ਵੀਡੀਓ ਥੱਲੇ ਜਾ ਕੇ ਦੇਖੋ,ਤੇਜਪੱਤੇ ਦੇ ਕੀ ਕੀ ਫਾਇਦੇ ਹੁੰਦੇ ਹਨ ਤੁਹਾਡੇ ਸਰੀਰ ਦੇ ਵਿਚ ਇਹ ਤੁਹਾਨੂੰ ਕਿਵੇਂ ਤੰਦਰੁਸਤ ਰੱਖਦਾ ਹੈ ਇਹ ਸਾਰੀ ਜਾਣਕਾਰੀ ਇਸ ਪ੍ਰਕਾਰ ਆਪ ਜੀ ਨੂੰ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਰੋਗਾਂ ਤੋਂ ਬਚਣ ਦੇ ਲਈ। ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਤੇਜ ਪੱਤਾ ਦਾ ਇਸਤੇਮਾਲ- ਕੀਤਾ ਜਾਂਦਾ ਹੈ। ਨਿੱਕੀਆ ਮੋਟੀਆ ਸਮੱਸਿਆਵਾ ਤਾਂ ਆਪ ਹੀ ਦੂਰ ਹੋ ਜਾਂਦੀਆਂ ਹਨ।ਤੇਜਪੱਤੇ ਦੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਤ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਜੋਕੇ ਆਪੇ ਠੰਢੀਆਂ ਚੀਜ਼ਾਂ ਖਾ ਲੈਂਦੇ ਹਾਂ ਤਾਂ
ਉਦੋਂ ਆਪਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਵੇਂ ਕਿ ਖਾਂਸੀ ਜੁਕਾਮ ਨੂੰ ਦੂਰ ਕਰਦਾ ਹੈ। ਤੇ ਜਿਹੜੇ ਚਾਵਲ ਜ਼ਿਆਦਾ ਖਾਂਦੇ ਹਨ ਉਨ੍ਹਾਂ ਨੂੰ ਸਮੱਸਿਆਵਾਂ ਵਾਤ ਨਾਲ ਜੁੜੀਆਂ ਹੋਈਆਂ ਬਣ ਜਾਂਦੀਆਂ ਹਨ। ਖਾਂਸੀ ਜੁਕਾਮ ਨੂੰ ਠੀਕ ਕਰਨ ਦੇ ਲਈ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਤੇਜਪੱਤੇ ਦਾ ਪਾਊਡਰ ਬਣਾ ਲੈਣਾ ਹੈ। ਅਤੇ ਤੁਸੀਂ ਸ਼ਾਇਦ ਲੈਣਾ ਹੈ,ਤੁਸੀਂ ਇਸ ਦਾ ਅੱਧਾ ਚਮਚ ਪਾਊਡਰ ਲੈ ਲੈਣਾ ਹੈ ਅਤੇ ਥੋੜ੍ਹਾ ਜਿਹਾ ਇਸ ਵਿਚ ਸ਼ਹਿਦ ਮਿਲਾ ਦੇਣਾ ਹੈ। ਅਤੇ ਤੁਸੀਂ ਇਸ ਨੂੰ ਹੌਲੀ ਹੌਲੀ ਕਰਕੇ ਸ਼ੇਵਨ ਕਰ ਲੈਣਾ ਹੈ ਇਸ ਨਾਲ ਤੁਹਾਡੀ ਇਹ ਸਮੱਸਿਆ। ਠੀਕ ਹੋ ਜਾਵੇਗੀ।
ਕਈਆਂ ਦੇ ਪੱਟੇ ਡਕਾਰ ਆਉਂਦੇ ਰਹਿੰਦੇ ਹਨ ਉਨ੍ਹਾਂ ਦਾ ਹਾਜ਼ਮਾ ਸਹੀ ਨਹੀਂ ਹੁੰਦਾ। ਪਾਚਨ ਕਿਰਿਆ ਸਹੀ ਨਹੀਂ ਹੁੰਦੀ ਤੇਜ਼ਾਬ ਬਣਦਾ ਰਹਿੰਦਾ ਹੈ। ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਤੇਜ ਪੱਤਾ। ਤੁਸੀਂ ਅੱਧਾ ਚੱਮਚ ਤੇਜ ਪੱਤੇ ਦਾ ਪਾਊਡਰ ਲੈਣਾ ਹੈ। ਅਤੇ ਤੁਸੀਂ ਇਕ ਗਲਾਸ ਪਾਣੀ ਦੇ ਨਾਲ ਇਸਨੂੰ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਡਾ ਹਾਜ਼ਮਾ ਸਹੀ ਹੋ ਜਾਵੇਗਾ। ਜੇਕਰ ਤੁਸੀਂ ਖਾਣਾ ਬਣਾਉਣ ਦੇ ਵਿੱਚ ਤੇਜ਼ ਪੱਤਿਆਂ ਦੇ ਤੇਲ ਦਾ ਇਸਤੇਮਾਲ ਕਰਦੇ ਹੋ ਇਸ ਨਾਲ ਵੀ ਤੁਹਾਨੂੰ ਹਾਜ਼ਮੇ ਨਾਲ ਜੁੜੀ ਹੋਈ ਕੋਈ ਸਮੱਸਿਆ ਨਹੀ ਹੋਵੇਗੀ ਤੁਹਾਡਾ ਹਾਜ਼ਮਾ ਸਹੀ ਰਹੇਗਾ। ਇਸ ਦੇ ਪੱਤਿਆਂ ਦਾ ਜੇਕਰ ਤੁਸੀਂ ਪਾਊਡਰ ਬਣਾ ਕੇ
ਇਸ ਨੂੰ ਆਪਣੇ ਦੰਦਾਂ ਦੇ ਉਪਰ ਲਗਾਉਂਦੇ ਹੋਏ ਦਾ ਮੰਚਨ ਕਰਦੇ ਹੋਏ ਤਾਂ ਇਸ ਨਾਲ ਤੁਹਾਡੇ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ ਤੁਹਾਡੇ ਮਸੂੜੇ ਮਜ਼ਬੂਤ ਹੋ ਜਾਣਗੇ ਅਤੇ ਦੰਦਾਂ ਦੇ ਵਿੱਚੋ ਜਿਹਨਾਂ ਦੇ ਦੰਦਾ ਵਿਚੋ ਖੂ-ਨ ਆਉਂਦਾ ਹੈ ਸਮੱਸਿਆ ਠੀਕ ਹੋ ਜਾਵੇਗੀ।ਇਹਨਾਂ ਚੀਜ਼ਾਂ ਦਾ ਤੁਸੀਂ ਲਗਾਤਾਰ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਨੂੰ ਇਸ ਦਾ ਪੂਰਾ ਫਾਇਦਾ ਹੋਵੇਗਾ ਕਿਉਂਕੇ ਇਹ ਆਯੁਰਵੇਦਿਕ ਚੀਜ਼ਾਂ ਹੁੰਦੀਆਂ ਹਨ ਹੌਲੀ-ਹੌਲੀ ਅਸਰ ਕਰਦੀਆਂ ਹਨ ਪਰ ਇਨ੍ਹਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ। ਪੇਟ ਦੀਆਂ ਦੋ ਹੀ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਤੁਸੀਂ 2 ਤੇਜਪੱਤੇ ਲੈਣੇ ਹਨ ਅਤੇ ਉਨ੍ਹਾਂ ਨੂੰ
ਇਕ ਗਲਾਸ ਪਾਣੀ ਵਿਚ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਰਹਿਣਾ ਹੈ ਜਦੋਂ ਉਹ ਪਾਣੀ ਦਾ ਗਲਾਸ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਹਲਕਾ ਜਿਹਾ ਗੁਣਗੁਣਾ ਹੋਣ ਤੇ ਅਤੇ ਤੁਸੀਂ ਉਸ ਦਾ ਸੇਵਨ ਕਰ ਲੈਣਾ ਹੈ। ਇਸ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਗੈਸ ਨਹੀਂ ਬਣੇਗੀ ਨਹੀਂ ਹੋਵੇਗੀ ਬਦਹਜ਼ਮੀ ਨਹੀਂ ਹੋਵੇਗੀ। ਅਤੇ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਬਿਲਕੁਲ ਠੀਕ ਰਹਿਣਗੀਆਂ। ਇਸ ਨੂੰ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿਚ ਇਸਤੇਮਾਲ ਕਰਦੇ ਰੇਹਾ ਕਰੋ ਤੁਸੀਂ ਰੋਗਾ ਤੋਂ ਦੂਰ ਹੋਵੇ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ,ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਦਾ ਇਸਤੇਮਾਲ ਕਰਨਾ ਹੈ। ਉਪਰ ਦੱਸਿਆ ਗਿਆ ਤੁਹਾਡੀਆਂ ਸਮੱਸਿਆਵਾਂ ਬਿਲਕੁਲ ਠੀਕ ਰਹਿਣਗੀਆਂ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ