ਰਿਸ਼ੀ ਕਪੂਰ ਦੇ ਬੇਟੇ ਰਣਬੀਰ ਕਪੂਰ ਬਾਰੇ ਆਈ ਮਾੜੀ ਖਬਰ

ਦੇਖੋ ਵੀਡੀਓ ਥੱਲੇ ਜਾ ਕਿ..ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ

ਬੋਲੀਵੁਡ ਦੇ ਧਾਕੜ ਮਰਹੂਮ ਅਦਕਾਰ ਰਿਸ਼ੀ ਕਪੂਰ ਦੀ ਪਿਛਲੇ ਦਿਨੀ ਕੈਂਸਰ ਦਾ ਕਰਕੇ ਮੌਤ ਹੋ ਗਈ ਸੀ। ਪ੍ਰੀਵਾਰ ਓਹਨਾ ਦੀ ਮੌਤ ਦੇ ਸਦਮੇ ਵਿਚ ਹੈ। ਓਥੇ ਹੁਣ ਇਕ ਮਾੜੀ ਖਬਰ ਰਿਸ਼ੀ ਕਪੂਰ ਦੇ ਘਰੋਂ ਆ ਰਹੀ ਹੈ। ਇਹ ਖਬਰ ਓਹਨਾ ਦੇ ਪੁੱਤਰ ਮਸ਼ਹੂਰ ਐਕਟਰ ਰਣਬੀਰ ਕਪੂਰ ਦੇ ਬਾਰੇ ਵਿਚ ਆ ਰਹੀ ਹੈ।ਬਾਲੀਵੁੱਡ ਅਦਾਕਾਰਾ ਰਿਸ਼ੀ ਕਪੂਰ ਦਾ ਪੁੱਤਰ ਰਣਬੀਰ ਕਪੂਰ ਦੀਆਂ ਅਕਸਰ ਪਾਲਤੂ ਕੁੱਤੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।

ਰਣਵੀਰ ਆਪਣੇ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਕੁੱਤਿਆਂ ਨਾਲ ਰਣਬੀਰ ਦੀਆਂ ਮਸਤੀ ਕਰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਆ ਰਹੀ ਹੈ ਕਿ ਰਣਬੀਰ ਕਪੂਰ ਦੇ ਪਾਲਤੂ ਕੁੱਤੇ ਨੇ ਹੀ ਉਨ੍ਹਾਂ ‘ਤੇ। ਹ ਮ ਲਾ। ਕਰ ਦਿੱਤਾ ਹੈ। ਇਸ ਤੋਂ ਬਾਅਦ ਰਣਬੀਰ ਕਪੂਰ ਨੂੰ ਹਸਪਤਾਲ ਲਿਜਾਣਾ ਪਿਆ ਹੈ ।

ਰਿਪੋਰਟਾਂ ਅਨੁਸਾਰ ਰਣਬੀਰ ਕਪੂਰ ਦੇ ਕੁੱਤੇ ਨੇ ਉਨ੍ਹਾਂ ਦੇ ਮੂੰਹ ‘ਤੇ। ਹ ਮ ਲਾ। ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਸਧਾਰਨ ਝਰੀਟ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਮੂੰਹ ‘ਤੇ ਕੁੱਤੇ ਵਲੋਂ ਜ਼ਬਰਦਸਤ। ਹ ਮ ਲਾ। ਕੀਤਾ ਗਿਆ ਸੀ, ਜਿਸ ਕਰਕੇ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ।

ਇਸ ਤੋਂ ਪਹਿਲਾਂ ਰਣਬੀਰ ਵੱਲੋਂ ਕੁੱਤੇ ਨੂੰ ਘੁਮਾਉਂਦੇ ਹੋਏ ਦੀ ਵੀਡੀਓ ਵੀ ਸਾਹਮਣੇ ਆਈ ਸੀ। ਹਾਲਾਂਕਿ ਰਣਬੀਰ ਕਪੂਰ ਦੇ ਹਸਪਤਾਲ ਜਾਣ ‘ਤੇ ਕੁੱਤੇ ਵੱਲੋਂ। ਅ ਟੈਕ। ਕੀਤੇ ਜਾਣ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਈ ਮੀਡੀਆ ਰਿਪੋਰਟਾਂ ‘ਚ ਹੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਖ਼ੁਦ ਦੇ ਪਾਲਤੂ ਕੁੱਤੇ ਨੇ ਹੀ ਅਜਿਹਾ ਕੀਤਾ ਹੈ।

Leave a Reply

Your email address will not be published. Required fields are marked *