ਕਿਉਂ ਤੇਜ਼ੀ ਨਾਲ ਵਧਦਾ ਜਾ ਰਿਹਾ ਥਾਇਰਡ

ਵੀਡੀਓ ਥੱਲੇ ਜਾ ਕੇ ਦੇਖੋ,ਕਿਉਂ ਤੇਜ਼ੀ ਨਾਲ ਵਧ ਰਿਹਾ ਹੈ ਥਾਈਰਾਇਡ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ ਤੁਸੀਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿ-ਆ-ਨ ਰੱਖਣਾ ਹੈ,ਥਰਡ ਇੱਕ ਆਪਣੇ ਗਲੇ ਵਿੱਚ ਇੰ-ਡੋ-ਕ-ਰਾ-ਈ-ਨ ਗ-ਲੈਂ-ਡ ਭਾਵ ਕਿ ਆਪਣੇ ਸਰੀਰ ਵਿਚ ਇਕ ਅਜਿਹਾ ਤੰਤਰ ਹੈ ਜਿਹੜਾ ਕਿ ਆਪਣੇ ਹਾ-ਰ-ਮੋ-ਨ-ਜ਼ ਦੁਆਰਾ ਕੰਟਰੋਲ ਹੁੰਦਾ ਹੈ ਹਾ-ਰ-ਮੋ-ਨ ਆਪਣੇ ਸਰੀਰ ਦੇ ਅਜਿਹੇ ਤੱਤ ਹੁੰਦੇ ਹਨ ਜਿਵੇਂ ਕਿ ਆਪਾਂ ਸਰਦੀ ਚ ਗਏ ਜਾਂ ਗਰਮੀ ਚ ਗਏ ਆਪਣੇ ਸਰੀਰ ਨੂੰ ਮਹਿਸੂਸ ਹੋਣਾ

ਆਪਣੇ ਸਰੀਰ ਦਾ ਅਜਿਹਾ ਤੱਤ ਹੁੰਦਾ ਹੈ ਜੋ ਕਿ ਸਰਦੀ ਨੂੰ ਵੀ ਸਹਿਣਾ ਗਰਮੀ ਨੂੰ ਵੀ ਸਹਿਣਾ ਜਿਵੇਂ ਕਿ ਆਪਣਾ ਸਰੀਰ ਹੈ ਵੇਟ ਨੂੰ ਅਗੇਨ ਕਰਨਾ ਨਾ ਵਧਣ ਦੇਣਾ ਨਾ ਘਟਣ ਦੇਣਾ ਦੂਸਰਾ ਕੇ ਜਦੋਂ ਆਪਣੇ ਸਰੀਰ ਨੂੰ ਪਸੀਨਾ ਆਉਂਦਾ ਹੈ ਉਸ ਨੂੰ ਕੰਟਰੋਲ ਕਰਨ ਲਈ ਇਸ ਨੂੰ ਆਪਾਂ ਥਰਡ ਕਹਿੰਦੇ ਹਾਂ ਇਹ ਆਪਣੀ ਗਰਦਨ ਦੇ ਵਿੱਚ ਤਿੱਤਲੀ ਸ਼ੇਪ ਵਿੱਚ ਹੁੰਦੀ ਹੈ ਇਹ ਆਪਣੇ ਸਰੀਰ ਨੂੰ ਕੰਟਰੋਲ ਕਰਨ ਲਈ ਹੁੰਦਾ ਹੈ ਸਹੀ ਢੰਗ ਨਾਲ ਨੀਂਦ ਨਾ ਆਉਣੀ ਟਾਈਮ ਸਿਰ ਸੌਣਾ ਨਹੀਂ ਟੈਮ

ਸਿਰ ਖਾਣਾ ਪੀਣਾ ਨਹੀਂ ਗ-ਲ-ਤ ਖਾਣ ਪੀਣ ਨਾਲ ਬੇ-ਲੋ-ੜਾ ਜ਼ਿਆਦਾ ਖਾਣ ਨਾਲ ਜਾ-ਅ-ਲੀ ਟੈਂ-ਸ਼-ਨ ਲੈ ਨਾਲ ਆਮ ਤੌਰ ਤੇ ਇਹ ਦੋ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਹੁੰਦੀਆਂ ਹਨ ਇਕ ਤਾਂ ਉਹ ਜੋ ਕਿ ਆਪਣੇ ਲੋੜ ਤੋਂ ਵੱਧ ਆਪਣੇ ਸਰੀਰ ਦਾ ਵਜ਼ਨ ਘਟ ਜਾਣਾ ਉਸ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਐ ਉਹ ਖਾਂਦਾ ਵੀ ਬਹੁਤ ਜ਼ਿਆਦਾ ਹੈ ਫਿਰ ਵੀ ਉਸ ਦਾ ਸਰੀਰ ਦਾ ਵਜ਼ਨ ਵੀ ਘਟਦਾ ਜਾ ਰਿਹਾ ਹੈ ਉਸ ਨੂੰ ਕਹਿੰਦੇ ਹਾਂ ਹਾ-ਈ-ਪ-ਰ-ਥਾ-ਇ-ਰਾ-ਇ-ਡ

ਦੂਸਰਾ ਉਹ ਹੁੰਦਾ ਹੈ ਜਿਸ ਵਿਚ ਆਪਣਾ ਥਾ-ਇ-ਰਾ-ਇ-ਡ ਘੱਟ ਕੰਮ ਕਰਦਾ ਹੋਵੇ ਜਿਵੇਂ ਕਿ ਉਹ ਖਾਂਦਾ ਪੀਂਦਾ ਵੀ ਘੱਟ ਹੈ ਫਿਰ ਵੀ ਉਸ ਦਾ ਵਜ਼ਨ ਵਧਦਾ ਹੀ ਜਾ ਰਿਹਾ ਹੈ ਜਿਵੇਂ ਕਿ ਪਾਣੀ ਪੀਣ ਨਾਲ ਵੀ ਉਸ ਦਾ ਵਜ਼ਨ ਵਧਦਾ ਹੀ ਜਾ ਰਿਹਾ ਹੈ ਇਸ ਨੂੰ ਆਪਾਂ ਥਾਇਰਾਇਡ ਦਾ ਘਟਨਾ ਕਹਿੰਦੇ ਹਾਂ ਇਸ ਨੂੰ ਕੰਟਰੋਲ ਵਿੱਚ ਕਰਨ ਲਈ ਹੋ-ਮੋ-ਪੈ-ਥਿ-ਕ ਅਤੇ ਜਿਹੜੇ ਐ-ਲੋ-ਪੈ-ਥਿ-ਕ ਇਨ੍ਹਾਂ ਦੋਨਾਂ ਨੂੰ ਖਾ ਰਹੇ ਨੇ ਉਹ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਵੀ ਪਾ ਸਕਦੇ ਹਨ

ਉਨ੍ਹਾਂ ਦਾ ਵਜ਼ਨ ਵੀ ਕੰਟਰੋਲ ਵਿੱਚ ਆ ਜਾਵੇਗਾ ਅਤੇ ਵਾਲ ਵੀ ਨ੍ਹੀਂ ਚ-ੜ੍ਹ-ਨ-ਗੇ ਅਤੇ ਹੱਥਾਂ ਪੈਰਾਂ ਦੇ ਨਹੁੰ ਵੀ ਨਹੀਂ ਟੁੱ-ਟ-ਣ-ਗੇ ਜਿਵੇਂ ਕਿ ਕਿਸੇ ਨੂੰ ਜ਼ੁਕਾਮ ਬੁ-ਖ਼ਾ-ਰ ਸਿਰ ਪੀੜ ਵਰਗੀਆਂ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਉਹ ਆਪਾਂ ਚੌਵੀ ਘੰਟਿਆਂ ਦੇ ਵਿੱਚ ਵਿੱਚ ਹੀ ਠੀਕ ਕਰ ਸਕਦੇ ਹਾਂ ਪਰ ਪਰ ਜੋ ਥਾਇਰਾਇਡ ਨੂੰ ਕੰਟਰੋਲ ਕਰਨ ਲਈ ਹੋ-ਮਿ-ਓ-ਪੈ-ਥਿ-ਕ ਜਾਂ ਐ-ਲੋ-ਪੈ-ਥਿ-ਕ ਦੀਆਂ ਦ-ਵਾ-ਈ-ਆਂ ਨੂੰ ਦੋ ਤੋਂ ਤਿੰਨ ਸਾਲ ਵਿੱਚ ਠੀਕ ਕੀਤਾ ਜਾ ਸਕਦਾ ਹੈ ਵਜ਼ਨ ਨੂੰ ਕੰਟਰੋਲ ਵਿੱਚ ਰੱਖਣ ਲਈ

ਤੁਸੀਂ ਮਿੱਠੇ ਦੀ ਮਾਤਰਾ ਘਟਾ ਲਵੋ ਜ਼ਿਆਦਾ ਕੈ-ਲ-ਰੀ-ਜ਼ ਵਾਲੀਆਂ ਚੀਜ਼ਾਂ ਫੈਟ ਵਾਲੀਆਂ ਚੀਜ਼ਾਂ ਇਨ੍ਹਾਂ ਨਾਲ ਆਪਣਾ ਵਜ਼ਨ ਬਹੁਤ ਛੇਤੀ ਵੱਧਣ ਲੱਗ ਜਾਂਦਾ ਹੈ ਅਤੇ ਆ-ਇ-ਓ-ਡੀ-ਨ ਵਾਲਾ ਨਾਮਕ ਆਪਣੇ ਥ-ਰ-ਡ ਲਈ ਬਹੁਤ ਵਧੀਆ ਹੈ ਭਾਵ ਕਿ ਤੁਸੀਂ ਸਹੀ ਢੰਗ ਦੇ ਨਾਲ ਖਾਣਾ ਪੀਣਾ ਹੈ ਹਰੀਆਂ ਸਬਜ਼ੀਆਂ ਖਾਣੀਆਂ ਹਨ ਵਾਲੀਆਂ ਤਲੀਆਂ ਮ-ਸਾ-ਲੇ-ਦਾ-ਰ ਸਬਜ਼ੀਆਂ ਨਹੀਂ ਖਾਣੀਆਂ ਟਾਈਮ ਸਿਰ ਸੌਣਾ ਹੈ ਟਾਈਮ ਸਿਰ ਹੀ ਉੱਠਣਾ ਹੈ ਇਸ ਦੇ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਸਵੇਰ ਦੀ ਸੈਰ ਕਰਨੀ ਹੈ ਲੋੜ ਤੋਂ ਵੱਧ ਖਾਣਾ ਖਾਣਾ ਨਹੀਂ ਅਤੇ ਘੱਟ ਵੀ ਨਹੀਂ ਖਾਣਾ

ਜੋ ਕਿ ਆਪਣੇ ਸਰੀਰ ਨੂੰ ਕਮਜ਼ੋਰ ਵੀ ਕਰ ਸਕਦਾ ਹੈ ਅਤੇ ਮੋਟਾਪਾ ਵੀ ਵਧਾ ਸਕਦਾ ਹੈ ਇਸ ਦੇ ਨਾਲ ਨਾਲ ਤੁਸੀਂ ਆਪਣੇ ਸਰੀਰ ਦੇ ਆਪ ਹੀ ਜ਼ਿੰਮੇਵਾਰ ਹੋ ਸਹੀ ਢੰਗ ਦੇ ਨਾਲ ਤੁਸੀਂ ਇਸ ਨੂੰ ਤੰਦਰੁਸਤ ਵੀ ਰੱਖ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.