ਥੋਡੇ ਚੇਹਰੇ ਤੇ ਜਿੰਨੀਆਂ ਮਰਜੀ ਛਾਈਆਂ ਹੋਣ-ਦਾਗ ਹੋਣ-ਧੱਬੇ ਹੋਣ-ਝੁਰੜੀਆਂ ਹੋਣ ਸਭ ਗਾਇਬ ਹੋ ਜਾਣਗੀਆਂ ਇਸ ਨੁਸਖੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ 3 ਚੀਜ਼ਾਂ ਲੈਣੀਆ ਆ ਮੁਲਤਾਨੀ ਮਿੱਟੀ ਦਹੀਂ ਤੇ ਲਾਲ ਟਮਾਟਰ ਲੈ ਲੈਣੇ ਆ। ਮੁਲਤਾਨੀ ਮਿਟੀ ਆਪਣੀਆਂ ਹਰ ਤਰ੍ਹਾਂ ਦੀ ਸਕਿੱਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਤੋਂ ਇਲਾਵਾ ਟਮਾਟਰ ਆਪਣੀ ਸਕਿਨ ਨੂੰ ਸਾਫ ਰੱਖਣ ਵਿੱਚ ਬਹੁਤ ਵਧਿਆ ਹੁੰਦਾ ਹੈ ਇਹ ਆਪਣੀ ਸਕਿੱਨ ਤੋਂ ਛਾਈਆਂ ਨੂੰ ਵੀ ਦੂਰ ਕਰਦਾ ਹੈ ਤੇ ਸਕਿਨ ਨੂੰ ਟਾਇਟ ਕਰਦਾ ਹੈ

ਸਭ ਤੋਂ ਪਹਿਲਾਂ ਤੁਸੀਂ ਮੁਲਤਾਨੀ ਮਿੱਟੀ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾਂ ਹੈ ਫਿਰ ਦਹੀਂ ਲੈ ਲੈਣੀ ਆ ਤੇ ਫਿਰ ਟਮਾਟਰ ਨੂੰ ਚੰਗੀ ਤਰਾਂ ਧੋਅ ਕੇ ਕੱਦੂਕਸ ਕਰ ਲੈਣਾ ਹੈ ਤੇ ਕੱਦੂਕਸ਼ ਕਰਦੇ ਹੋਏ ਜੋ ਇਸ ਦਾ ਛਿਲਕਾ ਬਚ ਜਾਂਦਾ ਹੈ ਉਸ ਦਾ ਇਸਤੇਮਾਲ ਨਹੀਂ ਕਰਨਾ ਬਸ ਇਸ ਦਾ ਰਸ ਲੈ ਲੈਣਾ ਆ। ਫਿਰ ਇਕ ਵਾਰ ਦੀ ਡੋਸ ਤਿਆਰ ਕਰਨ ਲਈ ਤੁਸੀਂ 2 ਚਮਚ ਟਮਾਟਰ ਦਾ ਰਸ ਲੈ ਲੈਣਾ ਆ

WhatsApp Group (Join Now) Join Now

ਦੋ ਚਮਚ ਦਹੀਂ ਦੇ ਲੈ ਲੈਣੇ ਆ ਤੇ ਢੇਡ ਚੱਮਚ ਮੁਲਤਾਨੀ ਮਿੱਟੀ ਦਾ ਪਾਊਡਰ ਲੈ ਲੈਣਾ ਆ ਤੇ ਫਿਰ ਇਹਨਾ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਇਕ ਪੇਸਟ ਤਿਆਰ ਕਰ ਲੈਣਾ ਆ। ਬਸ ਫਿਰ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਤੇ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਤੇ ਇਸ ਪੇਸਟ ਨੂੰ 15-20 ਮਿੰਟ ਤੱਕ ਆਪਣੇ ਚਿਹਰੇ ਤੇ ਲਗਾਈ ਰੱਖਣਾ

ਜਦੋਂ ਤਕ ਇਹ ਪੇਸਟ ਸੁਕ ਨਹੀਂ ਜਾਂਦਾ ਤੇ ਜਦੋਂ ਇਹ ਚੰਗੀ ਤਰਾਂ ਸੁੱਕ ਜਾਵੇ ਤਾਂ ਇਸ ਨੂੰ ਤਾਜ਼ੇ ਠੰਡੇ ਪਾਣੀ ਨਾਲ ਮੂੰਹ ਧੋ ਲਵੋ। ਤੁਹਾਨੂੰ ਇਸ ਦਾ ਬਹੁਤ ਵਧਿਆ ਫਾ-ਇ-ਦਾ ਨਜਰ ਆ ਜਾਵੇਗਾ ਇਹ ਆਪਣੇ ਚਿਹਰੇ ਤੋਂ ਛਾ-ਈ-ਆਂ,ਦਾਗ-ਧੱਬੇ, ਝੁਰੜੀਆਂ ਨੂੰ ਬਿਲਕੁਲ ਸਾਫ਼ ਕਰ ਦੇਵੇਗਾ ਇਹ ਆਪਣੀ ਸਕਿਨ ਲਈ ਬਹੁਤ ਵਧਿਆ ਨੁਸਖਾ ਹੈ ਇਸ ਲਈ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *