ਵੀਡੀਓ ਥੱਲੇ ਜਾ ਕੇ ਦੇਖੋ,ਫਟਕੜੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਅਤੇ ਇਸ ਦੇ ਨੁਕਤੇ ਬਾਰੇ ਤੁਹਾਨੂੰ ਅਸੀਂ ਅੱਜ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਕਈ ਸ-ਮੱ-ਸਿ-ਆ-ਵਾਂ ਤੋਂ ਮੁਕਤੀ ਪਾ ਸਕਦੇ ਹੋ ਉਸ ਦੀ ਇਸ ਦਾ ਨਾਂ ਹੈ ਫਟਕੜੀ ਇਸ ਦੇ ਪਹਿਲੇ ਫਾਇਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੇਕਰ ਤੁਹਾਡੇ ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਕਿੱਲ ਮੁਹਾਸੇ ਦਾਗ ਦੱਬੇ ਹੋਏ ਹਨ ਤਾਂ ਫਟਕੜੀ ਨੂੰ ਤੁਸੀਂ ਪਾਣੀ ਵਿਚ ਪਾ ਦੇਣਾ ਹੈ ਅਤੇ ਉਸ ਨਾਲ ਆਪਣੇ ਚਿਹਰੇ ਨੂੰ
ਅਤੇ ਇਸ ਗੱਲ ਦਾ ਖਾਸ ਧਿਆਨ ਰਹੇ ਕਿ ਉਹ ਪਾਣੀ ਤੁਹਾਡੀਆਂ ਅੱਖਾਂ ਵਿੱਚ ਨਹੀਂ ਜਾਣਾ ਚਾਹੀਦਾ ਸਭ ਤੋਂ ਬਾਅਦ ਫਟਕੜੀ ਦਾ ਅਗਲਾ ਫਾਇਦਾ ਇਹ ਹੈ ਕਿ ਜੇਕਰ ਤੁਹਾਡੇ ਸਿਰ ਵਿੱਚ ਸਿਕਰੀ ਹੋ ਗਈ ਹੈ ਤਾਂ ਤੁਸੀਂ ਫਟਕੜੀ ਦੇ ਪਾਣੀ ਨਾਲ ਆਪਣੇ ਸਿਰ ਨਹਾਉਂਦੇ ਹੋ ਤਾਂ ਤੁਹਾਡੇ ਸਿਰ ਵਿੱਚ ਸਿਕਰੀ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਏਗੀ ਜਾਂ ਤੁਸੀਂ ਸ਼ੈਂਪੂ ਦੇ ਵਿਚ ਇਕ ਚੁਟਕੀ ਫਟਕਰੀ ਦਾ ਪਾਊਡਰ ਮਿਲਾ ਸਿਰ ਨਹਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਿਰ ਦੀ ਸਿਕਰੀ ਖ-ਤ-ਮ ਹੋ ਜਾਏਗੀ
ਜੇਕਰ ਤੁਸੀਂ ਦੋ ਚੁੱਟਕੀ ਫਟਕੜੀ ਦੇ ਪਾਊਡਰ ਵੇਚ ਦੋ ਚਮਚ ਨਿੰਬੂ ਦਾ ਰਸ ਮਿਲਾ ਕੇ ਇਸ ਨੂੰ ਖੁ-ਜ-ਲੀ ਵਾਲੀ ਜਗ੍ਹਾ ਤੇ ਲਗਾਉਂਦੇ ਹੋ ਤਾਂ ਖੁ-ਜ-ਲੀ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਏਗੀ ਇਹ ਤੁਹਾਡੇ ਮੂੰਹ ਦੇ ਛਾਲਿਆਂ ਨੂੰ ਵੀ ਖ-ਤ-ਮ ਕਰਨ ਵਿੱਚ ਮਦਦ ਕਰਦੀ ਹੈ ਅਸੀਂ ਦੋ ਚੁੱਟਕੀ ਫਟਕਰੀ ਦਾ ਪਾਊਡਰ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਛਾਲਿਆਂ ਉੱਪਰ ਲਗਾਉਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਮੂੰਹ ਦੇ ਛਾਲੇ ਜਲਦੀ ਹੀ ਠੀਕ ਹੋ ਜਾਣਗੇ
ਅਤੇ ਤੁਸੀਂ ਉਸ ਦੇ ਅੰਦਰ ਨਹੀਂ ਲਿਆਉਣਾ ਤੁਸੀਂ ਇਸਦਾ ਬਾਹਰੀ ਕੁਰਲਾ ਕਰ ਦੇਣਾ ਹੈ ਜੇਕਰ ਤੁਹਾਡੇ ਸਰੀਰ ਤੇ ਕਿਤੇ ਵੀ ਕੋਈ ਛੋਟੀ ਸੱਟ ਲੱਗ ਗਈ ਹੈ ਤਾਂ ਉਸ ਨੂੰ ਵੀ ਸਹੀ ਕਰਨ ਵਿਚ ਬਹੁਤੀ ਮਦਦ ਕਰਦੀ ਹੈ ਤੁਸੀਂ ਇਕ ਚਮਚ ਪਾਣੀ ਵਿਚ ਫਟਕੜੀ ਮਿਲਾ ਲੈਣੀ ਹੈ ਅਤੇ ਉਸ ਨਾਲ ਆਪਣੇ ਜ਼-ਖ-ਮ ਨੂੰ ਧੋਣਾ ਹੈ ਇਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਤੁਸੀਂ ਓਸ ਜ਼-ਖ਼-ਮ ਉੱਪਰ ਲਗਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਜ਼-ਖ਼-ਮ ਜਲਦੀ ਠੀਕ ਹੋ ਜਾਵੇਗਾ ਜੇਕਰ ਤੁਹਾਡੇ
ਦੰ-ਦਾਂ ਵਿਚ ਵੀ ਕੀੜਾ ਲੱਗ ਗਿਆ ਹੈ ਜਾਂ ਦੰਦ ਖ-ਰਾ-ਬ ਹੋ ਰਹੇ ਹਨ ਤੁਸੀਂ ਇਕ ਚੁਟਕੀ ਫਟਕੜੀ ਦੇ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਤੇ ਤੁਸੀਂ ਇਸ ਦਾ ਕੁਰਲਾ ਕਰਨਾ ਹੈ ਅਜਿਹਾ ਕਰਨ ਨਾਲ ਤੁਹਾਡੇ ਦੰਦਾਂ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਅਤੇ ਤੁਹਾਡੇ ਮੂੰਹ ਦੇ ਹੋਰ ਵੀ ਰੋ-ਗ ਖ-ਤ-ਮ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ