ਸੂਗਰ ਦੀ ਬਿਮਾਰੀ ਨੂੰ ਠੀਕ ਕਰਨ ਦਾ ਜਬਰਦਸਤ ਤਰੀਕਾ ਪੈਨਕਿਰਆਜ ਹੋ ਜਾਵੇਗੀ ਅਕਟੀਵੇ

ਵੀਡੀਓ ਥੱਲੇ ਜਾ ਕੇ ਦੇਖੋ,6 ਗ੍ਰਾਮ ਇਸ ਚੀਜ਼ ਨੂੰ 250 ਗ੍ਰਾਮ ਪਾਣੀ ਦੇ ਵਿੱਚ ਭਿ-ਓਂ ਕੇ ਫਿਰੇ ਖਾਲੀ ਪੇਟ ਸੇ-ਵ-ਨ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਸ-ਮੱ-ਸਿ-ਆ ਬਹੁਤ ਜਲਦੀ ਖ-ਤ-ਮ ਹੋ ਜਾਵੇਗੀ। ਸ਼ੂਗਰ ਦੀ ਸ-ਮੱ-ਸਿ-ਆ ਹੋਣ ਤੇ ਕ-ਮ-ਜ਼ੋ-ਰੀ ਆ ਜਾਂਦੀ ਹੈ। ਅਤੇ ਹੌਲੀ-ਹੌਲੀ ਸਰੀਰ ਦੇ ਵਿਚ ਰੋ-ਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ,ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ-ਨਾਲ ਇਹ ਪਰਕਾਰ ਦੀ ਕ-ਸ-ਰ-ਤ ਹੁੰਦੀ ਹੈ ਜਿਸ ਨੂੰ

ਤੁਸੀਂ ਕਰਨਾ ਹੈ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾ ਸਿੱਧੀ ਹੋ ਕੇ ਬੈਠ ਜਾਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਲੰਬਾ ਸਾ-ਹ ਲੈਣਾ ਹੈ ਅਤੇ ਉਸ ਨੂੰ ਸ਼ਾਹ ਨੂੰ ਛੱਡਦੇ ਹੋਏ ਇੱਕ ਸ਼ਬਦ ਦਾ ਉ-ਚਾ-ਰ-ਨ ਕਰਨਾ ਹੈ ਜਿਸ ਦਾ ਨਾਮ ਹੈ ਅਨਲ ਹੱ-ਕ ਇਹ ਕਿਸੇ ਪ੍ਰਕਾਰ ਦਾ ਕੋਈ ਮੰਤਰ ਨਹੀਂ ਵਹਿਮ ਭ-ਰ-ਮ ਕਰਨ ਵਾਲੀ ਕੋਈ ਗੱਲ ਨਹੀਂ ਜਦੋਂ ਆਪਾਂ ਛਡਦੇ ਹਾਂ ਅਤੇ ਅ-ਨ-ਲ-ਹੱ-ਕ ਬੋਲਦੇ ਹਾਂ ਅਤੇ ਜਦੋਂ ਆਪਾਂ ਹੱਕ ਨੂੰ ਜ਼ੋ-ਰ ਨਾਲ ਬੋਲਣਾ ਹੈ ਤਾਂ

ਉਸ ਸਮੇਂ ਸਾਡੀ ਧੁੰ-ਨੀ ਦੇ ਉੱਪਰ ਦ-ਬਾ-ਅ ਪਾਉਣਾ ਚਾਹੀਦਾ ਹੈ ਜਦੋਂ ਆਪਾਂ ਅਨ-ਲ-ਹੱ-ਕ ਕਹਿਣਾ ਹੈ ਤਾਂ ਉਸ ਸਮੇਂ ਆਪਣੀ ਧੁਨੀ ਵਾਲੇ ਪੇਟ ਦੇ ਹਿੱਸੇ ਨੂੰ ਜ਼ੋ-ਰ ਨਾਲ ਬਾਹਰ ਨੂੰ ਜ਼ੋ-ਰ ਲਗਾਉਣਾ ਹੈ ਅਤੇ ਤੁਸੀਂ ਇਸ ਤਰ੍ਹਾਂ ਬੋਲਦੇ ਰਹਿਣਾ ਹੈ ਅਤੇ ਲੰਬਾ ਸਾਹ ਲੈ ਕੇ ਫਿਰ ਬੋਲਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਵੇਰੇ ਤੁਸੀ ਸਵੇਰੇ ਦੋ ਤਿੰਨ ਮਿੰਟ ਕਰ ਸਕਦੇ ਹੋ ਅਤੇ ਸ਼ਾਮ ਨੂੰ ਵੀ ਦੋ-ਤਿੰਨ ਮਿੰਟ ਖਾਲੀ ਪੇਟ ਕਰਨਾ ਹੈ, ਇੱਕ ਤੋਂ ਬਾਅਦ ਇੱਕ ਨੁਕਤਾ ਹੋਰ ਤੁਸੀਂ ਸਭ ਤੋਂ ਪਹਿਲਾ ਕੌਲੀ ਲੈ ਲੈਣੀ

ਅਤੇ ਤੁਸੀਂ ਇਹ ਕਿਸੇ ਜਗ੍ਹਾ ਤੇ ਲੰਮੇ ਪੈ ਜਾਣਾ ਹੈ ਅਤੇ ਇਸ ਕ-ਟੋ-ਰੀ ਨੂੰ ਪਠਾ ਰੱਖਕੇ ਉਸ ਦੇ ਉਪਰ ਆਪਣੀ ਚੁੰਨੀ ਵਾਲਾ ਪਾਸਾ ਰੱਖ ਕੇ ਤੁਸੀਂ ਲੰਮੇ ਪੈ ਜਾਣਾ ਹੈ, ਅਤੇ ਇੱਕ ਦੋ ਮਿੰਟ ਤੁਸੀਂ ਇਸੇ ਤਰਾਂ ਰਹਿਣ ਕਰ ਦੇਣਾ ਹੈ, ਤੇ ਉਸ ਤੋਂ ਬਾਅਦ ਉਸ ਕਟੋਰੀ ਨੂੰ ਸਿੱਧਾ ਕਰ ਕੀ ਤੁਸੀਂ ਉਸ ਉੱਪਰ ਧੁਨੀ ਵਾਲਾ ਆਪਣਾ ਪੇਟ ਰੱਖ ਅਤੇ ਉਸ ਉੱਪਰ ਲੰਮੇ ਪੈ ਜਾਣਾ ਹੈ ਇਸ ਤਰ੍ਹਾਂ ਤੁਸੀਂ ਦੋ ਤਿੰਨ ਮਿੰਟ ਇਸ ਤਰ੍ਹਾਂ ਕਰਨਾ ਹੈ, ਇਸ ਨੁਕਤੇ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਹੈ ਇਸ ਕਟੋਰੀ ਵਾਲੇ

ਨੁਕਤੇ ਨੂੰ ਤੁਸੀਂ ਚਾਰ ਵਾਰੀ ਕਰਨਾ ਹੈ ਦੋ ਵਾਰੀ ਸਿੱਧੇ ਅਤੇ ਦੋ ਵਾਰ ਪੁੱਠੀ ਕਰਕੇ, ਚਾਰ ਪੰਜ ਮਿੰਟ ਦੇ ਵਿੱਚ ਤੁਹਾਡੀ ਇਹ ਕਸਰਤ ਹੋ ਜਾਵੇਗੀ, ਅਤੇ ਇਸ ਤੋਂ ਇਲਾਵਾ ਤੁਸੀਂ ਇਕ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਦੇ ਲਈ ਤੁਸੀਂ ਦੋ ਚਮਚ ਮੇਥੀ ਦਾਣਾ ਲੈਣਾ ਹੈ ਅਤੇ ਉਸ ਨੂੰ ਢਾਈ ਸੌ ਗ੍ਰਾਮ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਮੇਥੀ ਦਾਣੇ ਨੂੰ ਤੁਸੀਂ ਰ-ਗ-ੜ ਲੈਣਾ ਅਤੇ ਉਸ ਨੂੰ ਕਿਸੇ ਚੀਜ਼ ਵਿਚ ਪਾ ਕੇ ਉਸ ਦਾ ਸਾਰਾ ਰਸ ਬਾਹਰ ਕੱਢਣਾ ਹੈ,

ਅਤੇ ਇਸ ਨੂੰ ਸਵੇਰੇ ਖਾਲੀ ਪੇਟ ਤੁਸੀਂ ਸੇ-ਵ-ਨ ਕਰ ਲੈਂਦਾ ਹੈ ਜਿਨ੍ਹਾਂ ਨੂੰ ਮਿ-ਥੀ-ਦਾ-ਨਾ ਸਹੀ ਨਹੀਂ ਰਹਿੰਦਾ ਅਤੇ ਉਨ੍ਹਾਂ ਨੂੰ ਗਰਮ ਹੀ ਕਰਦਾ ਹੈ ਉਹਨਾਂ ਨੇ ਇੱਕ ਚਮਚ ਮੇਥੀ ਦਾਣਾ ਲੈਣਾ ਹੈ ਇਕ ਚੱਮਚ ਸੌਫ਼ ਲੈਣੇ ਹਨ, 200 ਗ੍ਰਾਮ ਪਾਣੀ ਲੈ ਕੇ ਕਚ ਦੇ ਗਲਾਸ ਵਿੱਚ ਪਾਕੇ ਰੱਖ ਦੇਣਾ ਹੈ, ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਇਸ ਨੂੰ ਰ-ਗ-ੜ ਕੇ ਸਾਫ ਕੱਪੜੇ ਨਾਲ ਛਾਣ ਕੇ ਉਸ ਦਾ ਸਾਰਾ ਰਸ ਬਾਹਰ ਕੱਢ ਕੇ ਤੁਸੀਂ ਇਸ ਨੂੰ ਸੇ-ਵ-ਨ ਕਰਨਾ ਹੈ,ਇਸ ਨਾਲ ਹਾਈ ਬਲੱਡ

ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਵੀ ਠੀਕ ਹੁੰਦੀ ਹੈ ਅਤੇ ਸਰੀਰ ਦੀਆਂ ਹੋਰ ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ ਪੇਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ, ਦੇਸੀ ਨੁਕਤਿਆ ਦਾ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਰਹੋ ਅਤੇ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਏਗੀ ਤੁਹਾਡੇ ਸ਼ੂਗਰ ਕੰ-ਟ-ਰੋ-ਲ ਵਿਚ ਰਹੇਗੀ, ਇਸ ਪ੍ਰਕਾਰ ਉੱਪਰ ਦੱਸੀ ਗਈ

ਕਸਰਤ ਨੂੰ ਵੀ ਕਰਨਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਵੀ ਕਰਨਾ ਹੈ 10 12 ਦਿਨਾਂ ਦੇ ਵਿਚ ਤੁਹਾਡੇ ਸਰੀਰ ਵਿੱਚ ਤੁਹਾਨੂੰ ਅਸਰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਇਸ ਨਾਲ ਤੁਹਾਡੀ ਸ਼ੂਗਰ ਦੀ ਸ-ਮੱ-ਸਿ-ਆ ਬਹੁਤ ਜਲਦੀ ਕੰ-ਟ-ਰੋ-ਲ ਵਿੱਚ ਹੋ ਜਾਵੇਗੀ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.