ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਚਿਹਰੇ ਨੂੰ ਅਤੇ ਸਾਡੇ ਸਾਰੇ ਸਰੀਰ ਤੇ ਲਗਾਉਣ ਲਈ ਸਰੀਰ ਨੂੰ ਗੋਰਾ ਬਣਾਉਣ ਲਈ ਸਾਡੇ ਚਿਹਰੇ ਤੇ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਦਾਗ ਦੱਬੇ ਦੂਰ ਕਰਨ ਲਈ ਅਤੇ ਚਿਹਰੇ ਤੇ ਕਾਲਾਪਨ ਆ ਜਾਂਦਾ ਹੈ ਉਸ ਨੂੰ ਦੂਰ ਕਰਨ ਲਈ ਤੁਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਏਸ ਨੁਕਤਿਆਂ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ 6 ਤੋਂ 7 ਭਿੱਜੇ ਹੋਏ ਬਦਾਮ ਚਾਹੀਦੇ ਹਨ ਅਗਲੀ ਚੀਜ਼ 2
ਚਮਚ ਤੇ ਚਾਵਲ ਲੈਣੇ ਹਨ ਇਹਨਾ ਚੀਜਾਂ ਨੂੰ ਪਹਿਲਾਂ ਪ ਪੰਜ ਛੇ ਘੰਟੇ ਅਲੱਗ-ਅਲੱਗ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ 2 ਚਮਚ ਚਾਵਲ ਪਾਣੀ ਉਨ੍ਹਾਂ ਹੀ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਇਹ ਪਾਣੀ ਵਿੱਚ ਡੁੱਬ ਜਾਣਾ ਆਪੇ ਹੋਣਾ ਇਹਨਾ ਬਦਾਮਾਂ ਦਾ ਛਿਲਕਾ ਉਤਾਰ ਲੈਂਦਾ ਹੈ ਹੁਣ ਤੁਸੀਂ ਉਸ ਚਾਵਲ ਅਤੇ ਉਸ ਵਿਚਲੇ ਪਾਣੀ ਨੂੰ ਮਿਕਸੀ ਵਿੱਚ ਪਾ ਕੇ ਪੇਸਟ ਬਣਾ ਲੈਣਾ ਹੈ ਅਤੇ ਇਹਨਾਂ ਬਦਾਮਾਂ ਨੂੰ ਵੀ ਉਸ ਮਿਕਸੀ ਵਿੱਚ ਪਾ ਕੇ ਇਹਨਾਂ ਚੀਜ਼ਾਂ ਦਾ ਪੇਸਟ ਬਣਾ ਲੈਂਦਾ ਹੈ
ਅਤੇ ਫਿਰ ਇਸ ਨੂੰ ਕਿਸੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਕਿਸੇ ਚੀਜ਼ ਵਿਚ ਇਸ ਨੂੰ ਛਾਣ ਲਵੋ ਗੇ ਹੁਣ ਇਹਨਾਂ ਵਿਚ ਨੂੰ ਜਿਹੜਾ ਦੁੱਧ ਨਿ-ਕ-ਲੇ-ਗਾ ਉਸ ਵਿਚ ਦੋ ਚੱਮਚ ਐਲੋਵੇਰਾ ਜੈੱਲ ਪਾ ਦੇਣੀ ਹੈ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਫਿਰ ਇਸ ਵਿੱਚ 1 ਚਮਚ ਗਲਿਸਰੀਨ ਮਿਲਾ ਦੇਣੀ ਹੈ ਫਿਰ ਇਸ ਵਿੱਚ 1 ਚਮਚ ਬਾਦਾਮ ਰੋਗਣ ਤੇਲ ਪਾ ਸਕਦੇ ਹੋ ਜਾਂ ਫਿਰ ਨਾਰੀਅਲ ਦਾ ਤੇਲ ਪਾ ਸਕਦੇ ਹੋ s ਜਾਂ ਫਿਰ ਤੁਸੀਂ ਵਿਟਾਮਿਨ ਈ ਦੀਆਂ ਗੋ-ਲੀ-ਆਂ ਵੀ ਪਾ ਸਕਦੇ ਹੋ
ਅਤੇ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਤਿਆਰ ਕਰ ਲੈਣਾ ਹੈ ਅਤੇ ਇਹ ਕਰੀਬ 15 ਦਿਨਾਂ ਤੱਕ ਤੁਸੀਂ ਵਰਤ ਸਕਦੇ ਹੋ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਲਗਾ ਸਕਦੇ ਹੋ ਇਸ ਨਾਲ ਤੁਹਾਡੀ ਚਮੜੀ ਨੂੰ ਪੋ-ਸ਼-ਣ ਤੱਤ ਮਿਲਦੇ ਹਨ ਜਿਸਮ ਦਾ ਜਿਸ ਕਰਕੇ ਸਾਡੇ ਖ-ਰਾ-ਬ ਹੋਈ ਚਮੜੀ ਝੁਰੜੀਆਂ ਆ ਜਾਂਦੀਆਂ ਹਨ ਦਾਗ-ਧੱਬੇ ਹੋ ਜਾਂਦੇ ਹਨ ਅਤੇ ਚਮੜੀ ਢਿੱ-ਲੀ ਜਿਹੀ ਹੋ ਜਾਂਦੀ ਹੈ
ਇਹ ਸਾਰੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਅਤੇ ਇਸ ਬੱਚਿਆਂ ਤੋਂ ਲੈ ਕੇ ਬੁੱਢੇ ਸਭ ਵਰਤ ਸਕਦੇ ਹਨ ਅਤੇ ਜੋ ਬਦਾਮ ਅਤੇ ਚਾਵਲ ਦਾ ਦੁੱਧ ਕੱਢਣ ਤੋਂ ਬਾਅਦ ਉਸ ਦਾ ਗੁੱ-ਦਾ ਬਚ ਗਿਆ ਸੀ ਉਸ ਵਿੱਚ ਤੁਸੀਂ ਥੋੜਾ ਜਿਹਾ ਗੁਲਾਬ ਜਲ ਅਤੇ ਥੋੜ੍ਹਾ ਜਿਹਾ ਸ਼ਹਿਦ ਹਾਂ ਕਿ ਇਸ ਨੂੰ ਮਿਕਸ ਕਰ ਲਓ ਅਤੇ ਉਸ ਨੂੰ ਵੀ ਤੁਸੀਂ ਜਿਸ ਜਗ੍ਹਾ ਤੇ ਕੁ-ਹ-ਣੀ ਕਾਲੀ ਹੈਂ ਗਰਦਨ ਕਾਲੀ ਹੈ ਜਾਂ ਹੱਥ ਪੈਰ ਫਟੇ ਹੋਏ ਹਨ ਅੱਡੀਆ ਫੱ-ਟੀ-ਆ ਹੋਈਆਂ ਹਨ ਉਸ ਜਗ੍ਹਾ ਤੇ ਲਗਾ ਸਕਦੇ ਹੋ ਇਸ ਨਾਲ ਵੀ ਤੁਹਾਡੇ ਸਰੀਰ ਤੇ ਨਿ-ਖਾ-ਰ ਆਉਂਦਾ ਹੈ
ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦਾ ਹੈ ਅਤੇ ਉਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਆਪਣੇ ਸਰੀਰ ਤੇ ਫ਼-ਰ-ਕ ਦੇਖਣ ਨੂੰ ਮਿ-ਲੇ-ਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ