ਗੰਨੇ ਦਾ ਰਸ ਪੀਣ ਵਾਲਿਯੋਂ 2 ਮਿੰਟ ਕੱਢਕੇ ਜਰੂਰ ਵੇਖਿਯੋ

ਵੀਡੀਓ ਥੱਲੇ ਜਾ ਕੇ ਦੇਖੋ,ਗੰਨੇ ਦੇ ਰਸ਼ ਦੇ ਫ਼ੈਇਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕੇ ਗੰਨੇ ਦੇ ਰਸ ਪੀਣ ਨਾਲ ਸਰੀਰ ਨੂੰ ਕੀ ਕੀ ਫ਼ੈਇਦੇ ਹੁੰਦੇ ਹਨ ਸਰੀਰ ਨੂੰ ਠੰਡਾ ਰੱਖਣ ਲਈ ਤੇ ਗੰਨੇ ਦਾ ਰਸ ਬਹੁਤ ਵਧੀਆ ਹੈ ਇਸ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਗੰਨੇ ਦੇ ਇਕ ਗਲਾਸ ਜਿਵੇ ਕੇ 250 ਗ੍ਰਾਮ ਰਸ ਵਿਚ 180 ਕੈਲਰੀ ਹੁੰਦੀ ਹੈ ਜੋ ਲੋਕ ਭਾਰ ਘਟਾਉਣ ਚਾਉਦੇ ਹਨ ਓਹਨਾ ਨੂੰ ਗੰਨੇ ਦੇ ਰਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਹ ਲੋਕ ਹੋ ਪਾਣੀ ਪੀ ਅਕਦੇ ਹਨ ਜਿਵੇ ਨਿਮੱਬੂ ਪਾਣੀ ਗੰਨੇ ਦੇ ਰਸ਼ ਨਾਲ ਮੋਟਾਪਾ ਨਹੀਂ ਘਟਦਾ

ਇਸ ਵਿਚ ਕਾਰਬੋਹਾਈਟ੍ਰੇਟ 40 ਗ੍ਰਾਮ ਤਕ ਹੁੰਦਾ ਹੈ ਇਸ ਚ ਫੈਟ ਨਹੀਂ ਹੁੰਦੀ ਤੇ ਪ੍ਰੋਟੀਨ ਦੀ ਮਾਤਰਾ ਵੀ ਘਟ ਹੁੰਦੀ ਹੈ ਗੰਨੇ ਦੇ ਰਸ ਵੁੱਚ ਆਇਰਨ ਹੁੰਦਾ ਹੈ ਪੋਟਾਸ਼ੀਅਮ ਹੁੰਦਾ ਹੈ ਤੇ ਕੈਲਸ਼ੀਅਮ ਭਰਭੂਰ ਮਾਤਰਾ ਚ ਹੁੰਦਾ ਹੈ ਜੋ ਕੇ ਸਾਡੇ ਸਰੀਰ ਲਈ ਬਹੁਤ ਹੀ ਲਹਬਕਾਰੀ ਹੈ ਗੰਨੇ ਦੇ ਰਸ ਪਿੰਨ ਨਾਲ ਸਾਡੇ ਸਰੀਰ ਦੀ ਤਰਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਇਹ ਸਾਡੇ ਸਰੀਰ ਚੋ ਪਾਣੀ ਦੇ ਕਮੀ ਨੂੰ ਪੁਰਾ ਕਰਦਾ ਹੈ ਸਾਡੇ ਸਰੀਰ ਨੂੰ ਚੁਸਤ ਰੱਖਣ ਚ ਮਦਦ ਕਰਦਾ ਹੈ ਜਿਨਆਂ ਨੂੰ ਪਿਸ਼ਾਬ ਕਰਦੇ ਸਮੇ ਜਲਨ ਹੁੰਦੀ ਹੈ ਯੂਰੀਨ ਅਨਫੈਕਸਨ ਹੁੰਦੀ ਹੈ

WhatsApp Group (Join Now) Join Now

ਓਹਨਾ ਲਈ ਗੰਨੇ ਦਾ ਰਸ ਸਭ ਤੋਂ ਵਧੀਆ ਹੈ ਇਸ ਵਿਚ ਕਲਸੀਆਂਮ ਤੇ ਫਾਰਸਫਾਰਸ ਦੇ ਮਾਤਰਾ ਬਹੁਤ ਹੁੰਦੀ ਹੈ ਜੋ ਕੇ ਸਾਡੀਆਂ ਹੱਡੀਆਂ ਨੂੰ ਮਜਬੂਤ ਕਰਨ ਚ ਮਦਦ ਕਰਦਾ ਹੈ ਜਿਨਆਂ ਨੂੰ ਪੀਲੀਏ ਦੇ ਸਮਸੀਆਂ ਹੈ ਓਹਨਾ ਲਈ ਵੀ ਗੰਨੇ ਦਾ ਰਸ਼ ਬਹੁਤ ਹੈ ਫ਼ੈਇਦੇਮਦ ਹੈ ਤੇ ਉਸ ਨੂੰ ਘਟਾਉਣ ਚ ਮਦਦ ਕਰਦਾ ਹੈ ਤੇ ਸਾਡੀ ਪਾਚਨ ਸ਼ਕਤੀ ਨੂੰ ਮਜਬੂਤ ਕਰਦਾ ਹੈ ਤੇ ਜਿਸ ਨਾਲ ਸਾਡਾ ਖਾਦ ਹੋਇਆ ਭੋਜਨ ਜਲਦੀ ਹਜਮ ਹੋ ਜਨਦਾ ਹੈ,ਗੰਨੇ ਦਾ ਰਸ ਸਾਡੇ ਸਰੀਰ ਦੀ ਗਰਮੀ ਨੂੰ ਬਾਹਰ ਕੱਢਦਾ ਹੈ ਤੇ ਜਿਵੇ ਕੇ ਲਿਵਰ ਦੀ ਸਫ਼ਾਈ ਕਰਦਾ ਹੈ ਤੇ ਲਿਵਰ ਚ ਹੋਣ ਵਾਲੀ ਗਰਮੀ ਨੂੰ ਬਾਹਰ ਕੱਢਣ ਚ ਮਦਦ ਕਰਦਾ ਹੈ,ਗੰਨੇ ਦੇ ਰਸ ਦੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹਨ ਇਸੰਦੇ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ ਹੈ ਤੇ

ਪੇਟ ਦੇ ਰੋਗ ਨਹੀਂ ਲਗਦੇ ਇਸ ਨ ਲਈ ਸਨੂੰ ਗੰਨੇ ਦੇ ਰਸ਼ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਪੋਸਕ ਤੱਤ ਮਿਲਦੇ ਹਨ ਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *