ਜੋ ਬੀਬੀਆਂ ਆਟੇ ਵਿੱਚ ਇਹ 1ਚੀਜ ਪਾ ਕੇ ਰੋਟੀ ਬਣਾਉਂਦੀ ਹੈ ਉਸਦਾ ਘਰ ਪੈਸੇ ਨਾਲ ਭਰਿਆ ਰਹਿੰਦਾ ਹੈ

ਜੋ ਬੀਬੀਆਂ ਆਟੇ ਵਿੱਚ ਇਹ ਇੱਕ ਚੀਜ਼ ਮਿਲਾ ਲੈਂਦੀਆਂ ਹਨ ਉਨ੍ਹਾਂ ਦੇ ਘਰ ਵਿੱਚ ਹਮੇਸ਼ਾਂ ਬਰਕਤ ਰਹਿੰਦੀ ਹੈ ਮਾ-ੜੀ-ਆਂ ਸ਼ਕਤੀਆਂ ਦੂਰ ਹੁੰਦੀਆਂ ਹਨ ਅਤੇ ਤੁਹਾਡੇ ਘਰ ਦੇ ਵਿੱਚ ਗੁਰੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ,ਜੇਕਰ ਇਸ ਚੀਜ਼ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਹੈ ਥੋੜ੍ਹਾ ਜਿਹਾ ਦੁੱਧ ਜਦੋਂ ਤੁਸੀਂ ਆਟਾ ਬੁਣਦੇ ਹੋ ਤਾਂ ਆਪਣੇ ਉਸ ਆਟੇ ਦੇ ਵਿਚ ਥੋੜ੍ਹਾ ਜਿਹਾ ਦੁੱਧ ਮਿਲਾ ਸਕਦੇ ਹੋ ਤੁਸੀਂ ਦੋ ਚਮਚ ਦੁੱਧ ਮਿਲਾ ਸਕਦੇ ਹੋ ਦੋਦੇ ਕਤੇਬ ਇਬਾਰਤ ਨੂੰ ਹੁੰਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਖਾਸ ਹੁੰਦਾ ਹੈ

ਪਹਿਲਾਂ ਵਾਲੇ ਜ਼ਮਾਨੇ ਵਿੱਚ ਲੋਕ ਥੋੜ੍ਹਾ ਜਿਹਾ ਦੁੱਧ ਆਪਣੇ ਖਾਣ ਵਾਲੇ ਆਟੇ ਦੇ ਵਿੱਚ ਮਿਲਾਉਂਦੇ ਹੁੰਦੇ ਸਨ. ਇਸ ਤਰ੍ਹਾਂ ਇਸ ਦਾ ਇ-ਸ-ਤੇ-ਮਾ-ਲ ਕੀਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਵੀ ਖਾਣਾ ਬਣਾਓ ਦਾ ਸਭ ਤੋਂ ਪਹਿਲਾਂ ਆਪਣੇ ਪ-ਰ-ਮਾ-ਤ-ਮਾ ਨੂੰ ਯਾਦ ਕਰ ਕੇ ਅਤੇ ਸਿਰ ਨੂੰ ਢੱਕ ਕੇ ਰੱਖਣਾ ਬਣਾਓ ਘਰ ਦੀਆਂ ਔਰਤਾਂ ਜਦੋਂ ਵੀ ਖਾਣਾ ਬਣਾਉਂਦੀਆਂ ਹਨ ਤਾਂ ਖਾਣਾ ਬਣਾਉਣ ਤੋਂ ਪਹਿਲਾਂ ਆਪਣੀ ਰਸੋਈ ਦੇ ਵਿੱਚ ਗੁਰਬਾਣੀ ਦਾ ਇਹ ਸ਼ਬਦ ਪੜ੍ਹ ਲੈਂਦੇ ਹੋ ਤਾਂ ਉਹ ਤੁਹਾਡਾ ਤਿਆਰ ਕੀਤਾ ਗਿਆ ਭੋਜਨ

ਅੰਮ੍ਰਿਤ ਬਣ ਜਾਵੇਗਾ,ਜਦੋਂ ਵੀ ਤੁਸੀਂ ਆਪਣੇ ਰਸੋਈ ਦੇ ਵਿੱਚ ਜਾਂਦੇ ਹੋ ਖਾਣਾ ਬਣਾਉਣ ਦੇ ਲਈ ਤਿਆਰ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਹੇ ਪ੍ਰਮਾਤਮਾ ਇਹ ਤੇਰਾ ਹੀ ਅੰਨ ਭੋਜਨ ਦਿੱਤਾ ਹੋਇਆ ਹੈ ਅਤੇ ਇਸ ਤਰ੍ਹਾਂ ਸਾਡੀ ਮਿਹਨਤ ਦਸਾਂ ਨਹੁੰਆਂ ਦੀ ਕਿਰਤ ਕਰਦੇ ਰਹੀਏ ਜਿਸ ਨਾਲ ਅਸੀਂ ਸਭ ਦਾ ਭਲਾ ਕਰ ਸਕੀਏ ਅਤੇ ਤੁਹਾਡਾ ਸ਼ੁਕਰ ਹੈ ਜੋ ਤੁਸੀਂ ਸਾਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਹੈ ਇਸ ਤਰ੍ਹਾਂ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਜਦੋਂ ਵੀ ਕੋਈ ਔਰਤ ਖਾਣਾ ਬਣਾਉਂਦੀ ਹੈ

ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸਿਰ ਨੂੰ ਢਕ ਲੈਣਾ ਚਾਹੀਦਾ ਅਤੇ ਉਸ ਤੋਂ ਬਾਅਦ ਹੀ ਖਾਣਾ ਤਿਆਰ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਆਪਣੇ ਰਸੋਈ ਦੇ ਬਚ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਅਤੇ ਤੁਸੀਂ ਛੋਟੇ ਜਿਹੇ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹਨ ਜੋ ਕਿ ਸਾਨੂੰ ਆਮ ਹੀ ਉਹਦਾ ਮੂੰਹ ਜ਼ਬਾਨੀ ਯਾਦ ਹੀ ਹੁੰਦਾ ਹੈ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ ਉਸ ਦਾ ਵੀ ਜਾਪ ਕਰ ਲਿਆ ਕਰੋ ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹ ਸਕਦੇ ਹੋ ਉਥੇ ਉਸ ਤੋਂ ਬਾਅਦ ਤੁਸੀਂ ਰੋਟੀ ਪਾਣੀ

ਤਿਆਰ ਕਰ ਸਕਦੇ ਹੋ ਤੇ ਤੁਸੀਂ ਆਪਣੇ ਘਰ ਦੀ ਰਸੋਈ ਦੇ ਵਿਚ ਗੁਰੂ ਪਰਮਾਤਮਾ ਦੀ ਇੱਕ ਸੋਹਣੀ ਜਿਹੀ ਤਸਵੀਰ ਜ਼ਰੂਰ ਲਗਾ ਲੈਣੀ ਹੈ,ਇਸ ਲਈ ਸਮੇਂ ਸਿਰ ਹੀ ਜੇਕਰ ਤੁਹਾਡੇ ਘਰ ਦੀ ਰਸੋਈ ਵਿੱਚ ਕੋਈ ਵਿੱਚ ਹੀ ਖ਼-ਤ-ਮ ਹੋ ਜਾਂਦੀ ਹੈ ਤਾਂ ਅਤੇ ਗੁਰਬਾਣੀ ਦੇ ਹਰ ਰੋਜ਼ ਜਾਪ ਕਰੋਗੇ ਤਾਂ ਗੁਰੂ ਪਰਮਾਤਮਾ ਤੁਹਾਡੇ ਹਰੇਕ ਰਾਸਤੇ ਖੋਲ੍ਹਦਾ ਜਾਵੇਗਾ ਅਤੇ ਤੁਸੀਂ ਉਨ੍ਹਾਂ ਰਸਤਿਆਂ ਤੇ ਚਲ ਕੇ ਮਿਹਨਤ ਕਰਦੇ ਰਹੋ ਲਗਾਤਾਰ ਕੀਤੀ ਹੋਈ ਮਿਹਨਤ ਅਤੇ ਉਸ ਕੰਮ ਨੂੰ ਕੀਤਾ ਹੋਇਆ ਜੋਸ਼ ਦੇ ਨਾਲ ਤੁਸੀਂ ਆਪਣੇ ਕੰਮ ਵਿੱਚ ਸਫ਼ਲਤਾ

ਪ੍ਰਾਪਤ ਕਰੋ ਵੇਖ ਕੇ ਹਰ ਇੱਕ ਕੰਮ ਕਰਨ ਦੇ ਲਈ ਸਾਨੂੰ ਪਹਿਲਾਂ ਉਸ ਕੰਮ ਨੂੰ ਕਰਨਾ ਆਉਣਾ ਚਾਹੀਦਾ ਹੈ ਜੇਕਰ ਆਪਾਂ ਕੋਈ ਕੰਮ ਹੀ ਨਾ ਕਰਾਂਗੇ ਤਾਂ ਪੈਸਾ ਕਿੱਥੋਂ ਆਵੇਗਾ ਇਸ ਲਈ ਤੁਸੀਂ ਆਪਣੇ ਘਰ ਦੀ ਰਸੋਈ ਵਿੱਚ ਕੁਝ ਵੀ ਹਰ ਇੱਕ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ ਘਰ ਵਿੱਚ ਸੁੱਖ ਸ਼ਾਂਤੀ ਆਵੇਗੀ,ਇਨ੍ਹਾਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖੋ ਅਤੇ ਜਦੋਂ ਵੀ ਆਟਾ ਗੁੰਨ੍ਹਦੇ ਹੋ ਤਾਂ ਪਰਮਾਤਮਾ ਨੂੰ ਯਾਦ ਕਰਾ ਘਰੋਂ ਰੋਟੀਆਂ ਬਣਾਉਣ ਸਮੇਂ ਵੀ ਤੁਸੀਂ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ

ਅਤੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਕੇ ਵੀ ਪਾਠ ਸ਼ੁਰੂ ਕਰਕੇ ਅਤੇ ਉਸ ਤੋਂ ਬਾਅਦ ਸੀ ਖਾਣਾ ਬਣਾ ਸਕਦੇ ਹੋ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਦੁੱਧ ਵਿੱਚ ਖਾਣੇ ਵਿੱਚ ਥੋੜ੍ਹਾ ਜਿਹਾ ਦੁੱਧ ਮਿਲਾ ਦੇਣਾ ਹੈ ਜਦੋਂ ਤੁਸੀਂ ਆਟਾ ਗੁੰਨ੍ਹਦੇ ਹੋ ਤਾਂ ਉਸ ਵਿੱਚੋਂ ਥੋੜ੍ਹਾ ਜਿਹਾ ਦੋ ਤਿੰਨ ਚਮਚ ਦੁੱਧ ਜ਼ਰੂਰ ਮਿਲਾਇਆ ਕਰੋ ਅਤੇ ਇਸ ਪ੍ਰਕਾਰ ਤੁਸੀਂ ਵਾਹਿਗੁਰੂ ਨੂੰ ਯਾਦ ਕਰਕੇ ਪਰਮਾਤਮਾ ਨੂੰ ਯਾਦ ਕਰਕੇ ਖਾਣਾ ਤਿਆਰ ਕਰੋ ਤੁਹਾਡੇ ਘਰ ਵਿੱਚ ਹਮੇਸ਼ਾਂ ਬਰਕਤਾਂ ਰਹਿਣਗੀਆਂ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.