ਮਖਾਣੇ ਅਤੇ ਖਸਖਸ ਇਸ ਤਰ੍ਹਾਂ ਲੈ ਲਓ-ਜੋੜਾਂ ਦਾ ਦਰਦ ਕਮਜ਼ੋਰੀ-ਨੀਂਦ ਦੀ ਸਮੱਸਿਆ ਠੀਕ ਹੋ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਮਖਾਣੇ ਅਤੇ ਖਸਖਸ ਇਸ ਤਰ੍ਹਾਂ ਲੈ ਲੳ ਜੋੜਾਂ ਦੇ ਦਰਦ ਕਮਜ਼ੋਰੀ ਨਹੀਂ ਹੋਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ।ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਦਰਦ ਨਹੀਂ ਹੋਵੇਗਾ।ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਏਗੀ ਜੋੜਾਂ ਦੇ ਦਰਦ ਖਤਮ ਹੋ ਜਾਣਗੇ ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਵੇਗੀ। ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਤੁਹਾਡੇ ਸਾਰੇ ਸਰੀਰ ਨੂੰ ਮਜ਼ਬੂਤੀ ਮਿਲੇਗੀ।ਤੁਹਾਡਾ ਸਰੀਰ ਰੋਗਾਂ ਨਾਲ ਲੜਨ ਦੇ ਕਾਬਲ ਹੋ ਜਾਵੇਗਾ ਰੋ-ਗ ਤੋਂ ਜਲਦੀ ਨਹੀਂ ਲੱਗਦੇ।

ਇਸ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਚਿੰਤਾ ਪ੍ਰੇਸ਼ਾਨੀ ਵਰਗੀ ਸਮੱਸਿਆ ਦੂਰ ਹੁੰਦੀ ਹੈ ਰਾਤ ਨੂੰ ਨੀਂਦ ਵਧਾਉਂਦੀ ਹੈ। ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਕੜਾਹੀ ਲੈਣੀ ਐਂ ਉਸ ਦੇ ਵਿੱਚ ਇੱਕ ਚੱਮਚ ਦੇਸੀ ਘਿਓ ਪਾ ਦਿਓ ਤੁਸੀਂ ਖਸਖਸ ਪਾ ਦੇਣੀ ਹੈ ਅਤੇ ਜਦੋਂ ਇਹ ਚੰਗੀ ਤਰਾਂ ਭੁਨੀ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਕ ਗਲਾਸ ਦੁੱਧ ਮਿਲਾ ਦੇਣਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਉਸੇ ਵਿਚ ਮਖਾਣੇ ਪਾ ਦੇਣੇ ਹਨ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾਂ ਹੈ।

WhatsApp Group (Join Now) Join Now

ਅਤੇ ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤੁਸੀਂ ਇਸਦੇ ਵਿੱਚ ਮਿਸ਼ਰੀ ਪਾ ਸਕਦੇ ਹੋ ਗੁੜ ਪਾ ਸਕਦੇ ਹੋ। ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰ ਲੈਣਾ ਹੈ। ਲਗਾਤਾਰ ਤੁਸੀਂ ਇੱਕ ਨੁਕਤਾ ਤੁਸੀਂ ਇਸ ਦਾ ਇਸਤੇਮਾਲ ਕਰਦੇ ਰਹਿਣਾ ਹੈ।ਤੁਸੀਂ ਇਸ ਦੇ ਚਮਤਕਾਰੀ ਫਾਇਦੇ ਆਪਣੇ ਸਰੀਰ ਦੇ ਵਿਚ ਦੇ ਕੇ ਤੁਹਾਡੇ ਸਰੀਰ ਦੇ ਵਿੱਚ ਥਕਾਵਟ ਨਹੀਂ ਹੋਵੇਗੀ ਕਮਜ਼ੋਰੀ ਨਹੀਂ ਆਵੇਗੀ

ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਏਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਨੀਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਨੂੰ ਤਿਆਰ ਕਰੋਗੇ ਤਾਂ ਤੁਹਾਡੇ ਸਿਰ ਤੋਂ ਲੈ ਕੇ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਆਵੇਗੀ ਵਾਲਾਂ ਵਿਚ ਨਿਖਾਰ ਆਵੇਗਾ ਤੁਹਾਡੇ ਚਿਹਰੇ ਦੇ ਉਪਰ ਵੀ ਚਮਕ ਆਏਗੀ। ਤੁਹਾਡੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੋਈ ਕਿ ਤੁਹਾਨੂੰ ਪੇਟ ਦੇ ਰੋਗ ਵੀ ਨਹੀਂ ਲਗਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *