ਸਿਰਫ ਇਕ ਖੁਰਾਕ ਨਾਲ ਫੇਫੜੇ ਸਾਫ ਕਰਨ ਦਾ ਇਲਾਜ,ਸਰਦੀਆਂ ਵਿਚ ਫੇਫੜੇ ਬਹੁਤ ਕਮਜ਼ੋਰ ਹੋ ਸਕਦੇ ਨੇ ਜਿਵੇਂ ਕੀ ਸਰਦੀਆਂ ਵਿਚ ਜੁਕਾਮ ਬਾਰ ਬਾਰ ਲੱਗ ਜਾਣਾ ਫੇਫੜੇ ਕਮਜ਼ੋਰ ਹੋਣ ਨਾਲ ਸਾਡੇ ਸਰੀਰ ਚ ਇ-ਨ-ਫੈ-ਕ-ਸ਼-ਨ ਦੀ ਮਾਤਰਾ ਵੱਧ ਹੋ ਸਕਦੀ ਹੈ ਜਿਸ ਨਾਲ ਸਰੀਰ ਵਿਚ ਬਹੁਤ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਲੱਗ ਸਕਦੀਆਂ ਹਨ ਜੇ ਤੁਸੀਂ ਵੀ ਫੇਫੜਿਆਂ ਦੇ ਇ-ਨ-ਫੈ-ਕ-ਸ਼-ਨ ਤੋਂ ਛੁਟਕਾਰਾ ਪਾਉਣਾ ਚਾਹੀਦੇ ਹੋ ਤਾ ਇਸ ਤਰੀਕੇ ਨਾਲ ਤੁਸੀਂ ਠੀਕ ਹੋ ਸਕਦੇ ਜੇ
ਜਿਵੇ ਕੀ ਤੁਸੀਂ ਇਕ ਚਮਚ ਪਿਆਜ਼ ਦਾ ਰੁਸ ਲੈਣਾ ਹੈ ਅਤੇ ਦੋ ਚਮਚ ਸ਼ਹਿਦ ਲੈਣਾ ਹੈ ਤੇ ਤੁਸੀਂ ਪਹਿਲਾਂ ਜੋ ਪਿਆਜ਼ ਦਾ ਰੁਸ ਹੈ ਉਸ ਨੂੰ ਥੜਾ ਜਾ ਗਰਮ ਕਰ ਲੈਣਾ ਹੈ ਤੇ ਉਸ ਵਿਚ ਦੋ ਚਮਚ ਸ਼ਹਿਦ ਮਿਲਾਉਣਾ ਹੈ ਤੇ ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਸ਼ਹਿਦ ਨੂੰ ਗਰਮ ਨਹੀਂ ਕਰਨਾ ਤੇ ਇਸ ਦੋਵਾਂ ਚੀਜਾਂ ਨੂੰ ਮਿਲਾ ਕੇ ਤੁਸੀਂ ਇਸ ਨੂੰ ਚੱਟ ਚੱਟ ਕੇ ਖਾਣਾ ਹੈ ਭਾਵੇਂ ਦੱਸ ਮਿੰਟ ਲੱਗਣ ਭਾਵੇਂ ਵੀ ਮਿੰਟ ਜਿਨ੍ਹਾਂ ਟਾਈਮ ਤੁਸੀਂ ਲੱਗਾ ਸਕਦੇ ਜੇ ਉਨ੍ਹਾਂ ਤੁਹਾਡੇ
ਲਈ ਲਾਹੇਵੰਦ ਹੈ ਇਸ ਨ-ਕ-ਸ਼ੇ ਤੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਹੈ ਜਾ ਫਿਰ ਰੋਟੀ ਖਾਣ ਤੋਂ ਦੋ ਘੰਟੇ ਬਾਅਦ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਹੀ ਪਹਿਲੇ ਹੀ ਦਿਨ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਫਿਰ ਐਵੇਂ ਹੀ ਫਿਰ ਸ਼ਾਮ ਨੂੰ ਚਾਰ ਵਜੇ ਚੱਟ ਚੱਟ ਕੇ ਲੈਣਾ ਹੈ ਇਸ ਨਕਸ਼ੇ ਨੂੰ ਤੁਸੀਂ ਚਾਰ ਪੰਜ ਦਿਨ ਤੱਕ ਰੋਜ ਇਸਤੇਮਾਲ ਕਰਨ ਹੈ ਇਸ ਤਰ੍ਹਾਂ ਕਰਨ ਨਾਲ ਛੱਤੀ ਦੇ ਸਾਰੇ ਰੋ-ਗ ਜਿਵੇ ਕੀ ਸਾਹ ਲੈਣ ਚ ਪੵਛਾਣੀ ਤੇ ਛੱਤੀ ਦੇ ਇ-ਨ-ਫੈ-ਕ-ਸ਼-ਨ ਤੋਂ ਛੁਟਕਾਰਾ ਪਾ ਸਕਦੇ ਹੋ ਸਰਦੀਆਂ ਚ ਤੁਸੀਂ
ਇਸ ਨਕਸ਼ੇ ਦਾ ਇਸਤੇਮਾਲ ਕਰ ਸਕਦੇ ਹੋ ਜੇ ਇਸੇ ਛੋਟੇ ਬੱਚੇ ਨੂੰ ਪਛਾਣੀ ਹੈ ਤਾਂ ਇਸ ਨਕਸ਼ੇ ਦੀ ਮਾਤਰਾ ਘੱਟਾ ਸਕਦੇ ਜੇ ਜਾ ਫਿਰ ਵੱਡੀ ਉਮਰ ਦੇ ਵਿਅਕਤੀ ਨੂੰ ਪੑਛਾਣੀ ਹੈ ਤਾਂ ਤੁਸੀਂ ਨਕਸ਼ੇ ਨੂੰ ਦੋ ਚਮਚ ਪਿਆਜ਼ ਤੇ ਚਾਰ ਚਮਚ ਸ਼ਹਿਦ ਨੂੰ ਮਿਲਾ ਕੇ ਚੱਟ ਚੱਟ ਖਾਣ ਨਾਲ ਤੁਸੀਂ ਇਸ ਪੑਛਾਣੀ ਤੋਂ ਛੁਟਕਾਰਾ ਪਾ ਸਕਦੇ ਜੇ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਠੀਕ ਰਹੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ