ਥੋਡੇ ਚੇਹਰੇ ਤੇ ਜਿੰਨੀਆਂ ਮਰਜੀ ਛਾਈਆਂ ਹੋਣ-ਝੁਰੜੀਆਂ ਹੋਣ ਸਭ ਗਾਇਬ ਹੋ ਜਾਣਗੀਆਂ ਇਸ ਨੁਸਖੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਕਦੇ ਕੈਲਸ਼ੀਅਮ ਦੀ ਗੋਲੀ ਦੀ ਲੋੜ ਨਹੀਂ ਪਵੇਗੀ ਜਦੋਂ ਇਨਸਾਨ ਨੂੰ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਤਾਂ ਉਸ ਦਾ ਸਰੀਰ ਥੱ-ਕਿ-ਆ ਥੱਕਿਆ ਮਹਿਸ-ਸ ਕਰਦਾ ਰਹਿੰਦਾ ਹੈ ਉਸ ਦੀਆਂ ਹੱ-ਡੀ-ਆਂ ਕਮਜ਼ੋਰ ਹੋ ਜਾਂਦੀਆਂ ਹਨ, ਉਸ ਦਾ ਕੋਈ ਵੀ ਕੰਮ ਕਰਨ ਦੇ ਵਿੱਚ ਮਨ ਨਹੀਂ ਕਰਦਾ, ਗੋਡਿਆਂ ਵਿੱਚੋਂ ਆ ਵਾ ਜ਼ਾਂ ਆਉਣ ਲੱਗ ਜਾਂਦੀਆਂ ਹਨ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ,

ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਤੁਸੀਂ ਛੋਟੇ ਬਦਾਮ ਲੈਣੇ ਹਨ ਜਿਨ੍ਹਾਂ ਨੂੰ ਕਸ਼ਮੀਰੀ ਬਦਾਮ ਵੀ ਕਿਹਾ ਜਾਂਦਾ ਹੈ ਅਗਲੀ ਚੀਜ਼ ਹੈ ਖਸਖਸ ਫਿ ਰ ਤੁਸੀ ਲੈਣੀ ਹੈ ਚਿੱਟੇ ਤਿਲ, 50 ਗ੍ਰਾਮ ਬਦਾਮ ਲੈ ਲੈਂਦੇ ਹਨ 25 ਗ੍ਰਾਮ ਖੱਸ ਖੱਸ ਲੈ ਲੈਣੀ ਹੈ 50 ਗ੍ਰਾਮ ਚਿੱਟੇ ਤਿਲ,ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿ ਚ ਪਾ ਕੇ ਪਾਊਡਰ ਤਿਆਰ ਕਰ ਲੈਣਾ ਹੈ,

ਇਸ ਨੁਕਤੇ ਨੂੰ ਤੁਸੀਂ ਤਿਆਰ ਕਰਕੇ ਰੱਖ ਲੈਣਾ ਹੈ ਅਤੇ ਤੁਸੀਂ ਰਾਤ ਨੂੰ ਸੌ ਣ ਤੋਂ ਪਹਿਲਾਂ ਅੱਧਾ ਚਮਚ ਇਸ ਦਾ ਲੈਣਾ ਹੈ ਤੇ ਉੱਪਰ ਤੋਂ ਇਕ ਗਲਾਸ ਹਲਕਾ ਗਰਮ ਗੁਣਗੁਣਾ ਦੁੱਧ ਪੀ ਲੈਣਾ ਹੈ, ਇਸ ਨੁਕਤੇ ਨੂੰ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਰਹੋਗੇ ਬਹੁਤ ਕਮਾਲ ਦੇ ਰ-ਜ਼-ਲ-ਟ ਤੁਹਾਡੇ ਸਾ-ਮ੍ਹ-ਣੇ ਆ,ਜਿਨ੍ਹਾਂ ਨੂੰ ਥੋੜ੍ਹੀ ਬਹੁਤ ਨੀਂ-ਦ ਨਾ ਆਉਣ ਦੀ ਸਮੱਸਿਆ ਹੈ ਉਨ੍ਹਾਂ ਦੀ ਇਹ ਸਮੱਸਿਆ ਵੀ ਠੀਕ ਹੋ,

ਕਿਉਂਕਿ ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿਚ ਬਹੁਤ ਜ਼ਿ ਆ ਦਾ ਮਦਦ ਕਰਦੀਆਂ ਹਨ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਦਾ ਸਹੀ ਜਾਣਕਾਰੀ ਦੇ ਮੁਤਾਬਕ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਠੀਕ ਹੋਣੀ ਸ਼ੁਰੂ ਹੋ ਜਾਓ ਗੇ ਫਿਰ ਤੁਹਾਨੂੰ ਕਦੀ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *