੈ ਤਾਂ ਤੁਰੰਤ ਡਾਕਟਰ ਕੋਲ ਲੈ ਜਾਓ। ਤੇ ਫਿਰ ਸਭ ਤੋਂ ਪਹਿਲਾਂ ਉਸ ਦਾ ਸਿਟੀ ਸਕੈਨ ਹੁੰਦਾ ਹੈ ਕਿ ਇਹ ਕਿਉਂ ਹੋਇਆ ਹੈ। ਫਿਰ ਇਕ ਟੀਕਾ ਲਾਇਆ ਜਾਂਦਾ ਹੈ ਜੋ ਤਿੰਨ ਘੰਟਿਆਂ ਵਿਚ ਲਾਉਣਾ ਹੁੰਦਾ ਹੈ ਜੇ ਲਗ ਗਿਆ ਤਾਂ ਜਾਨ ਬਚ ਜਾਵੇਗੀ ਤੇ ਉਹ ਜਲਦੀ ਠੀਕ ਹੋਵੇਗਾ। ਬਲੱਡ ਪਰੈਸ਼ਰ ਨੂੰ ਕੰਟਰੋਲ ਕਰਨਾ,ਸ਼ੁਗਰ ਨੂੰ ਕੰਟਰੋਲ ਕਰਨਾ,ਸਟਰੈਸ ਘੱਟ ਲਓ
ਇਹ ਵੀ ਸਰੀਰ ਨੂੰ ਕੰਮਜੋਰ ਕਰਦਾ ਹੈ। ਤੇ ਐਕਸਰਸਾਈਸ ਜਰੂਰ ਕਰੋ ਇਹ ਸਿਹਤ ਲਈ ਬਹੁਤ ਵਧਿਆ ਚੀਜ਼ ਹੈ।ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ
ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ,ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ