ਵੀਡੀਓ ਥੱਲੇ ਜਾ ਕੇ ਦੇਖੋ,ਲੱਤ ਦੀ ਨਾੜ ਦੱਬ ਜਾਂਦੀ ਹੈ ਅਤੇ ਕਮਰ ਤੋਂ ਲੈ ਕੇ ਇੱਕ ਲੱਤ ਵਿੱਚ ਦਰਦ ਜਾਂਦਾ ਹੈ,ਇਸ ਨੂੰ ਸ਼ੇਅ ਟਿਕਾ ਦਾ ਦਰਦ ਕਹਿੰਦੇ ਹਨ, ਇਹ ਦਰਦ ਕਿਸੇ ਵੀ ਲੱਤ ਵਿੱਚ ਹੋ ਸਕਦਾ ਹੈ,ਬਹੁਤ ਲੋਕ ਬਹੁਤ ਸਾਰੀਆਂ ਦਵਾਈਆਂ ਖਾ ਖਾ ਕੇ ਆਖ ਚੁੱਕੇ ਹੁੰਦੇ ਹਨ ਪਰ ਉਨ੍ਹਾਂ ਦੀ ਇਹ ਸਮੱਸਿਆ ਠੀਕ ਨਹੀਂ ਹੁੰਦੀ,ਤੁਸੀਂ ਜੇਕਰ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਇਸ ਸਮੱਸਿਆ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ,
ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਤਾਂ ਤੁਸੀਂ ਕਿਤੇ bed ਉਪੱਰ ਜਾਂ ਫਿਰ ਮੰਜੇ ਉੱਤੇ ਲੰਮੇ ਪੈ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਲੱਤ ਨੂੰ ਇਕ ਲੱਤ ਸਿੱਧੀ ਰਹਿਣ ਦੇਣੀ ਹੈ ਇੱਕ ਲੱਤ ਉਪਰ ਕਰਨਾ ਹੈ ਅਤੇ ਪੈਰ ਥੱਲੇ ਰੱਖ ਕੇ ਦੂਸਰੇ ਰਾਤ ਨੂੰ ਉਸ ਗੋਡੇ ਦੇ ਉੱਪਰ ਪਟ ਦੇ ਕੋਲ ਰੱਖਣਾ ਹੈ ਅਤੇ ਆਪਣੀ ਛਾਤੀ ਵੱਲ ਨੂੰ ਦਬਾ ਦੇਣਾ ਹੈ ਇਸੇ ਤਰ੍ਹਾਂ ਤੁਸੀਂ ਪੰਜ ਤਕ ਗਿਣਤੀ ਗਿਣਨ ਹੀ ਹੈ,
ਇਸ ਤਰ੍ਹਾਂ ਹੀ ਤੁਸੀਂ ਦੂਸਰੀ ਲੱਤ ਤੇ ਕਰਨਾ ਹੈ ਇਹ ਤੁਸੀਂ ਲਗਾਤਾਰ ਸੱਤ ਵਾਰੀ ਕਰਨਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਹੋ ਸਿੱਧੇ ਲੰਮੇ ਪੈ ਜਾਣਾ ਹੈ ਅਤੇ ਤੁਸੀਂ ਆਪਣੀ ਕਮਰ ਵਾਲਾ ਹਿੱਸਾ ਉੱਪਰ ਚੁੱਕਣਾ ਹੈ ਅਤੇ 5 ਤੱਕ ਗਿਣਤੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਹ ਵੀ ਸੱਤ-ਅੱਠ ਵਾਰ ਪ੍ਰਕਿਰਿਆ ਕਰ ਲੈਣੀ ਹੈ, ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਇਕ ਲੱਤ ਦੇ ਗੋਡੇ ਉਪਰ ਦੋ ਨੇ ਆਪਣੇ ਹੱਥ ਰੱਖ ਲੈਂਦੇ ਹਨ ਅਤੇ ਆਪਣੇ ਲਤ ਬਿਲਕੁਲ ਸਿੱਧੀ ਰੱਖਣੀ ਹੈ ਅਤੇ ਆਪਣੇ
ਸਰੀਰ ਨੂੰ ਅੱਗੇ ਵੱਲ ਝੁਕਾ ਦੇਣਾ ਹੈ ਇਸ ਤਰਾ ਤੁਸੀ ਦੋਨਾ ਲੱਤਾਂ ਤੇ ਵਾਰੀ-ਵਾਰੀ ਕਰਦੇ ਰਹਿਣਾ ਹੈ ਇਨ੍ਹਾਂ ਸਾਰੀਆਂ ਕਸਰਤਾਂ ਨੂੰ ਤੁਸੀਂ ਹਰ ਰੋਜ਼ ਅੱਧਾ ਘੰਟਾ ਕਰਨਾ ਹੈ ਵਾਰੀ ਵਾਰੀ ਤੁਸੀਂ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਨੂੰ ਕਰਦੇ ਰਹੋ ਜਿਸ ਨਾਲ ਤੁਹਾਡੀ ਸਮੱਸਿਆ ਕੁਝ ਹੀ ਦਿਨਾਂ ਦੇ ਵਿੱਚ ਠੀਕ ਹੋ ਜਾਵੇਗੀ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਨ੍ਹਾਂ ਸਾਰੀਆਂ ਕਸਰਤਾਂ ਨੂੰ ਕਰਨਾ ਹੈ ਜਿਸ ਨੂੰ ਤੁਸੀਂ ਆਪਣੀ ਇਸ ਸਮੱਸਿਆ ਤੋਂ
ਛੁਟਕਾਰਾ ਪਾ ਸਕਦੇ ਹੋਜੇਕਰ ਤੁਹਾਨੂੰ ਥੋੜ੍ਹੀ-ਬਹੁਤੀ ਸਮੱਸਿਆ ਜਿਆਦਾ ਆ ਰਹੀ ਹੈ ਤਾਂ ਤੁਸੀਂ ਉਸ ਦਾ ਸੰਪਰਕ ਨੰਬਰ ਤੇ ਗੱਲ ਕਰ ਸਕਦੇ 8950741741 ਤੁਸੀਂ ਇਨ੍ਹਾਂ ਨਾਲ ਗੱਲ ਕਰਕੇ ਆਪਣੀ ਹਾਰ ਸਮੱਸਿਆ ਦਾ ਹੱਲ ਕਰਵਾ ਸਕਦੇ ਹੋ ਇਸ ਲਈ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਤਾਂ ਜੋ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਲੳ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ