ਗੋਡਿਆਂ ਦਾ ਦਰਦ,ਜੋੜਾਂ ਦੇ ਦਰਦ,80 ਰੋਗਾਂ ਨੂੰ ਜੜ੍ਹ ਤੋਂ ਖਤਮ ਕਰਨ ਵਾਲਾ ਨੁਸਖਾ

ਜੋੜਾਂ ਦੇ ਦਰਦ

ਅਸੀਂ ਬਿਮਾਰੀਆਂ ਦਾ ਕਾਲ ਹੈ ਗੋਡਿਆਂ ਦਾ ਦਰਦ ਜੋੜਾਂ ਦੇ ਦਰਦ ਨੂੰ ਬਿਲਕੁਲ ਖ਼ਤਮ ਕਰ ਦੇਵੇਗਾ ਸਵੇਰੇ ਚਾਹ ਦੀ ਜਗ੍ਹਾ ਤੇ ਇਹ ਚੀਜ਼ ਪੀ ਲਓ,ਸਾਡੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਤੁਹਾਡੇ ਸਰੀਰ ਦੇ ਅੰਦਰੂਨੀ ਕੋਈ ਵਿਰੋਧ ਪੈਦਾ ਨਹੀਂ ਹੋਣਗੇ ਤੁਹਾਡੇ ਜੋੜ ਕਦੀ ਵੀ ਦਰਦ ਨਹੀਂ ਕਰਾਂਗੇ ਕਮਰ ਮੋਢੇ ਗੋਡੇ ਹੱਥ ਪੈਰ ਅੱਜਕੱਲ੍ਹ ਲੋਕ ਸਵੇਰੇ ਉੱਠ ਕੇ ਚਾਹ ਪੀਂਦੇ ਹਨ ਜਿਸ ਕਰਕੇ ਉਨ੍ਹਾਂ ਵਿੱਚ ਹਮੇਸ਼ਾਂ ਸਰੀਰ ਦੇ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ,ਸਰੀ ਤੋਂ ਹੀ ਚੰਗੀ ਚੀਜ਼ ਦਾ

ਸੇਵਨ ਕਰੋ ਖਾਲੀ ਪੇਟ ਸਾਨੂੰ ਹਮੇਸ਼ਾਂ ਚੰਗੀ ਪੌਸ਼ਟਿਕ ਚੀਜ਼ ਦਾ ਹੀ ਸੇਵਨ ਕਰਨਾ ਚਾਹੀਦਾ ਹੈ,ਉਸ ਦੇ ਬਹੁਤ ਹੀ ਜ਼ਿਆਦਾ ਵਧੀਆ ਫ਼ਾਇਦੇ ਹੁੰਦੇ ਹਨ,ਬਲੱਡ ਪ੍ਰੈਸ਼ਰ ਵਧਣ ਘਟਣ ਦੀ ਸਮੱਸਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ,ਸ਼ੂਗਰ ਦੀ ਸਮੱਸਿਆ ਵੀ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਅਤੇ ਮੋਟਾਪਾ ਵੀ ਕੰਟਰੋਲ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਅੰਦਰੂਨੀ ਤੌਰ ਤੇ ਤੁਹਾਡੇ ਅੰਗਾਂ ਦੀ ਸਫ਼ਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਡਨੀ ਲਿਵਰ ਦੇ ਉੱਪਰ ਬਹੁਤ ਵਧੀਆ ਅਸਰ ਹੁੰਦਾ ਹੈ ਅਤੇ ਉਹ ਸਨ ਸਾਫ਼ ਹੋ ਜਾਂਦੇ ਹਨ

ਜੋੜਾਂ ਦੇਦਰਦ

ਪੇਟ ਦੀਆਂ ਸਮੱਸਿਆਵਾਂ

WhatsApp Group (Join Now) Join Now

ਤੁਹਾਡੀ ਜੋੜਾਂ ਦੇ ਦਰਦ. ਅਤੇ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੇ,ਅਨੁਸ਼ਕਾ ਨੂੰ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਧਨੀਏ ਦੇ ਬੀਜ ਦੀ ਜ਼ਰੂਰਤ ਹੈ ਜੋ ਕਿ ਧਨੀਏ ਦੇ ਬੀਜ ਹੁੰਦੇ ਹਨ ਉਨ੍ਹਾਂ ਨੂੰ ਤੁਸੀਂ ਲੈ ਆਉਣਾ ਹੈ ਅਤੇ ਇਹ ਬਿਲਕੁਲ ਸਾਫ਼ ਅਤੇ ਵਧੀਆ ਹੋਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ,ਰਾਤ ਦੇ ਸਮੇਂ ਤੁਸੀਂ ਇੱਕ ਗਲਾਸ ਪਾਣੀ ਲੈ ਲੈਣਾ ਹੈ ਜਾਂ ਫਿਰ ਇੱਕ ਕਟੋਰੀ ਪਾਣੀ ਲੈ ਲੈਣੀ ਹੈ ਉਸ ਵਿੱਚ ਤੁਸੀਂ ਇੱਕ ਡੇਢ ਚੱਮਚ

ਧਨੀਏ ਦੇ ਬੀਜ ਮਿਲਾ ਦੇਣੇ ਹਨ ਇਹ ਧਨੀਆ ਸੁੱ-ਕਿ-ਆ ਹੋਇਆ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਸਵੇਰੇ ਉੱਠ ਕੇ ਤੁਸੀਂ ਇਸ ਧਨੀਏ ਨੂੰ ਅਤੇ ਬੀਜਾਂ ਸਮੇਤ ਇਸ ਪਾਣੀ ਨੂੰ ਤੁਸੀਂ ਕਿਸ ਚੀਜ਼,ਇਹ ਚੀਜ਼ ਵਿੱਚ ਪਾ ਕੇ ਤੁਸੀਂ ਟੋਪੀਆਂ ਵਿਚ ਪਾ ਕੇ ਇਸ ਨੂੰ ਗਰਮ ਕਰ ਲੈਣਾ ਹੈ ਗਰਮ ਕਰਨ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਛਾਣ ਲੈਣਾ ਹੈ ਅਤੇ ਜਦੋਂ ਉਹ ਹਲਕਾ ਜਿਹਾ ਠੰਡਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਸਵੇਰੇ ਸਵੇਰੇ ਇਸ ਦਾ ਸੇਵਨ ਕਰ ਸਕਦੇ ਹੋ,ਜਦੋਂ ਚਾਹ ਪੀਂਦੇ ਹਾਂ.

ਬਲੱਡ ਪ੍ਰੈਸ਼ਰ ਦੀ ਸਮੱਸਿਆ

ਉਸ ਸਮੇਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਚਾਹ ਦੀ ਬਜਾਏ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਚਮਤਕਾਰੀ ਫਾਇਦੇ ਹੋਣੀ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਸ਼ੂਗਰ ਵਰਗੀ ਸਮੱਸਿਆ ਹੈ ਸ਼ਾਮ ਦੇ ਸਮੇਂ ਇਸ ਦਾ ਸੇਵਨ ਕਰਿਆ ਕਰਨ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹ ਵੀ ਸ਼ਾਮ ਦੇ ਸਮੇਂ ਸ਼ੁਰੂ ਰੋ ਪਹਿਲੀ ਵਾਰ ਤੁਸੀਂ ਇਸ ਨੂੰ ਇਕ ਟਾਇਮ ਲੈਣਾ ਸ਼ੁਰੂ ਕਰ ਦਿਓ ਹੌਲੀ ਹੌਲੀ ਤੁਸੀਂ ਇਸ ਨੂੰ ਦੋ ਟਾਈਮ ਲੈਣਾ ਸ਼ੁਰੂ ਕਰ ਦਿਓ.ਤੁਹਾਡੇ ਸਰੀਰ ਦੇ ਵਿੱਚ ਜੋ ਵੀ ਜੋਡ਼ਾਂ ਦੀਅਾਂ ਸਮੱਸਿਆਵਾਂ ਹਨ

ਕੈਲਸ਼ੀਅਮ ਦੀ ਕਮੀ

ਤੁਹਾਡੇ ਹੱਡ ਪੈਰ ਦਰਦ ਕਰਦੇ ਹਨ ਬਲੱਡ ਪ੍ਰੈਸ਼ਰ ਦੀ ਸਮੱਸਿਆ ਅਤੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਵੀ ਨਹੀਂ ਹੋਵੇਗੀ ਅਤੇ ਸ਼ੂਗਰ ਵੀ ਕੰਟਰੋਲ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਬਲੱਡ ਪ੍ਰੈੱਸ਼ਰ ਵਧੇਗਾ ਘਟੇਗਾ ਨਹੀਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਇਸ ਦਾ ਇਸਤੇਮਾਲ ਕਰੋ ਤੇ ਹੋਰ ਜਾਣਕਾਰੀ ਦੇਣ ਲਈ ਥੱਲੇ ਵੀਡੀਓ ਦਿੱਤੀ ਗਈ ਹੈ ਉਸ ਵੀਡੀਓ ਨੂੰ ਦੇਖੋ ਸਾਰੀਅਾਂ ਗੱਲਾਂ ਸਮਝਾਈਆਂ ਗਈਆਂ ਹਨ.ਤੁਹਾਨੂੰ ਆਸਾਨੀ ਦੇ ਨਾਲ ਇਸ ਨੁਸਖੇ ਨੂੰ ਬਣਾ ਕੇ ਦੱਸਿਆ ਗਿਆ ਹੈ ਵਰਤ ਕੇ ਦੱਸਿਆ ਗਿਆ ਹੈ ਤੁਸੀਂ ਇਸ ਦਾ ਇਸਤੇਮਾਲ ਕਰੋ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ ਰੋਗਾਂ ਤੋਂ ਦੂਰ ਰਹੇ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *