ਵੀਡੀਓ ਥੱਲੇ ਜਾ ਕੇ ਦੇਖੋ,ਕਾਲੇ ਚਿਹਰੇ ਨੂੰ ਦੁੱਧ ਵਰਗਾ ਚਿੱਟਾ ਕਰ ਦੇਵੇਗਾ ਡਾਕਟਰ ਸਾਹਿਬ ਦਾ ਇਹ ਦਸਿਆ ਹੋਇਆ ਨੁਕਤਾ ਜੇਕਰ ਤੁਸੀਂ ਇਸਤੇਮਾਲ ਕਰਦੇ ਖਾਓ ਤਾਂ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਚਿਹਰੇ ਤੇ ਉਪਰੋਂ ਸਾਰੇ ਦਾਗ ਧੱਬੇ ਖਤਮ ਹੋ ਜਾਣਗੇ ਸਾਡੇ ਚਿਹਰੇ ਤੇ ਉੱਪਰ ਇਕ ਨਵੀਂ ਚਮਕ ਆ ਜਾਵੇਗੀ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਅੱਜ ਕੱਲ ਲੋਕ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ਦਾ ਅਸਰ ਸਿਰਫ ਉਹਨਾਂ ਦੇ ਚਿਹਰੇ ਤੇ ਪੈਂਦਾ ਹੈ ਅਤੇ ਦਾਗ-ਧੱਬੇ ਹੋ ਜਾਂਦੇ ਹਨ ਦਾਣੇ ਹੋ ਜਾਂਦੇ ਹਨ,ਇਸ ਲਈ ਤੁਸੀਂ ਆਪਣੇ ਖਾਣ-ਪੀਣ ਦਾ ਵੀ ਸੁਧਾਰ ਰੱਖੋ
ਅਤੇ ਆਪਣੇ ਚਿਹਰੇ ਦਾ ਵੀ ਸੁਧਾਰ ਰੱਖੋ। ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਵੀ ਬਹੁਤ ਵਧੀਆ ਹੋ ਤੁਹਾਡੇ ਚਿਹਰੇ ਦੇ ਉਪਰ ਵੀ ਚਮਕ ਆ ਜਾਵੇਗੀ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਕਾਲੇ ਚਿਹਰੇ ਉਪਰ ਨਵਾਂ ਨਿਖਾਰ ਆ ਜਾਵੇਗਾ ਸਾਡੇ ਚਿਹਰੇ ਗੋਰਾਪਨ ਆ ਜਾਵੇਗਾ, ਤਿਆਰ ਕਰਨ ਦੇ ਲਈ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਦੋ ਚੀਜਾਂ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਚਾਰ ਬਦਾਮ ਲੈ ਲੈਣੇ ਹਨ ਅਤੇ ਉਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ ਰੱਖ ਦੇਣਾ ਹੈ *
ਬਦਾਮ ਨੂੰ ਤੁਸੀਂ ਸਵੇਰ ਦੇ ਸਮੇਂ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਬਦਾਮ ਦੇ ਉਪਰ ਤੋਂ ਛਿਲਕਾ ਉਤਾਰ ਦੇਣਾ ਹੈ ਅਤੇ ਦੋ ਚਮਚ ਦੁੱਧ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਬਦਾਮ ਦਾ ਪੇਸਟ ਬਣਾ ਕੇ 10 ਬਦਾਮ ਦਾ ਅਤੇ ਦੋ ਚਮਚ ਦੁੱਧ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰਕੇ ਇਸ ਦੀ ਇੱਕ ਪੇਸਟ ਬਣ ਜਾਵੇਗੀ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਸਾਰੀ ਰਾਤ ਆਪਣੇ ਚਿਹਰੇ ਤੇ ਲੱਗੀ ਰਹਿਣ ਦੇਣਾ, ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ
ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਧੋ ਲੈਣਾਂ ਹੈ, ਤੁਸੀਂ ਆਪਣੇ ਚਿਹਰੇ ਨੂੰ ਗੁਲਾਬ ਜਲ ਦੇ ਨਾਲ ਥੋੜੇ ਪਾਣੀ ਵਿਚ ਮਿਲਾ ਕੇ ਧੋ ਸਕਦੇ ਹੋ ਅਤੇ ਜੇਕਰ ਗੁਲਾਬ ਜਲ ਨਹੀਂ ਹੈ ਤਾਂ ਤੁਸੀਂ ਸਾਦੇ ਪਾਣੀ ਦੇ ਨਾਲ ਹੀ ਆਪਣੇ ਚਿਹਰੇ ਨੂੰ ਧੋ ਸਕਦੇ, ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਦੋ ਹਫਤਿਆਂ ਦੇ ਵਿਚ ਹੀ ਤੁਹਾਡੇ ਚਿਹਰੇ ਉਪਰ ਫ਼ਰਕ ਆਉਣ ਲਗ ਜਾਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਆਸਾਨ ਜਿਹੇ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਉਪਰ ਨਵਾਂ ਨਿਖਾਰ ਆ ਜਾਵੇਗਾ
ਅਤੇ ਤੁਸੀਂ ਫਾਸਟ ਫੂਡ ਤਲੀਆਂ ਚੀਜਾਂ ਦਾ ਇਸਤੇਮਾਲ ਨਹੀਂ,ਅਤੇ ਤੁਸੀਂ ਫਲ-ਫਰੂਟ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਚੰਗੀਆਂ ਚੀਜਾਂ ਦਾ ਇਸਤੇਮਾਲ ਕਰੋ ਪਾਣੀ ਨੂੰ ਵੱਧ ਤੋਂ ਵੱਧ ਸੇਵਨ ਕਰਨਾ ਹੈ, ਅਤੇ ਆਪਣੇ ਚਿਹਰੇ ਨੂੰ ਹਰ ਰੋਜ਼ ਕਿਸੇ ਚੰਗੇ ਫੇਸਵਾਸ਼ ਦੇ ਨਾਲ ਤੋ ਸਕਦੇ ਹੋ,ਤਾਂ ਕਿ ਸਾਡੀ ਚਿਹਰੇ ਦੀ ਚਮੜੀ ਦੇ ਉੱਪਰ ਹਰ ਰੋਜ਼ ਮਿੱਟੀ ਜੰਮੀ ਜਾਂਦੀ ਹੈ ਅਤੇ ਉਹ ਸਾਡੀ ਚਮੜੀ ਦੇਵੇ ਚਰ ਜਾਂਦੀ ਹੈ ਜਿਸ ਕਰਕੇ ਸਾਡੇ ਚੰਮ ਚਿਹਰੇ ਉਪਰ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਅਸਲ ਨੁਕਤੇ ਦਾ ਇਸਤੇਮਾਲ ਕੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ