ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਵਾਲਾਂ ਨੂੰ ਲੰਮੇ ਸਮੇਂ ਤੱਕ ਕਾਲੇ ਰੱਖਣ ਲਈ ਇਸ ਨੁਕਤੇ ਦਾ ਇਸਤੇਮਾਲ ਕਰੋ ਕੁਝ ਲੋਕਾਂ ਦੇ ਛੋਟੀ ਉਮਰ ਵਿੱਚ ਹੀ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਜੇਕਰ ਛੋਟੀ ਉਮਰ ਵਿੱਚ ਹੀ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਤਾਂ ਇਸ ਦਾ ਭਾਵੇਂ ਸਾਡੇ ਵਾਲਾਂ ਵਿੱਚ ਕੁਝ ਨਾ ਕੁਝ ਕਮੀਆਂ ਹਨ ਜਿਨ੍ਹਾਂ ਕਰਕੇ ਵਾਲ ਚਿੱਟੇ ਹੁੰਦੇ ਹਨ ਜਾਂ ਜਾਂ ਸਾਡੀਆਂ ਆਪਣੀਆਂ ਗ਼ਲਤੀਆਂ ਕਾਰਨ ਆਪਣੇ ਵਾਲਾਂ ਨੂੰ ਚਿੱਟੇ ਕਰ ਰਹੇ ਹਾਂ ਜਿਵੇਂ ਜ਼ਿਆਦਾਤਰ ਜਦੋਂ ਮੁੰਡੇ ਨਹਾਉਂਦੇ ਹਾਂ
ਜਿਹੜਾ ਸਾਬਣ ਸਰੀਰ ਤੇ ਲਾਉਣ ਵਾਲਾ ਹੁੰਦਾ ਉਸ ਨਾਲ ਹੀ ਆਪਾਂ ਆਪਣੇ ਸਿਰ ਨੂੰ ਧੋ ਲੈਂਦੇ ਹਨ,ਜਿਸ ਵਿਚ ਕੇ ਅਲੱਗ ਅਲੱਗ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਸਾਡੇ ਵਾਲ ਜੋ ਸਾਡੇ ਵਾਲਾਂ ਨੂੰ ਖ਼ਰਾਬ ਕਰਦੇ ਹਨ ਅਤੇ ਕੁਡ਼ੀਆਂ ਜਦੋਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਵਾਲਾਂ ਨੂੰ ਧੋਂਦੀਆਂ ਹਨ ਅਤੇ ਹੋ ਸਕਦਾ ਹੈ ਉਹ ਅਲੱਗ ਅਲੱਗ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ ਜਦੋਂ ਪਾ ਅਲੱਗ ਅਲੱਗ ਸਾਬਣ ਜਾਂ ਅਲੱਗ ਅਲੱਗ ਹਰ ਵਾਰ ਬਦਲ ਬਦਲ ਕੇ
ਆਪਣੇ ਸਿਰ ਤੇ ਸ਼ੈਂਪੂ ਸਾਬਣ ਦੀ ਵਰਤੋਂ ਕਰਦੇ ਹਾਂ ਤਾਂ ਉਹ ਆਪਣੇ ਸਿਰ ਨੂੰ ਵਾਲਾਂ ਨੂੰ ਖ਼ਰਾਬ ਕਰਦਾ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੋ ਲੋਕ ਪਲਾਸਟਿਕ ਦ;ਾ ਕੰਗਾ ਵਰਤਦੇ ਹਨ ਉਹ ਵੀ ਸਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਜਾ ਦਾ ਆਪਾਂ ਕਈ ਵਾਰ ਖ਼ੁਸ਼ਬੂ ਵਾਲੇ ਤੇਲ ਵਰਤਦੇ ਹਾਂ ਉਨ੍ਹਾਂ ਨਾਲ ਵੀ ਸਾਡੇ ਵਾਲਾ ਨੁਕਸਾਨ ਹੁੰਦਾ ਹੈ ਵਾਲਾਂ ਨੂੰ ਕਾਲਾ ਰੱਖਣ ਦਾ ਨੁਕਤਾ ਇਹ ਹੈ ਕਿ ਤੁਸੀਂ ਜਦੋਂ ਵੀ ਸਿਰ ਨਹਾਉਣਾ ਹੈ ਤੁਸੀਂ ਇਕ ਹੀ ਸ਼ੈਂਪੂ ਵਰਤਣਾ ਹੈ ਅਤੇ ਜਦੋਂ ਵੀ ਵਾਲਾ ਤੇ ਕੰਘੀ ਕਰਨੀ ਹੈ ਤੁਸੀਂ ਲੱਕੜ ਦੀ ਕੰਘੀ ਹੀ
ਵਰਤੋਂ ਕਰਨੀ ਹੈ ਤੁਸੀਂ ਸਿਰ ਤੇ ਲਗਾਉਣਾ ਹੈ ਤਾਂ ਆਂਵਲੇ ਦਾ ਤੇਲ ਦੇ ਲਗਾਉਣਾ ਹੈ ਜੋ ਕਿ ਕੋਹਲੂ ਤੋਂ ਮਿਲ ਜਾਂਦਾ ਹੈ ਅਤੇ ਹਫ਼ਤੇ ਵਿੱਚ ਤੁਸੀਂ ਇੱਕ ਵਾਰ ਫਿਰ ਨਾ ਦਿਓ ਤਾਂ ਸਰ੍ਹੋਂ ਦੇ ਤੇਲ ਦੀ ਵਰਤੋਂ ਵੀ ਜ਼ਰੂਰ ਕਰਨੀ ਚਾਹੀਦੀ ਹੈ ਘਰ ਦਾ ਦੇਸੀ ਤਾਜਾ ਘਿਉ ਤੁਸੀਂ ਉਸ ਨੂੰ ਵੀ ਆਪਣੇ ਵਾਲਾਂ ਤੇ ਗਰਮ ਕਰਕੇ ਲਗਾ ਸਕਦੇ ਹੋ ਇਨ੍ਹਾਂ ਤੇਲਾਂ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ e ਮਿਲੇਗਾ ਤੇ ਵਾਲਾਂ ਨੂੰ ਭਰਪੂਰ ਮਾਤਰਾ ਚ ਪ੍ਰੋਟੀਨ ਮਿਲੇਗੀ ਅਤੇ ਨੁਕਤਿਆਂ ਦੀ ਵਰਤੋਂ ਕਰੋ ਅਤੇ
ਰੋਜ਼ਾਨਾ ਦੀ ਰੋਜ਼ਾਨਾ ਦੇ ਭੋਜਨ ਵਿੱਚ ਦਹੀਂ ਦੁੱਧ ਨੂੰ ਵੀ ਸ਼ਾਮਲ ਕਰੋ ਵੱਧ ਤੋਂ ਤੋਂ ਵੱਧ ਫਲ ਫਰੂਟ ਖਾਓ ਅਤੇ ਤਲੀਆਂ ਚੀਜ਼ਾਂ ਦਾ ਪ੍ਰਹੇਜ਼ ਕਰੋ ਉੱਪਰ ਦੱਸੇ ਗਏ ਸਾਰੇ ਤਰੀਕਿਆਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਨੁਕਤਿਆਂ ਦਾ ਵਰਤੋਂ ਕਰੋ ਤੁਹਾਡੇ ਵਾਲ ਸਫੈਦ ਕਦੀ ਵੀ ਨਹੀਂ ਹੋਣਗੇ ਅਤੇ ਜੋ ਸਫੈਦ ਹੁੰਦੇ ਹਨ ਉਹ ਵਾਲ ਕਾਲੇ ਹੋ ਜਾਣਗੇ ਅਤੇ ਮਜ਼ਬੂਤ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

