30 ਸਕਿੰਟ ਦੇ ਵਿਚ ਸਰਵਾਇਕਲ ਹਮੇਸ਼ਾ ਲਈ ਠੀਕ ਹੋਜੂ ਡਾਕਟਰ ਸਾਹਿਬ ਦੀ ਇਸ ਤਕਨੀਕ ਨਾਲ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਤੀਹ ਸਕਿੰਟ ਦੇ ਵਿਚ ਸਰਵਾਈਕਲ ਹਮੇਸ਼ਾਂ ਲਈ ਠੀਕ ਹੋ ਜੂ ਡਾਕਟਰ ਸਾਹਿਬ ਦੀ ਇਸ ਤਕਨੀਕ ਨਾਲ ਜੇਕਰ ਤੁਹਾਡੀ ਗਰਦਨ ਵਿਚ ਦਰਦ ਰਹਿੰਦੀ ਹੈ ਤਾਂ ਤੁਸੀਂ ਇਸ ਤਕਨੀਕ ਨਾਲ ਇਸ ਨੂੰ ਠੀਕ ਕਰ ਸਕਦੇ ਹੋ ਇਸ ਤਕਨੀਕ ਨਾਲ ਤੁਸੀਂ ਆਪਣੇ ਗਰਦਨ ਦੀ ਦਰਦ ਨੂੰ ਠੀਕ ਕਰ ਸਕਦੇ ਹੋ ਇਸ ਤਕਨੀਕ ਨਾਲ ਤੁਸੀਂ ਘਰ ਬੈਠੇ ਆਫਿਸ ਜਾਂ ਫਿਰ ਕਿਤੇ ਵੀ ਹੋ ਤਾਂ ਤੁਸੀਂ ਇਸ ਤਕਨੀਕ ਨਾਲ ਕੁਝ ਹੀ ਸਕਿੰਟਾਂ ਵਿਚ ਆਪਣੀ ਗਰਦਨ ਦਾ ਦਰਦ ਠੀਕ ਕਰ ਸਕਦੇ ਹੋ ਜੇਕਰ ਤੁਹਾਡੀ ਗਰਦਨ ਦੀ ਖੱਬੀ ਸਾਈਡ ਦਰਦ ਹੋ ਰਹੀ ਹੈ ਤਾਂ

ਤੁਸੀਂ ਸਭ ਤੋਂ ਪਹਿਲਾਂ ਖੱਬੇ ਹੱਥ ਦਿ ਗੂਠੇ ਦੀ ਦੋਨਾਂ ਪਾਸਿਓਂ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਤੁਸੀਂ ਇਸ ਦੀ ਲਗਾਤਾਰ ਅੱਧੇ ਮਿੰਟ ਤੋਂ ਇਕ ਮਿੰਟ ਤੱਕ ਚੰਗੀ ਤਰ੍ਹਾਂ ਮਾਲਿਸ਼ ਕਰਦੇ ਹੀ ਰਹਿਣਾ ਹੈ ਤੁਸੀਂ ਦੇਖੋਗੇ ਮਾਲਿਸ਼ ਕਰਦਿਆਂ ਕਰਦਿਆਂ ਹੀ ਤੁਹਾਡੀ ਗਰਦਨ ਦਾ ਦਰਦ ਦੂਰ ਹੋ ਜਾਵੇਗਾ ਇਹ ਤਰੀਕਾ ਬਹੁਤ ਹੀ ਆਸਾਨ ਹੈ ਅਤੇ ਤੁਸੀਂ ਕਿਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਉਸ ਤਕਨੀਕ ਨੂੰ ਅਪਣਾ ਕੇ ਆਪਣੀ ਗਰਦਨ ਦਾ ਦਰਦ ਨੂੰ ਠੀਕ ਕਰ ਸਕਦੇ ਹੋ ਅਤੇ ਇਕ ਹੋਰ ਤਰੀਕੇ ਦੇ ਨਾਲ ਤੁਸੀਂ ਆਪਣੀ ਗਰਦਨ ਦੇ ਦਰਦ ਨੂੰ ਠੀਕ ਕਰ ਸਕਦੇ ਹੋ ਦੋਨਾਂ ਹੱਥਾਂ ਨੂੰ ਧੋਣ ਦੇ ਪਿੱਛੇ ਕਰ ਕੇ ਇੱਕ ਵਾਰ ਸੱਜੇ ਪਾਸੇ ਲਿਜਾਣਾ ਹੈ

ਇੱਕ ਪਾਸੇ ਖੱਬੇ ਪਾਸੇ ਲਿਜਾਣਾ ਹੈ ਇਸ ਨੂੰ ਤੁਸੀਂ ਦਸ ਤੋਂ ਪੰਦਰਾਂ ਵਾਰ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡੇ ਗਰਦਨ ਦਾ ਦਰਦ ਬਿਲਕੁਲ ਖ਼ਤਮ ਹੋ ਜਾਵੇਗਾ ਅਤੇ ਤੁਸੀਂ ਬੈਟਲ ਕੋਇਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਸ ਦਾ ਤੁਸੀਂ ਆਪਣੀ ਗਰਦਨ ਉੱਤੇ ਜਾਂ ਫਿਰ ਢੋਈ ਉੱਪਰ ਜ਼ਿਕਰ ਦਰਦ ਹੋ ਰਿਹਾ ਹੈ ਤਾਂ ਇਸ ਦੀ ਇਕ ਤੋਂ ਦੋ ਮਿੰਟ ਤੱਕ ਮਸਾਜ ਕਰਨੀ ਹੈ ਫਿਰ ਤੁਸੀਂ ਦੇਖੋਗੇ ਥੋੜ੍ਹੇ ਹੀ ਟਾਇਮ ਵਿਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਆਸਾਨ ਤਕਨੀਕ ਨਾਲ ਤੁਸੀਂ ਆਪਣੇ ਘਰ ਬੈਠੇ ਹੀ ਜਾਂ ਫਿਰ ਕਿਤੇ ਆਫਿਸ ਜ਼ਾਫ਼ਰ ਕਿਤੇ ਵੀ ਬਾਹਰ ਹੋ ਤਾਂ ਤੁਸੀਂ ਇਸ ਤਕਨੀਕ ਨੂੰ ਅਪਣਾ ਕੇ ਆਪਣੀ ਗਰਦਨ ਦੇ ਦਰਦ ਨੂੰ ਠੀਕ ਕਰ ਸਕਦੇ ਹੋ ਸਿਫਰ ਤੀਹ ਸਕਿੰਟ ਦੇ ਵਿਚ ਸਰਵਾਈਕਲ ਹਮੇਸ਼ਾਂ ਲਈ ਠੀਕ ਹੋ ਜਾਊਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment