ਵੀਡੀਓ ਥੱਲੇ ਜਾ ਕੇ ਦੇਖੋ,ਰੋਜ਼ਾਨਾ ਵਾਲੀ ਚਾਹ ਨੂੰ ਛੱਡ ਕੇ ਇਸ ਚਾਹ ਦਾ ਸੇਵਨ ਸ਼ੁਰੂ ਕਰੋ ਤੁਹਾਨੂੰ ਇਸ ਚਾਹ ਦੇ ਬਹੁਤੀ ਫ਼ਾਇਦੇ ਹੋਣਗੇ ਇਸ ਦੀ ਜਾਣਕਾਰੀ ਇਸ ਪ੍ਰਕਾਰ ਹੈ ਜੋ ਸੀ ਚਾਹ ਬਾਰੇ ਦੱਸਣ ਜਾ ਰਿਹਾ ਇਸ ਨਾਲ ਤੁਹਾਡੀ ਸਰੀਰਕ ਸ਼ਕਤੀ ਵਧੇਗੀ ਰੋ-ਗਾਂ ਨਾਲ ਲੜਨ ਦੀ ਸ਼ਕਤੀ ਚ ਵਾਧਾ ਹੋਵੇਗਾ ਅਤੇ ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਆਏਗਾ ਤੇ ਤੁਹਾਡਾ ਸਰੀਰ ਰੋਗਾਂ ਤੋਂ ਵੀ ਮੁਕਤ ਰਹੇਗਾ ਜੇਕਰ ਜਲਦੀ ਜਲਦੀ ਤੁਹਾਨੂੰ ਜ਼ੁਕਾਮ ਬੁਖਾਰ ਖਾਂਸੀ ਹੁੰਦਾ ਹੈ ਤਾਂ ਇਹ ਉਨ੍ਹਾਂ ਤੋਂ ਛੁਟਕਾਰਾ ਦਿਵਾਉਣ ਚ ਮਦਦ ਕਰੇਗ ਜੇਕਰ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੈ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ ਤਾਂ ਉਹ ਸਮੱਸਿਆ ਨੂੰ ਵੀ ਠੀਕ ਕਰੇਗਾ ਜੇਕਰ ਕਬਜ਼ ਰਹਿੰਦੀ ਹੈ
ਜਾਂ ਗੈਸ ਬਣਦੀ ਹੈ ਤਾਂ ਇਹੋ ਸਭ ਨੂੰ ਵੀ ਠੀਕ ਰਹੇਗਾ ਅਤੇ ਇਸ ਦੇ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਘਟ ਜਾਏਗੀ ਜਿਨ੍ਹਾਂ ਲੋਕਾਂ ਨੂੰ ਡਿਪ੍ਰੈਸ਼ਨ ਟੈਂਸ਼ਨ ਦਿਮਾਗੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ,ਇਹ ਦਿਮਾਗੀ ਸ਼ਕਤੀ ਵਧਾਉਣ ਚ ਮਦਦ ਕਰਦਾ ਹੈ ਅਤੇ ਇਹ ਨੁਕਤਾ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਫ਼ਾਇਦੇਮੰਦ ਹੈ ਜੇਕਰ ਕਿਸੇ ਨੂੰ ਜੋੜਾਂ ਚ ਕਮਰ ਚ ਜਾਂ ਸਰੀਰ ਦੇ ਕਿਸੇ ਵਿਚ ਦਰਦ ਰਹਿੰਦਾ ਹੈ ਤਾਂ ਇਹ ਉਸ ਲਈ ਵੀ ਬਹੁਤ ਫ਼ਾਇਦੇਮੰਦ ਹੈ ਜੇਕਰ ਕਿਸੇ ਪ੍ਰਕਾਰ ਦੇ ਲੀਵਰ ਦੀ ਸਮੱਸਿਆ ਹੈ ਜਾਂ ਖ਼ੂਨ ਦੀ ਕਮੀ ਹੈ ਇਹ ਉਸ ਨੂੰ ਵੀ ਕਰੇਗਾ ਪਤੀ ਸਵੇਰ ਦੇ ਸਮੇਂ ਇਸ ਦਾ ਸੇਵਨ ਕਰਨਾ
ਤੁਹਾਨੂੰ ਪੇਟ ਦੀਆਂ ਬੀਮਾਰੀਆਂ ਵੀ ਨਹੀਂ ਲੱਗਣਗੀਆਂ ਇਸ ਨੁਕਤੇ ਨੂੰ ਜ਼ਾਹਿਰ ਕਰਨ ਲਈ ਸਾਨੂੰ ਗਿਲੋਅਏ ਦੇ ਬੂਟੇ ਦੀ ਜ਼ਰੂਰਤ ਹੈ,ਇਸ ਬੂਟੇ ਦੀ ਵੇਲ ਹੁੰਦੀ ਹੈ ਅਤੇ ਇਸ ਦੇ ਪੱਤਿਆਂ ਦਾ ਆਕਾਰ ਪਾਨ ਦੇ ਪੱਤਿਆਂ ਵਰਗਾ ਹੁੰਦਾ ਹੈ ਇਸ ਵੇਲ ਨੂੰ ਅੰ-ਮ੍ਰਿ-ਤਾ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਘਰ ਵਿੱਚ ਰੱਖੇ ਗਮਲੇ ਵਿੱਚ ਵੀ ਲਗਾਉਂਦੇ ਹੋ ਤਾਂ ਬਹੁਤ ਜਲਦੀ ਵੱਡਾ ਹੁੰਦਾ ਹੈ ਅਤੇ ਹੁਣ ਇਸ ਨੁਕਤੇ ਨੂੰ ਚੈੱਕ ਕਰਨ ਲਈ ਤੁਸੀਂ ਗਿ-ਲੋ-ਏ ਦੇ ਛੋਟੀ ਟਾਹਣੀ ਨੂੰ ਤੋੜ ਲੈਣਾ ਹੈ ਤੇ ਉਸ ਨੂੰ ਪੀਸ ਲੈਣਾ ਹੈ ਤੇ ਇੱਕ ਕੱਪ ਪਾਣੀ ਵਿੱਚ ਪਾ ਕੇ ਇਸ ਨੂੰ ਉਬਾਲਣਾ ਹੈ ਤੇ
ਉਸ ਤੋਂ ਬਾਅਦ ਥੋੜ੍ਹਾ ਪਾਣੀ ਘੱਟ ਰਹਿ ਜਾਵੇ ਤਾਂ ਇਸ ਨੂੰ ਉਬਾਲ ਕੇ ਛਾਣ ਲੈਣਾ ਹੈ ਤੇ ਉਸ ਤੋਂ ਬਾਅਦ ਇਸ ਦਾ ਸੇਵਨ ਕਰਨਾ ਹੈ ਅਤੇ ਜੇਕਰ ਇਸ ਦਾ ਸਵਾਦ ਕਢਵਾ ਲਗਦਾ ਹੈ ਤਾਂ ਜਦੋਂ ਇਹ ਗਿ-ਲੋੇ-ਏ ਵਾਲੀ ਚਾਅ ਠੰਢੀ ਹੋ ਜਾਵੇ ਤਾਂ ਇਸ ਵਿੱਚ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਸਕਦੇ ਹੋ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਸ ਨੂੰ ਜੂਨ ਜੁਲਾਈ ਜ਼ਿਆਦਾ ਗਰਮੀ ਵਾਲੇ ਦਿਨ ਵਿਚ ਤੁਸੀਂ ਇਸ ਦਾ ਸੇਵਨ ਨਹੀਂ ਕਰਨਾ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਇਸ ਦਾ ਸੇਵਨ ਕਰ ਸਕਦੇ ਹੋ ਅਤੇ ਸਰਦੀਆਂ ਵਿੱਚ ਤੁਸੀਂ ਇਸ ਦਾ ਸੇਵਨ ਹਫ਼ਤੇ ਤਿੰਨ ਵਾਰ ਕਰ ਸਕਦੇ ਹੋ ਇਸ ਦੀ ਤਾਸੀਰ ਗਰਮ ਹੋਣ ਕਾਰਨ
ਇਸ ਦਿਨ ਤੁਸੀਂ ਇਸ ਦਾ ਸੇਵਨ ਕਰੋ ਉਸ ਦਿਨ ਤੁਸੀਂ ਪਾਣੀ ਵੱਧ ਤੋਂ ਵੱਧ ਪੀਣਾ ਹੈ ਅਤੇ ਪੰਜ ਸਾਲ ਤੋ ਨੂੰ ਹੀ ਇਸ ਦਾ ਸੇਵਨ ਕਰਾਉਣਾ ਹੈ ਜੇਕਰ ਸਾਨੂੰ ਗਿ-ਲੋ-ਅ-ਏ ਦਾ ਬੂਟਾ ਜਾਂ ਪੱਤੇ ਨਾ ਮਿਲਣ ਤਾਂ ਸਾਨੂੰ ਬਾਜ਼ਾਰ ਵਿੱਚੋਂ ਵੀ ਗਲੋਅ ਦਾ ਪਾਊਡਰ ਮਿਲ ਜਾਂਦਾ ਹੈ ਅਤੇ ਤੁਸੀਂ ਉਸ ਦਾ ਕਾ-ੜ੍ਹਾ ਬਣਾ ਕੇ ਸਵੇਰ ਦੇ ਸਮੇਂ ਪੀ ਸਕਦੇ ਹੋ ਇਸ ਪਾਊਡਰ ਨੂੰ ਅੱਧਾ ਚਮਚ ਪਾਣੀ ਵਿੱਚ ਪਾ ਕੇ ਉਬਾਲ ਲੈਣਾ ਹੈ ਗਰਮ ਕਰਨ ਤੋਂ ਬਾਅਦ ਛਾਣ ਕੇ ਇਸ ਦਾ ਸੇਵਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਉਪਰੋਕਤ ਸਾਰੇ ਦੱਸੇ ਗਏ ਸਾਰੇ ਫ਼ਾਇਦੇ ਤੁਹਾਡੇ ਦੇ ਸਰੀਰ ਨੂੰ ਮਿਲਣਗੇ ਅਤੇ ਸਰੀਰ ਰੋਗਾਂ ਤੋਂ ਮੁਕਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

