ਟਿਕ ਟਾਕ ਵਾਲੀ ਨੂਰ ਨੂੰ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ ਹੁਣ ਵਾਰੀ ਹੈ ਇਨ੍ਹਾਂ ਤਿੰਨ ਕੁੜੀਆਂ ਦੀ ਜੋ ਕਿ ਆਪਣੇ ਘਰ ਵਿੱਚ ਹੀ ਸਿਖਲਾਈ ਲੈ ਕੇ ਏਨਾਂ ਸੋਹਣਾ ਗਾਉਂਦੀਆਂ ਹਨ ਕਿ ਤੁਸੀਂ ਸੁਣ ਕੇ ਕੀਲੇ ਜਾਓਗੇ ਦੱਸ ਦਈਏ ਕਿ ਇਨ੍ਹਾਂ ਕੁੜੀਆਂ ਨੇ ਸਿਖਲਾਈ ਆਪਣੇ ਆਪ ਤੋਂ ਜਾਂ ਆਪਣੇ ਪਿਤਾ ਤੋਂ ਵੀ ਲਈ ਹੈ ।ਇੱਕੋ ਘਰ ਵਿੱਚ ਰਹਿਣ ਵਾਲੀਆਂ ਇਹ ਤਿੰਨ ਭੈਣਾਂ ਦੀ ਜਦੋਂ ਇੰਟਰਵਿਊ ਲਈ ਗਈ ਤਾਂ ਉਨ੍ਹਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਵਿੱਚ ਟੀ ਵੀ ਨਹੀਂ ਹੈ ਪਰ ਫਿਰ ਵੀ ਉਹ ਗਾਇਕੀ ਦੇ ਇੰਨੇ ਚੰਗੇ ਗੁਣ ਸਿੱਖ ਗਈਆਂ ਹਨ ।
ਏਨੀ ਛੋਟੀ ਉਮਰ ਵਿੱਚ ਇੰਨਾ ਸੋਹਣਾ ਗਾਉਣਾ ਕੋਈ ਆਮ ਗੱਲ ਨਹੀਂ ਹੈ ਪਰ ਆਪਾਂ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਆਪਾਂ ਬਾਕੀ ਚੀਜ਼ਾਂ ਸ਼ੇਅਰ ਕਰਦੇ ਹਾਂ ਤਾਂ ਇਹੋ ਜੀਆਂ ਕੁੜੀਆਂ ਦੀ ਵੀਡੀਓ ਵੀ ਸ਼ੇਅਰ ਕਰੀਏ ਤਾਂ ਜੋ ਆਪਾਂ ਸਾਰਿਆਂ ਦੇ ਕੰਨਾਂ ਵਿੱਚ ਇਨ੍ਹਾਂ ਸੁਰੀਲੀਆਂ ਆਵਾਜ਼ਾਂ ਨੂੰ ਪਹੁੰਚਾ ਸਕੀਏ ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ