ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਪੰਜ ਲੌਗ ਨਾਲ ਸਿਰ ਦਰਦ ਗਾਇਬ ਹੋ ਜਾਵੇਗਾ, ਇਸ ਨੂੰ ਜੋ ਕੇ ਵੱਖ ਵੱਖ ਚੀਜਾਂ ਦੇ ਵਿਚ ਵਰਤਿਆ ਜਾਂਦਾ ਹੈ, ਇਸ ਨੂੰ ਖਾਣੇ ਦਾ ਸਵਾਦ ਵਧੀਆ ਬਣਾਉਣ ਲਈ ਵਰਤਿਆ ਜਾਂਦਾ ਹੈ, ਅਤੇ ਇਸ ਨੂੰ ਦ-ਵਾ-ਈ-ਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ,ਆਪਣੇ ਸਿਰ ਦਰਦ ਦੀ ਸ-ਮੱ-ਸਿ-ਆ ਨੂੰ ਠੀਕ ਕਰਨ ਲਈ ਤੁਸੀਂ ਇਸ ਦੇ ਪਾ-ਊ-ਡ-ਰ ਦਾ ਇ-ਸ-ਤੇ-ਮਾ-ਲ ਕਰਨਾ ਹੈ, ਸਿਰ ਦਰਦ ਦੀ ਸ-ਮੱ-ਸਿ-ਆ ਨੂੰ ਠੀਕ ਕਰਨ ਲਈ ਤੁਸੀਂ
ਸਭ ਤੋਂ ਪਹਿਲਾਂ ਪੰਜ ਲੌਗ ਲੈਣੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਉਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ, ਇਸ ਨੂੰ ਪਾਣੀ ਦੀ ਵਿਚ ਪਾ ਕੇ ਉ-ਬਾ-ਲ ਲਿਆ ਹੈ,ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਅਤੇ ਇਸ ਵਿੱਚ ਇਸ ਪਾ-ਊ-ਡ-ਰ ਨੂੰ ਪਾ ਦੇਣਾ ਹੈ ਪਾਣੀ ਗਰਮ ਕਰਣਾ ਹੈ ਜਦੋਂ ਅਧਾ ਗਲਾਸ ਰਹਿ ਜਾਵੇ, ਅਤੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਰੱਖ ਲੈਣਾ ਹੈ ਜਦੋਂ ਇਹ ਪਾਣੀ ਹਲਕਾ ਗੁਣਗੁਣਾ ਰਹਿ ਜਾਵੇ ਫਿਰ ਤੁਸੀਂ ਇਸ ਵਿਚ ਅੱਧਾ ਚਮਚ ਮਿਸ਼ਰੀ ਮਿਲਾ ਦੇਣੀ ਹੈ,
ਫਿਰ ਇਸ ਦਾ ਸੇ-ਵ-ਨ ਕਰ ਲੈਂਣਾ ਹੈ, ਜਿਨ੍ਹਾਂ ਲੋਕਾਂ ਨੂੰ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ ਉਨ੍ਹਾਂ ਦੀ ਸ-ਮੱ-ਸਿ-ਆ ਇਹ ਠੀਕ ਹੋ ਜਾਂਦੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਲਗਾਤਾਰ 15 ਦਿਨ ਕਰਨ ਨਾਲ ਤੁਹਾਡੇ ਪੁਰਾਣੇ ਤੋ ਪੁਰਾਣੇ ਸਿਰਦਰਦ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਗੋ-ਲੀ ਦੀ ਤਰ੍ਹਾਂ ਅਸਰ ਕਰ ਦਿੰਦਾ ਹਾਂ ਕਿਉਂਕਿ ਸਾਨੂੰ ਹਮੇਸ਼ਾ ਮੇਰੇ ਜਿਹੀਆਂ ਤੇ ਨਿ-ਰ-ਭ-ਰ ਰਹਿਣਾ ਚਾਹੀਦਾ ਅਤੇ ਜੇਕਰ ਤੁਹਾਨੂੰ ਨੀਂਦ ਘੱਟ ਆਉਂਦੀ ਹੈ ਤਾਂ ਤੁਹਾਨੂੰ ਸਿਰ ਦਰਦ ਹੁੰਦਾ ਹੀ ਹੈ,
ਸਾਨੂੰ ਹਰ ਰੋਜ਼ ਸੱਤ ਅੱਠ ਘੰਟੇ ਦੀ ਨੀਂਦ ਆਉਣੀ ਬਹੁਤ ਜ਼ਰੂਰੀ ਹੁੰਦੀ ਹੈ, ਜੇਕਰ ਸਾਨੂੰ ਨੀਂਦ ਨਹੀਂ ਪੂਰੀ ਹੁੰਦੀ ਤਾਂ ਸਾਡਾ ਸਿਰ ਦਰਦ ਹੋ ਸਕਦਾ ਹੈ,ਅਤੇ ਉਸ ਤੋਂ ਬਾਅਦ ਜੇਕਰ ਅੱਧਾ ਸਿਰ ਦਰਦ ਹੁੰਦਾ ਹੈ ਤਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਸਿਰ ਦਰਦ ਹੋਣ ਦੀ ਸ-ਮੱ-ਸਿ-ਆ ਕੁਝ ਹੀ ਦਿਨਾਂ ਦੇ ਵਿਚ ਬਿਲਕੁਲ ਠੀਕ ਹੋ ਜਾਵੇਗੀ, ਅਤੇ ਤੁਹਾਨੂੰ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ