ਵੀਡੀਓ ਥੱਲੇ ਜਾ ਕੇ ਦੇਖੋ,ਇਸ ਚੀਜ਼ ਨਾਲ ਵਾਲ ਇੰਨੀ ਜਲਦੀ ਲੰਬੇ ਹੋਣਗੇ ਅੱਜ ਤੁਹਾਨੂੰ ਅੱਸੀ ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਤਰੀਕਾ ਦੱਸਾਂਗੇ।ਅਗਰ ਤੁਸੀਂ ਵਾਲਾਂ ਨੂੰ ਲੈ ਕੇ ਬਹੁਤ ਪ੍ਰੇ-ਸ਼ਾ-ਨ ਹੋ ਵਾਲ ਬਹੁਤ ਪ-ਤ-ਲੇ ਹਨ, ਵਾਲ ਬਹੁਤ ਟੁੱਟਦੇ ਹਨ,ਚੜ੍ਹਦੇ ਹਨ।ਅਸੀਂ ਤੁਹਾਨੂੰ ਇਕ ਤੇਲ ਬਣਾਉਣਾ ਦੱਸਾਂਗੇ ਜਿਸ ਦਾ ਖਰਚ ਸਿਰਫ਼ ਪੰਜ ਰੁਪਏ ਹੈ।ਜੋ ਤੁਹਾਡੇ ਵਾਲਾਂ ਨੂੰ ਮ-ਜ਼-ਬੂ-ਤੀ ਦੇਵੇਗਾ ਵਾਲ ਬਹੁਤ ਸੰਘਣੇ ਹੋ ਜਾਣਗੇ ਅਤੇ ਬਹੁਤ ਲੰਮੀ ਹੋ ਜਾਣਗੇ।ਇਸ ਤੇਲ ਨੂੰ ਲਗਾਨ
ਨਾਲ ਤੁਹਾਡੇ ਵਾਲਾਂ ਵਿੱਚ ਸ਼ਾਈਨ ਆਵੇਗੀ ਅਤੇ ਦੋ ਮੂੰਹੇਂ ਵਾਲ ਵੀ ਖ਼-ਤ-ਮ ਹੋ ਜਾਣਗੇ।ਇਸ ਲਈ ਤੁਹਾਨੂੰ ਚਾਹੀਦਾ ਹੈ ਜੈਤੂਨ ਦਾ ਤੇਲ ਜੈਤੂਨ ਦਾ ਤੇਲ ਵਾਲਾਂ ਨੂੰ ਬਹੁਤ ਜਲਦੀ ਲੰਮਾ ਕਰਦਾ ਹੈ।ਜੈਤੂਨ ਦੇ ਤੇਲ ਨਾਲ ਵਾਲਾਂ ਵਿੱਚ ਜਾਨ ਆ ਜਾਂਦੀ ਹੈ।ਅਗਰ ਤੁਹਾਡੇ ਵਾਲ ਬਹੁਤ ਰੁੱਖੇ ਹੋ ਗਏ ਹਨ ਤਾਂ ਜੈਤੂਨ ਤੇਲ ਦੀ ਮਾ-ਲਿ-ਸ਼ ਕਰਨਾ ਬਹੁਤ ਫਾ-ਇ-ਦੇ-ਮੰ-ਦ ਹੋਵੇਗਾ।ਤੁਸੀਂ ਇਕ ਕਟੋਰੀ ਵਿੱਚ ਜੈਤੂਨ ਦਾ ਤੇਲ ਲੈ ਲਵੋ।ਇੱਕ ਬਰਤਨ ਵਿੱਚ ਪਾਣੀ ਗਰਮ ਕਰ ਲਵੋ
ਉਸ ਪਾਣੀ ਗਰਮ ਵਿਚ ਜੈਤੂਨ ਤੇਲ ਵਾਲੀ ਕ-ਟੋ-ਰੀ ਰੱਖ ਦੇਵੋ ਜਦੋਂ ਤੇਲ ਗਰਮ ਹੋ ਜਾਵੇ ਫਿਰ ਉਸ ਵਿੱਚ ਦੱਸ ਤੋਂ ਬਾਰਾਂ ਲੌਂਗ ਅਤੇ ਦਾਲਚੀਨੀ ਪਾ ਦੇਵੋ।ਹੁਣ ਇਸ ਵਿੱਚ ਸਾ-ਬ-ਤ ਕਾਲੀ ਮਿਰਚ ਪਾ ਲਵੋ।ਹੁਣ ਜਦੋਂ ਤੇਲ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਵੋ।ਇਸ ਤੇਲ ਨੂੰ ਕਿਸੇ ਡੱਬੀ ਵਿੱਚ ਪਾ ਕੇ ਰੱਖ ਲਵੋ।ਤੁਸੀਂ ਜਦੋਂ ਵੀ ਸਿਰ ਧੋਣਾ ਹੋਵੇ ਇਸ ਤੇਲ ਨੂੰ ਲਗਾ ਕੇ ਇਕ ਘੰਟੇ ਬਾਅਦ ਸਿਰ ਧੋ ਲਵੋ।ਇਸ ਤੇਲ ਨੂੰ ਲਗਾਨ ਤੋਂ ਬਾਅਦ ਤੁਹਾਡੇ ਵਾਲ ਕਦੀ ਚ-ੜ੍-ਹ-ਨ-ਗੇ ਨਹੀਂ ਵਾਲ ਮੁ-ਲਾ-ਇ-ਮ ਹੋ ਜਾਣਗੇ, ਦੋ ਮੂੰਹੇ ਵਾਲ ਖ਼-ਤ-ਮ ਹੋ ਜਾਣਗੇ,ਵਾਲ ਸਿਲਕੀ ਅਤੇ ਸ਼ਾ-ਇ-ਨੀ ਹੋ ਜਾਣਗੇ।ਇਸ ਤੇਲ ਨੂੰ ਤੁਸੀਂ ਰਾਤ ਨੂੰ ਲਗਾ ਕੇ ਵੀ ਸੋ ਸਕਦੇ ਹੋ ਤੇ ਸਵੇਰੇ ਸਿਰ ਧੋ ਲਵੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ