ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਨੂੰ ਕਾਲਾ ਕਰਨ ਦਾ ਸੌਖਾ ਤੇ ਸਰਲ ਤਰੀਕਾ ਇਹ ਨੁਕਸਾਨ ਬਹੁਤ ਹੀ ਸੌਖਾ ਅਤੇ ਵਾਲਾਂ ਨੂੰ ਜਲਦੀ ਕਾਲਾ ਕਰਨ ਵਾਲਾ ਹੈ ਤੁਸੀਂ ਕਿਤੇ ਜਾਣਾ ਹੈ ਅਤੇ ਵਾਲਾਂ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਕਾਲਾ ਸੁੰਦਰ ਬਣਾਉਣ ਲਈ ਤੁਸੀਂ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਸਿਰ ਉੱਪਰ ਕੋਈ ਚੁੰਨੀ ਜਾਂ ਕੋਈ ਚੀਜ਼ ਸਿਰ ਉਪਰ ਲੈਂਦੇ ਹੋ ਇਹ ਤੁਹਾਡੇ ਵਾਲਾਂ ਨੂੰ ਉਸੇ ਤਰ੍ਹਾਂ ਹੀ ਰੱਖਦਾ ਹੈ ਅਤੇ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਹੋਣ ਦਿੰਦਾ ਜੋ ਔਰਤਾਂ ਮਸਕਾਰਾ ਦੀ ਵਰਤੋਂ ਕਰਦੀਆਂ ਹਨ ਜੋ ਅੱਖਾਂ ਦੀਆਂ ਪਲਕਾਂ ਤੇ ਲਗਾਇਆ ਜਾਂਦਾ ਹੈ ਜੋ ਕੇ ਮੁਸਕਰਾ ਵਾਟਰਪਰੂਫ ਹੁੰਦਾ ਹੈ
ਤੁਸੀਂ ਉਸ ਮੁਸਕਰਾ ਨੂੰ ਆਪਣੇ ਵਾਲਾਂ ਨੂੰ ਵਾਲਾਂ ਤੇ ਲਗਾਉਣਾ ਹੈ ਜਿਸ ਜਗ੍ਹਾ ਤੇ ਤੁਹਾਡੇ ਵਾਲ ਚਿੱਟੇ ਦਿਖਾਈ ਦੇ ਰਹੇ ਹਨ ਕਿਸੇ ਵੇਲੇ ਆਪਣੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਅਤੇ ਥੋੜ੍ਹੇ ਸਮੇਂ ਦੇ ਵਿਚ ਹੀ ਤਿਆਰ ਹੋ ਕੇ ਕਿਤੇ ਜਾਣਾ ਹੁੰਦਾ ਹੈ ਤਾਂ ਇਹ ਤਰੀਕਾ ਬਹੁਤ ਹੀ ਅਸਰਦਾਰ ਹੈ ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜਦੋਂ ਤੁਹਾਡੇ ਕੋਲ ਕੁਫ਼ਰੀ ਸਮਾਂ ਹੁੰਦਾ ਹੈ ਤਾਂ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਸ ਵਿੱਚ ਝਗੜਨਾ ਹੈ ਇਸ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਸਿੱਧਾ ਆਪਣੇ ਸਿਰ ਦੇ ਵਾਲਾਂ ਨਾਲ ਜੁਡ਼ਿਆ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਸਵੇਰੇ ਉਠ ਕੇ ਖਾਲੀ ਪੇਟ ਆਂਵਲਾ ਜੂਸ ਦਾ ਸੇਵਨ ਕਰਨਾ ਹੈ
ਆਂਵਲਾ ਜੂਸ ਦਾ ਸੇਵਨ ਕਰਨ ਨਾਲ ਸਾਡੀ ਸਕਿਨ ਚਮੜੀ ਮੁਲਾਇਮ ਸੁੰਦਰ ਖੂਬਸੂਰਤ ਵੀ ਹੁੰਦੀ ਹੈ ਅਤੇ ਨਾਲ ਦੀ ਨਾਲ ਵਾਲਾਂ ਨੂੰ ਵੀ ਮਜ਼ਬੂਤ ਕਰਦਾ ਹੈ ਅਤੇ ਵਾਲਾਂ ਦੀ ਚਮਕ ਨੂੰ ਬਰਕਰਾਰ ਰੱਖਦਾ ਹੈ ਅਤੇ ਆਂਵਲਾ ਜੂਸ ਸਾਡੇ ਪੇਟ ਲਈ ਵੀ ਬਹੁਤ ਸਹੀ ਹੈ ਜਿਸ ਨਾਲ ਪੇਟ ਦੇ ਰੋਗਾਂ ਤੋਂ ਵੀ ਮੁਕਤੀ ਪਾਈ ਜਾ ਸਕਦੀ ਹੈ ਅਤੇ ਫਿਰ ਜਦੋਂ ਤੁਸੀਂ ਵਾਲਾਂ ਤੇ ਤੇਲ ਨੂੰ ਲਗਾਉਣਾ ਹੈ ਤਾਂ ਤੁਸੀਂ ਵਾਲਾਂ ਦੀਆਂ ਜੜ੍ਹਾਂ ਤੇ ਤੇਲ ਦੀ ਮਾਲਸ਼ ਕਰਨੀ ਹੈ ਅਸੀਂ ਵਾਲਾਂ ਦੀ ਜੜ੍ਹਾਂ ਵਿੱਚ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਸਿਰ ਦੀ ਮਾਲਸ਼ ਕਰਾਂਗੇ ਤਾਂ ਉਹ ਤੇਲ ਸਾਡੀ ਵਾਲਾਂ ਦੀਆਂ ਜੜ੍ਹਾਂ ਵਿੱਚ ਜਾਵੇਗਾ ਜਿਸ ਨਾਲ ਸਾਡਾ ਖ਼ੂਨ ਦਾ ਵਹਾਅ ਸਹੀ ਹੋਵੇਗਾ ਤੇ
ਵਾਲਾਂ ਵਿੱਚ ਮਜ਼ਬੂਤੀ ਆਵੇਗੀ ਯਾਦ ਰਹੇ ਕਿ ਤੁਸੀਂ ਜਦੋਂ ਵੀ ਤੇਲ ਲਗਾਉਣਾ ਹੈ ਸਿਰਫ਼ ਵਾਲਾਂ ਦੇ ਉੱਪਰ ਨਹੀਂ ਲਗਾਉਣਾ ਜਿੰਨਾ ਹੋ ਸਕੇ,ਵਾਲਾਂ ਦੀ ਜੜ੍ਹਾਂ ਵਿੱਚ ਤੇਲ ਨੂੰ ਜਾਣਾ ਚਾਹੀਦਾ ਹੈ ਤਾਂ ਜੋ ਉਸ ਤੇਲ ਦਾ ਅਸਰ ਸਾਡੀਆਂ ਵਾਲਾਂ ਦੀਆਂ ਜੜ੍ਹਾਂ ਵਿੱਚ ਹੋਵੇ ਅਤੇ ਉਸ ਤੋਂ ਬਾਅਦ ਸਾਰੇ ਵਾਲਾਂ ਚ ਉਸ ਦਾ ਅਸਰ ਦੇਖਣ ਨੂੰ ਮਿਲੇ ਤੁਸੀਂ ਸਿਰ ਤੇ ਤੇ ਲਗਾਉਣ ਲਈ ਨਾਰੀਅਲ ਦਾ ਬਦਾਮ ਦਾ ਇਨ੍ਹਾਂ ਤੇਲਾਂ ਦੀ ਵਰਤੋਂ ਅਤੇ ਸਰ੍ਹੋਂ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਜਿੱਥੇ ਆਪਣੇ ਵਾਲ ਖ਼ਤਮ ਹੁੰਦੇ ਹਨ ਉਸ ਜਗ੍ਹਾ ਤੇ ਵੀ ਤੇਲ ਲਗਾਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕਿਸੇ ਦੇ ਦੋ ਮੂੰਹੇ ਵਾਲ ਹੁੰਦੇ ਹਨ
ਉਹ ਸਮੱਸਿਆ ਨੂੰ ਵੀ ਇਹ ਦੂਰ ਕਰਦਾ ਹੈ ਤੇ ਜਦੋਂ ਵਾਲਾਂ ਤੇ ਤੇ ਲਵਾਉਣਾ ਹੈ ਤੇ ਨਾਲ ਹੀ ਜੋ ਆਪਣੀਆਂ ਪੁੜਪੁੜੀਆਂ ਹੁੰਦੀਆਂ ਹਨ ਉਸ ਜਗ੍ਹਾ ਤੇ ਤੇਲ ਲਗਾਉਣ ਨਾਲ ਆਪਣੇ ਸਰੀਰ ਨੂੰ ਆਪਣੇ ਦਿਮਾਗ ਨੂੰ ਆਪਣੇ ਸਿਰ ਨੂੰ ਇਕ ਤਾਕਤ ਮਿਲਦੀ ਹੈ ਜਿਸ ਨਾਲ ਆਪਣੇ ਸਰੀਰ ਦੀਆਂ ਨਾੜਾਂ ਸਿਰ ਦੀਆਂ ਨਾੜਾਂ ਚੁਸਤ ਅਤੇ ਐਕਟਿਵ ਹੋ ਜਾਂਦੀਆਂ ਹਨ ਅਤੇ ਆਪਣੀ ਗਰਦਨ ਦੇ ਉੱਪਰ ਜਿੱਥੋਂ ਵਾਲ ਸ਼ੁਰੂ ਹੁੰਦੇ ਹਨ ਉੱਥੇ ਵੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਆਪਣੇ ਪੁੜਪੜੀਆਂ ਤੇ ਆਪਣਿਆਂ ਗਰਦਨ ਤੇ ਸਿਰ ਦੀਆਂ ਵਾਲਾਂ ਦੀ ਜੜ੍ਹਾਂ ਤੇ ਸਿਰ ਚ ਮਾਲਸ਼
ਕਰਨ ਨਾਲ ਖੂਨ ਦਾ ਵਹਾਅ ਤੇਜ਼ ਹੁੰਦਾ ਹੈ ਸਾਡੇ ਸਿਰ ਦੀ ਚਮੜੀ ਨੂੰ ਤਾਕਤ ਮਿਲਦੀ ਹੈ ਜਿਸ ਨਾਲ ਸਾਡੇ ਵਾਲਾਂ ਦੀ ਗ੍ਰੋਥ ਉਨ੍ਹਾਂ ਚ ਕਾਲਾਪਨ ਮਜ਼ਬੂਤੀ ਆਉਂਦੀ ਹੈ ਉਪਰੋਕਤ ਸਾਰੀਆਂ ਦੱਸੀਆਂ ਗਈਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਇਸ ਨੁਕਤਿਆਂ ਦਾ ਇਸਤੇਮਾਲ ਕਰੋ ਤੁਹਾਡੇ ਵਾਲ ਸਫੈਦ ਨਹੀਂ ਹੋਣਗੇ ਪਰ ਜੇਕਰ ਤੁਹਾਡੇ ਵਾਲ ਸਫੈਦ ਹਨ ਤੁਸੀਂ ਜਲਦ ਹੀ ਕਿਸੇ ਪਾਰਟੀ ਵਿਚ ਕਿਸੇ ਪ੍ਰੋਗਰਾਮ ਤੇ ਜਾਣਾ ਹੈ ਤਾਂ ਤੁਸੀਂ ਉਸ ਮਸਕਾਰੇ ਵਾਲੇ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

