4 ਛੋਟੇ-ਛੋਟੇ ਨਿਯਮ ਅਪਨਾ ਲੋ ਮੋਟਾਪਾ,ਬਦਹਜ਼ਮੀ,ਗੈਸ ਅਤੇ 40 ਤਰ੍ਹਾਂ ਦੇ ਰੋਗਾਂ ਨੂੰ ਨਹੀ ਫਟਕਣ ਦੇਵੇਗਾ

ਮੋਟਾਪਾ ਬਦਹਜ਼ਮੀ ਐਸੀਡਿਟੀ ਨੂੰ ਦੂਰ ਕਰਨ ਲਈ ਇਹ ਚਾਰ ਗੱਲਾਂ ਦਾ ਧਿਆਨ ਜ਼ਰੂਰ ਰੱਖੋ,ਬਹੁਤ ਸਾਰੇ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਸਵੇਰੇ ਉਠਦਿਆਂ ਨਾਲ ਚਾਹ ਪੀਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਆਪਾ ਨੂੰ ਫਰੈਸ਼ ਹੋਣ ਦੇ ਲਈ ਚਾਹ ਪੀਣੀ ਚਾਹੀਦੀ ਹੈ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਿਨਾਂ ਚਾਹ ਪੀਤੇ ਆਪਣਾ ਪੇਟ ਸਾਫ਼ ਨਹੀਂ ਹੋਵੇ ਜਦਕਿ ਇਹ ਬਿਲਕੁਲ ਗ-ਲ-ਤ ਹੈ ਸਵੇਰ ਦੀ ਖਾਲੀ ਪੇਟ ਚਾਹ ਪੀਣ ਦਾ ਕੋਈ ਫਾਇਦਾ ਨਹੀਂ ਬਲਕਿ ਸਾਨੂੰ ਇਸ ਦਾ ਬਹੁਤ

ਜਿਆਦਾ ਨੁਕਸਾਨ ਹੁੰਦਾ ਹੈ ਇਸ ਲਈ ਤੁਸੀਂ ਇਸ ਨੂੰ ਅੱਜ ਤੋਂ ਹੀ ਪੀਣਾ ਛੱਡ ਦਵੋ,ਇਸ ਤੋਂ ਚੰਗਾ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਦੋ ਗਲਾਸ ਪਾਣੀ ਪੀਣਾ ਸ਼ੁਰੂ ਕਰ ਦਿਓ ਉਹ ਵੀ ਹਲਕਾ ਗਰਮ ਪਾਣੀ ਇਸ ਨਾਲ ਪਹਿਲਾਂ ਪਹਿਲਾਂ ਤੁਹਾਨੂੰ ਥੋੜ੍ਹੀ ਸਮੱਸਿਆ ਹੋ ਸਕਦੀ ਹੈ ਪਰ ਜੇ ਤੁਸੀਂ ਰੋਜ਼ ਇਸ ਤਰ੍ਹਾਂ ਕਰੋਗੇ ਤਾਂ ਇਹ ਤੁਹਾਡੀ ਚੰਗੀ ਆ-ਦ-ਤ ਬਣ ਜਾਵੇਗੀ ਇਹ ਆਪਣੇ ਆਤਾ ਦੀ ਸਫਾਈ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਤੁਸੀਂ ਸਵੇਰੇ ਉਠ

WhatsApp Group (Join Now) Join Now

ਕੇ ਹਲਕਾ ਗਰਮ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਜਿੰਨੇ ਵੀ ਜ-ਹਿ-ਰੀ-ਲੇ ਪਦਾਰਥ ਹੁੰਦੇ ਹਨ ਉਹ ਰੋਜ ਦੀ ਰੋਜ ਬਾਹਰ ਨਿਕਲ ਜਾਂਦੇ ਹਨ ਤੇ ਅਜਿਹਾ ਕਰਨ ਨਾਲ ਆਪਣਾ ਮੈਟਾਪੋਲਿਜ਼ਮ ਫਾਸਟ ਹੋ ਜਾਵੇਗਾ ਜਿਹੜੇ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਉਹਨਾਂ ਲਈ ਮੈਟਾਪੋਲਿਜ਼ਮ ਦਾ ਫਾਸਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋ ਆਪਣਾ ਮੇਟਾਪੋਲੀਜ਼ਮ ਫਾਸਟ ਹੋ ਜਾਂਦਾ ਹੈ ਤਾਂ ਇਸ ਨਾਲ ਆਪਣਾ ਪਾਚਣ ਤੰਤਰ ਵੀ ਮਜ਼ਬੂਤ ਹੋ ਜਾਂਦਾ ਹੈ।ਕਈ ਲੋਕ ਖਾਣਾ ਖਾਣ ਦੇ ਨਾਲ ਜਾਂ ਖਾਣਾ ਖਾਣ ਤੋਂ ਬਾਅਦ

ਪਾਣੀ ਜਾਂ ਕੋਲਡ ਡਰਿੰਕ ਪੀ ਲੈਂਦੇ ਹਨ ਤਾਂ ਤੁਸੀਂ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਪਾਣੀ ਪੀਓ ਇਸ ਨੂੰ ਫੋਲੋ ਕਰ ਕੇ ਤੁਸੀ ਗੈਸ ਐਸੀਡਿਟੀ ਬਦਹਜ਼ਮੀ ਤੇ ਕੋਲੈਸਟਰੋਲ ਵਰਗੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ,ਸਰਦੀਆਂ ਦੇ ਮੌਸਮ ਵਿਚ ਤੁਸੀਂ ਹਮੇਸ਼ਾ ਹੀ ਹਲਕਾ ਗਰਮ ਪਾਣੀ ਪੀਣਾ ਹੈ ਤੇ ਗਰਮੀਆਂ ਵਿੱਚ ਤੁਸੀਂ ਘੜੇ ਵਾਲਾ ਪਾਣੀ ਪੀਣਾ ਹੈ ਜੇ ਤੁਸੀਂ ਇਦਾ ਕਰੋਗੇ ਤਾਂ ਤੁਹਾਨੂੰ ਕਦੇ ਵੀ ਗੈਸ ਐਸੀਡਿਟੀ ਤੇ ਹਾਈ ਬੀ ਪੀ ਵਰਗੀ ਬਿਮਾਰੀ ਨਹੀਂ ਹੋਵੇਗੀ।

ਕਈ ਵਾਰ ਬਹੁਤ ਸਾਰੇ ਲੋਕ ਏਦਾਂ ਕਰਦੇ ਹਨ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾ ਲੈਂਦੇ ਹਨ ਜਦ ਕਿ ਸਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਨਹੀ ਨਹਾਉਣਾ ਚਾਹੀਦਾ ਕਿਉਂਕਿ ਜਦੋਂ ਸਰੀਰ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਖ਼ੂਨ ਦਾ ਪ੍ਰਭਾਵ ਬੜੀ ਤੇਜ਼ੀ ਨਾਲ ਸਕਿਨ ਨੂੰ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਤੇ ਜਦੋਂ ਅਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣੇ ਆ ਤਾਂ ਪੇਟ ਦੇ ਆਸ-ਪਾਸ ਵਾਲਾ ਰਕਤ ਜੋ ਕੀ ਆਪਣਾ ਖਾਣਾ

ਪਚਾਉਣ ਵਿਚ ਮਦਦ ਕਰਦਾ ਹੈ ਤੇ ਨਹਾਉਣ ਦੇ ਨਾਲ ਹੀ ਇਸ ਦਾ ਪ੍ਰਭਾਵ ਆਪਣੇ ਅੰਗਾਂ ਵਿਚ ਤੇਜ਼ ਹੋ ਜਾਂਦਾ ਹੈ ਜਿਸਦੇ ਨਾਲ ਆਪਣਾ ਖਾਣਾ ਠੀਕ ਤਰਾਂ ਡਾਇਜੈਸਟ ਨਹੀਂ ਹੁੰਦਾ ਤੇ ਉਸ ਨੂੰ ਪਚਨ ਵਿਚ ਸਮਾਂ ਲੱਗਦਾ ਹੈ ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਓ ਨਾ ਘੱਟੋ-ਘੱਟ ਦੋ ਘੰਟੇ ਦਾ ਗੈਪ ਜਰੂਰ ਦਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *