ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਪਾਣੀ ਤੋਂ ਇਹ ਚੀਜ਼ ਭਿਓਂ ਕੇ ਖਾ ਲਓ ਥਕਾਵਟ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ ਅੱਖਾਂ ਦੀ ਕਮਜ਼ੋਰੀ ਦੂਰ ਹੋਵੇਗੀ ਤੁਹਾਡੇ ਸਾਰੇ ਸਰੀਰ ਦੀਆਂ ਕਮਜ਼ੋਰੀਆਂ ਦੂਰ ਹੋ ਜਾਣਗੀਆਂ।ਇਸ ਨਾਲ ਤੁਸੀਂ ਆਪਣੇ ਸਰੀਰ ਨੂੰ ਲੰਮੇ ਸਮੇਂ ਤੱਕ ਜਵਾਨ ਕਰ ਸਕਦੇ ਹੋ ਤੁਸੀਂ ਆਪਣੇ ਚਿਹਰੇ ਦੇ ਨਿਖਾਰ ਲਿਆ ਸਕਦੇ ਹੋ। ਤੁਹਾਡਾ ਚਿਹਰਾ ਲੰਮੇ ਸਮੇਂ ਤੱਕ ਜਵਾਨ ਰਹੇਗਾ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਨਹੀਂ ਆਉਣਗੀਆਂ।
ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਦੂਰ ਹੋ ਜਾਵੇਗੀ।ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੇਵਨ ਕਰਨ ਦੇ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਪਹਿਲੀ ਚੀਜ਼ ਦੀ ਗੱਲ ਕਰਦੇ ਹਾਂ ਉਹ ਅਖਰੋਟ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਸਾਡੇ ਦਿਮਾਗ ਨੂੰ ਤਾਕਤ ਦਿੰਦਾ ਹੈ ਅਤੇ ਸਾਨੂੰ ਸ਼ੂਗਰ ਵਰਗੀ ਸਮੱਸਿਆ ਤੋਂ ਵੀ ਬਚਾਉਂਦਾ ਹੈ।ਇਸ ਨੂੰ
ਤੁਸੀਂ ਰਾਤ ਨੂੰ ਪਾਣੀ ਵਿੱਚ ਪਾਕੇ ਰੱਖ ਸਕਦੇ ਹੋ ਅਤੇ ਸਵੇਰੇ ਉਠ ਕੇ ਤੁਸੀਂ ਇਸ ਦਾ ਸੇਵਨ ਕਰੋ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ।ਮੂੰਗਫਲੀ ਦੇ ਦਾਣੇ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿਚ ਪਾ ਕੇ ਅਤੇ ਸਵੇਰੇ ਉੱਠ ਕੇ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਹੀ ਤੁਹਾਡੇ ਸਰੀਰ ਦੇ ਵਿਚ ਚਮਤਕਾਰੀ ਰਹੇ ਹੁੰਦੇ ਹਨ,ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਵਿੱਚ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਸਾਰੀਆ ਤਾਕਤਾਂ ਹੁੰਦੀਆਂ ਹਨ। ਇਸ ਨਾਲ ਪੇਟ ਨਾਲ ਜੁੜੀਆਂ
ਹੋਈਆਂ ਸਮੱਸਿਆਵਾਂ ਕੋਈ ਵੀ ਨਹੀਂ ਹੁੰਦੀਆਂ।ਤੁਹਾਡੇ ਸਰੀਰ ਦੀਆਂ ਅੰਦਰੂਨੀ ਕਮਜ਼ੋਰੀਆਂ ਸਾਰੀਆਂ ਦੂਰ ਹੋ ਜਾਣਗੀਆਂ। ਇਸ ਦੇ ਨਾਲ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਫਿਰ ਕੈਲਸ਼ੀਅਮ ਆਇਰਨ ਪ੍ਰੋਟੀਨ ਵਿਟਾਮਿਨ ਐਂਟੀਓਕਸੀਡੈਂਟ ਗੁਣ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ.ਅਗਲੀ ਚੀਜ਼ ਹੈ ਕਾਲੇ ਛੋਲੇ ਜਿਨ੍ਹਾਂ ਨੂੰ ਤੁਸੀਂ ਪਾਣੀ ਵਿਚ ਪਾ ਕੇ ਰਾਤ ਨੂੰ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਨੂੰ ਚਬਾ-ਚਬਾ ਕੇ ਖਾਣਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਮਰਦਾਨਾ ਤਾਕਤ ਵੀ ਵਧ ਜਾਂਦੀ ਹੈ।
ਇਸ ਨਾਲ ਸਰੀਰ ਦੀਆਂ ਅੰਦਰੂਨੀ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ ਜਿਹੜੇ ਲੋਕ ਜਿਮ ਜਾਂਦੇ ਹਨ ਉਹ ਇਨ੍ਹਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਨ।ਅਤੇ ਉਸ ਤੋਂ ਅਗਲੀ ਚੀਜ਼ ਹੈ ਬਦਾਮ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਹਨਾਂ ਨੂੰ ਵੀ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣ ਅਤੇ ਸਵੇਰੇ ਉੱਠ ਕੇ ਨਾ ਦਾ ਛਿਲਕਾ ਉਤਾਰ ਕੇ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚੋ ਸਾਰੀਆਂ ਕਮੀਆਂ ਦੂਰ ਹੋ ਜਾਂਦੀਆਂ ਹਨ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹੋਰ
ਸਮੱਸਿਆਵਾਂ ਨੂੰ ਠੀਕ ਕਰਨ ਦੀ ਵੀ ਸਾਡੀ ਮਦਦ ਕਰਦੇ ਹਨ। ਅਤੇ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਤੋਂ ਮਦਦ ਕਰਦੇ ਹਨ।ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿੱਚ ਪਾਕੇ ਰੱਖ ਸਕਦੇ ਹੋ ਅਤੇ ਸਵੇਰੇ ਉਠ ਕੇ ਤੁਸੀਂ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਹਰ ਪ੍ਰਕਾਰ ਦੀ ਕਮੀਂ ਦੂਰ ਹੋ ਜਾਂਦੀ ਹੈ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਹਰ ਪ੍ਰਕਾਰ ਦਾ ਰੋਗ ਤੁਹਾਡੇ ਤੋਂ ਦੂਰ ਰਹਿੰਦਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਹਨਾਂ ਚੀਜਾਂ ਦਾ ਇਸਤੇਮਾਲ ਕਰਦੇ ਰਹਿਣਾ ਹੈ।ਲਗਾਤਾਰ ਇਸਤੇਮਾਲ ਕਰਦੇ ਰਹੋਗੇ ਤਾਂ ਕੁਝ ਹੀ ਦਿਨਾਂ ਦੀ ਵੀ ਤੁਹਾਡੇ ਸਰੀਰ ਦੇ ਚਮਤਕਾਰੀ ਫਾਇਦੇ ਹੋਣੇ ਸ਼ੁਰੂ ਹੋ ਜਾਣਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ