ਵੀਡੀਓ ਥੱਲੇ ਜਾ ਕੇ ਦੇਖੋਮੂੰਹ ਵਿੱਚ ਬਦਬੂ ਆਉਣ ਦੇ ਕਾਰਨ,ਖਾਣਾ ਖਾਣ ਤੋਂ ਬਾਅਦ ਮੂੰਹ ਸਾਫ਼ ਨਾ ਕਰਨਾ ਇਸ ਜ਼ਿਆਦਾ ਸ਼-ਰਾ-ਬ ਦਾ ਪੀਣਾ ਆਦਿ,ਇਸ ਨੂੰ ਠੀਕ ਕਰਨ ਲਈ ਅੱਧਾ ਚਮਚ ਰਾਤ ਨੂੰ ਸੋਣ ਲੱਗੇ ਔਲਵਲ ਦਾ ਲਵੋ ਤੇ ਇਸ ਨੂੰ ਮੂੰਹ ਵਿੱਚ ਕੁਝ ਟਾਈਮ ਤੱਕ ਰੱਖੋ ਬਿਨਾਂ ਕਰੂਲੀ ਕੀਤੇ ਸੋ ਜਾਵੋ।ਸਰੀਰ ਵਿੱਚ ਬਦਬੂ ਆਉਣ ਦੇ ਕਾਰਨ ਜਿੰਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਾ ਫਿਰ ਜੋ ਨ-ਸ਼ਿ-ਆਂ ਦਾ ਸੇ-ਵ-ਨ ਕਰਦੇ ਨੇ ਉਹਨਾਂ ਇਹ ਬੀ-ਮਾ-ਰੀ ਸਭ ਤੋਂ ਜ਼ਿਆਦਾ ਹੁੰਦੀ ਹੈ।ਲੱਤਾਂ ਦੀਆਂ ਪਿੰਜਣੀਆਂ ਵਿੱਚ ਦਰਦ ਹੋਣ ਦਾ ਕਾਰਨ
ਜਦੋਂ ਲੋਕਾਂ ਸਭ ਤੋਂ ਜ਼ਿਆਦਾ ਕੱਚਾ ਮੀ-ਟ ਖਾਂਦੇ ਨੇ, ਜਾ ਫਿਰ ਬਲੱਡ ਪਰੈਸ਼ਰ ਘੱਟ ਹੁੰਦਾ ਹੈ ਬਲੱਡ ਪਰੈਸ਼ਰ ਘੱਟ ਹੋਣ ਨਾਲ ਸਿਰ ਦਰਦ ਹੁੰਦਾ ਹੈ ਤੇ ਇਸ ਦਾ ਅਸਰ ਕਿਡਨੀ ਤੇ ਵੀ ਹੁੰਦਾ ਜੇ ਕਿਡਨੀ ਖ-ਰਾ-ਬ ਹੋ ਜਾਵੇ ਤਾਂ ਹੋਰ ਬੀ-ਮਾ-ਰੀ-ਆਂ ਵੀ ਲੱਗ ਜਾਂਦੀਆਂ ਨੇ।ਘਰ ਵਿੱਚ ਹੀ ਬਲੱਡ ਪਰੈਸ਼ਰ ਠੀਕ ਕਰਨ ਲਈ ਥੋੜੇ ਜਿਹੇ ਪਿਸਤੇ ਖਾ ਕੇ ਉੱਪਰ ਪੀਣ ਪੀ ਲਵੋ,ਜਿੰਨ੍ਹਾਂ ਦਾ ਬਲੱਡ ਪਰੈਸ਼ਰ ਵੱਧਦਾ ਹੈ ਉਹ ਤਰਬੂਜ਼ ਦੇ ਬੀਜ ਖਾਣ ਜਾਂ ਫਿਰ ਇੱਕ ਗਲਾਸ ਠੰਢੇ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਇੱਕ ਚਮਚ ਸ਼ਹਿਦ ਪਾ ਕੇ
ਦਿਨ ਵਿੱਚ ਦੋ ਵਾਰ ਪੀਣ ਨਾਲ ਬਲੱਡ ਪਰੈਸ਼ਰ ਠੀਕ ਹੋ ਜਾਂਦਾ ਹੈ,ਕੈਂ-ਸ-ਰ ਹੋਣ ਦੇ ਕਾਰਨ ਗੰਦਾ ਪਾਣੀ ਪੀਣਾ, ਜਾਂ ਕਿਤੇ ਸੱਟ ਲੱਗ ਜਾਵੇ ਉਸ ਦਾ ਚੰਗੀ ਤਰ੍ਹਾਂ ਖਿਆਲ ਨਾ ਰੱਖਣਾ,ਕਿਸੇ ਦੇ ਗਿ-ਲ-ਟੀ-ਆ ਬਣ ਜਾਂਦੀਆਂ ਨੇ ਉਸ ਨਾਲ ਵੀ ਕੈਂ-ਸ-ਰ ਹੋ ਜਾਂਦਾ,ਕੈਂ-ਸ-ਰ ਤੋਂ ਬਚਣ ਲਈ ਘਰੇਲੂ ਨੁਸਖਾ।ਹਲਦੀ ਨੂੰ ਛਾਂ ਤੇ ਸੁੱਕਾ ਕੇ ਪੀਸ ਕੇ ਪਾਊਡਰ ਬਣਾ ਕੇ ਕਿਸੇ ਵੀ ਤਰੀਕੇ ਨਾਲ ਹਲਦੀ ਪਾਊਡਰ ਨੂੰ ਖਾਵੋ ਇਹ ਖਾਣ ਨਾਲ ਕਦੇ ਵੀ ਕੈਂ-ਸ-ਰ ਨਹੀਂ ਹੋਵੇਗਾ ਤੇ ਜਿਨ੍ਹਾਂ ਦੇ ਸਰੀਰ ਵਿੱਚ ਦਰਦ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਦੇ ਮੂੰਹ ਤੇ ਕਿਲੇ ਜਾ ਦਾਨੇ ਨਿਕਲੇ ਹੁੰਂਦੇ ਨੇ,ਉਹਨਾਂ ਲਈ ਵੀ ਫਾਇਦੇਮੰਦ ਹੈ।
ਹਲਦੀ ਹੱਡੀਆਂ ਨੂੰ ਮਜ਼ਬੂਤ ਵੀ ਬਣਾਉਂਦੀ ਹੈ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ