30 ਦਿਨ ਸਵੇਰੇ ਖਾਲੀ ਪੇਟ ਅਖ਼ਰੋਟ ਭਿਗੋਕੇ ਖਾਲਿਆ ਪੈਰਾਂ ਤਲੇ ਜ਼ਮੀਨ ਖਿਸਕ ਜਾਵੇਗੀ

ਅਖਰੋਟ ਖਾਣ ਦੇ ਫਾਇਦੇ,ਨਾੜਾਂ ਦੀ ਬਲੌਕੇਜ ਕਦੀ ਵੀ ਨਹੀਂ ਹੋਵੇਗਾ,ਮਰਦਾਨਾ ਕਮਜ਼ੋਰੀ ਦੂਰ ਹੋਵੇਗੀ,ਬਸ ਇਕ ਗਲਾਸ ਦੋ ਦਿਨ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਬੰਦ ਨਾੜਾ ਖੋਲ ਦੇਵੇਗਾ,ਜੇਕਰ ਤੁਹਾਨੂੰ ਚਿੰਤਾ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਵੀ ਇਹ ਨੁਕਤਾ ਤੁਹਾਡੇ ਲਈ ਹੈ,ਜੇਕਰ ਤੁਹਾਡੇ ਸਰੀਰ ਦੇ ਵਿੱਚ ਸਿਰ ਦਰਦ ਅਤੇ ਤੁਹਾਨੂੰ ਸਰੀਰ ਦਰਦ ਹੁੰਦਾ ਰਹਿੰਦਾ ਹੈ,ਦਿਲ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਵਿਚ ਹੀ ਹੁੰਦੀਆਂ ਹਨ,ਤੁਹਾਡੇ ਖੂਨ ਦਾ ਵਹਾਅ ਵੀ ਸਹੀ ਰਹੇਗਾ,

ਥੋਡਾ ਨਵਾਂ ਖੂਨ ਵੀ ਬਣੇਗਾ ਇਹ ਨੁਕਤਾ,ਤੁਸੀਂ ਅੱਜ ਕੱਲ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਗਲਤ ਹੋ ਗਈਆਂ ਹਨ,ਜਿਸ ਕਾਰਨ ਕੇ ਖੂਨ ਦੇ ਵਿੱਚ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਫਿਰ ਖੂਨ ਦਾ ਜਮਣਾ ਸ਼ੁਰੂ ਹੋ ਜਾਂਦਾ ਹੈ,ਜਿਸ ਕਾਰਨ ਕੇ ਸਾਡੇ ਸਰੀਰ ਦੇ ਖੂਨ ਦੀਆਂ ਨਾੜਾਂ ਦੇ ਵਿਚ ਖ਼ੂਨ ਜੰਮ ਜਾਂਦਾ ਹੈ ਅਤੇ ਫਿਰ ਉਥੋਂ ਨਾੜਾ ਬੰਦ ਹੋਣ ਲੱਗ ਜਾਂਦੀਆਂ ਹਨ,ਸਾਡੇ ਸਰੀਰ ਵੀ ਅਖਰੋਟ ਬਹੁਤ ਜ਼ਿਆਦਾ ਹੀ ਵਧੀਆ ਹੁੰਦਾ ਹੈ ਕਿਉਂਕਿ ਇਹ ਡਰਾਈ ਫਰੂਟ ਜੜੇ ਹੁੰਦੇ ਹਨ ਇਹ ਸਾਡੇ ਸਰੀਰ

WhatsApp Group (Join Now) Join Now

ਦੇ ਵਿੱਚ ਸਾਨੂੰ ਤਾਂ ਕਰ ਦਿੰਦੇ ਹਨ ਅਤੇ ਸਾਡਾ ਸਰੀਰ ਮਜ਼ਬੂਤ ਕਰਦੇ ਹਨ,ਹੁਣ ਗੱਲ ਕਰਦੇ ਹਾਂ ਕਿ ਅੱਖਰੋਟ ਸਾਡੇ ਸਰੀਰ ਵਿੱਚ ਕਿਵੇਂ ਮਦਦ ਕਰਦੇ ਹਨ ਇਸ ਲਈ ਤੁਸੀਂ ਰਾਤ ਨੂੰ ਅਖਰੋਟ ਲੈਣੇ ਹਨ ਅਤੇ ਮੁੱਠੀ ਭਰ ਪਾਣੀ ਦੇ ਵਿੱਚ ਪਾ ਕੇ ਰੱਖ ਦੇਣੇ ਹਨ,ਸਵੇਰੇ ਉੱਠ ਕੇ ਤੁਸੀਂ ਉਸ ਨੂੰ ਚਬਾ-ਚਬਾ ਕੇ ਖਾਣਾ ਹੈ ਅਤੇ ਉਸ ਪਾਣੀ ਨੂੰ ਵੀ ਪੀ ਲੈਣ ਹੈ,ਜਾਂ ਫਿਰ ਤੁਸੀਂ ਇੱਕ ਮੁੱਠੀ ਭਰ ਅਖਰੋਟ ਲੈਣੇ ਹਨ ਅਤੇ ਉਹਨਾਂ ਨੂੰ ਇਕ ਗਲਾਸ ਦੁੱਧ ਦੇ ਵਿੱਚ ਉਬਾਲ ਲੈਣਾ ਹੈ,ਉਸ ਤੋਂ ਬਾਅਦ ਤੁਸੀਂ ਜਿਹਾ ਥੋੜਾ ਜਿਹਾ ਗੁੜ ਮਿਲਾ

ਲਓ ਜਾਂ ਫਿਰ ਤੁਸੀਂ ਸ਼ਹਿਦ ਵੀ ਮਿਲਾ ਸਕਦੇ ਹੋ,ਜੇਕਰ ਤੁਸੀਂ ਇਸ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਅਣਗਿਣਤ ਫਾਇਦੇ ਹੋ ਜਾਣਗੇ,ਆਪਣੀ ਸਮਰੱਥਾ ਦੇ ਅਨੁਸਾਰ ਸਵੇਰੇ ਸਵੇਰੇ ਭਿੱਜੇ ਹੋਏ ਅਖਰੋਟ ਥੋੜ੍ਹੇ ਥੋੜ੍ਹੇ ਖਾਣੇ ਸ਼ੁਰੂ ਕਰ ਦਿਓ ਹੌਲੀ ਹੌਲੀ ਇਸ ਦੀ ਮਾਤਰਾ ਵਧਾ ਸਕਦੇ ਹੋ ਇਸ ਨਾਲ ਤੁਹਾਡੇ ਵਾਲ ਮਜ਼ਬੂਤ ਹੋਣਗੇ ਵਾਲ ਨਵੇਂ ਹੋਣਗੇ ਤੁਹਾਡੇ ਸਾਰੇ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ,ਤੁਹਾਡੀ ਯਾਦਦਾਸ਼ਤ ਸ਼ਕਤੀ ਵੀ ਮਜ੍ਬੂਤ

ਹੋ ਜਾਵੇਗੀ,ਤੁਹਾਡੀ ਦਿਮਾਗੀ ਤਾਕਤ ਵਧ ਜਾਵੇਗੀ ਤੁਹਾਡੀ ਕਮਜ਼ੋਰੀ ਦੂਰ ਹੋਵੇਗੀ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋਵੇਗੀ,ਸਾਡੇ ਸਰੀਰ ਦੇ ਚੁਸਤੀ ਆਵੇਗੀ ਤੁਹਾਡੇ ਸਰੀਰ ਦੇ ਵਿਚ ਮਜ਼ਬੂਤੀ ਆਵੇਗੀ,ਦਿਲ ਦੇ ਰੋਗ ਨਹੀਂ ਲੱਗਦੇ ਹਨ ਅਤੇ ਵਰਗੀਆਂ ਸਮੱਸਿਆ ਕਦੀ ਵੀ ਨਹੀਂ ਹੋਣਗੀਆਂ,ਇਸ ਵਿਚ ਓਮੇਗਾ ਥਰੀ ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ,ਇਸ ਵਿਚ ਆਇਰਨ ਦੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ,ਤੁਹਾਡੇ ਸਰੀਰ ਦੇ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਪੂਰੀ ਹੋ ਜਾਂਦੀ ਹੈ,ਤੁਹਾਡੇ ਸਰੀਰ ਦੇ ਵਿੱਚ ਖੂਨ ਦਾ ਨਿਰਮਾਣ ਵੀ ਹੁੰਦਾ ਹੈ,ਇਸ ਵਿਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੁਹਾਨੂੰ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਣ ਵਿਚ ਵੀ ਮਦਦ ਕਰਦਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *