ਵੀਡੀਓ ਥੱਲੇ ਜਾ ਕੇ ਦੇਖੋ,ਬਦਾਮ ਇਕ ਸੁਪਰ ਫੂਡ ਦੀ ਸ਼੍ਰੇਣੀ ਵਿਚ ਆਉਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਬਦਾਮ ਦਾ ਨਿਯਮਤ ਰੂਪ ਤੋਂ ਇਸਤੇਮਾਲ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜਿਹੜੇ ਲੋਕ ਵੀ ਬਦਾਮ ਦਾ ਇਸਤੇਮਾਲ ਕਰਨਾ ਚਾਹੁੰਦਾ ਆ ਉਹਨਾਂ ਨੂੰ ਸ਼ੁਰੂਆਤ ਵਿਚ ਬਿਲਕੁਲ ਹੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਬਦਾਮ ਨੂੰ ਕਦੋਂ,ਕਿਵੇਂ ਅਤੇ ਕਿੰਨੀ ਮਾਤਰਾ ਵਿਚ ਖਾਣਾ ਹੈ ਕਿਹੜੇ ਲੋਕਾਂ ਨੂੰ ਬਦਾਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ
ਕਿੰਨਾ ਲੋਕਾਂ ਨੂੰ ਬਦਾਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਬਦਾਮ ਦਾ ਸੇਵਨ ਕਰਨ ਤੋਂ ਕਦੋਂ ਜਿਆਦਾ ਫਾਇਦਾ ਮਿਲਦਾ ਹੈ ਤੇ ਬਦਾਮ ਖਾਣ ਦਾ ਕਿਹੜਾ ਸਮਾਂ ਸਹੀ ਹੈ,ਬਦਾਮ ਨੂੰ ਛਿਲਕੇ ਨਾਲ ਖਾਣਾ ਹੈ ਜਾਂ ਛਿਲਕਾ ਉਤਾਰ ਕੇ ਖਾਣਾ ਹੈ ਤੇ ਵਜਨ ਘੱਟਾਉਣ ਲਈ ਬਦਾਮ ਖਾਣ ਦਾ ਸਹੀ ਤਰੀਕਾ ਕੀ ਹੈ।ਦਿਨ ਵਿਚ ਘੱਟ ਤੋਂ ਘੱਟ ਤੇ ਜਿਆਦਾ ਤੋਂ ਜਿਆਦਾ ਕਿੰਨਾ ਬਦਾਮ ਖਾਣਾ ਚਾਹੀਦਾ ਹੈ।ਬਦਾਮ ਨੂੰ ਸਹੀ ਮਾਤਰਾ ਵਿਚ ਅਤੇ ਸਹੀ ਤਰੀਕੇ ਨਾਲ ਇਸਤੇਮਾਲ
ਕਰਨ ਨਾਲ ਇਹ ਸਰੀਰ ਦੀ ਇਮੁਨਟੀ ਪਾਵਰ ਨੂੰ ਵਧਾਉਂਦਾ ਹੈ ਅਤੇ ਕੋਲੈਸਟਰੋਲ,ਹਾਈ ਬਲੱਡ ਪਰੈਸ਼ਰ,ਡਾਇਬਟੀਜ਼,ਹੱਡੀਆਂ ਵਿਚ ਕੰਮਜੋਰੀ,ਦਿਲ ਦੀ ਬਿਮਾਰੀ ਅਤੇ ਕੈਂਸਰ ਦੀ ਬਿਮਾਰੀ ਤੋਂ ਬਚਾਉਣ ਦੇ ਨਾਲ-ਨਾਲ ਤਜਾਬ ਵਾਲਾਂ ਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ।ਬਦਾਮ ਵਿਚ ਹਾਈ ਕੁਆਨਟਟੀ ਪ੍ਰੋਟੀਨ,ਫਾਈਬਰ ਤੇ ਹੋਰ ਕਈ ਗੁਣ ਪਾਏ ਜਾਂਦੇ ਹਨ।ਦਿਨ ਵਿਚ ਇਕ ਮੁੱਠੀ 22 ਤੋਂ 23 ਖਾਇਆ ਜਾ ਸਕਦਾ ਹੈ।ਜਿਹੜੇ ਲੋਕ ਰੋਜਾਨਾ ਬਦਾਮ ਖਾਣਾ ਚਾਹੁੰਦੇ ਆ ਉਹਨਾਂ ਨੂੰ 4-5 ਬਦਾਮ ਤੋਂ ਸ਼ੁਰੂ ਕਰਨਾ ਚਾਹੀਦਾ ਹੈ
ਤੇ ਕੁਝ ਦਿਨਾਂ ਬਾਅਦ ਉਸ ਦੀ ਕੁਆਨਟਟੀ 9-10 ਬਦਾਮ ਵਿਚ ਵਧਾਈ ਜਾ ਸਕਦੀ ਹੈ।ਬਦਾਮ ਦਾ ਜਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਫਾਈਬਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਪੇਟ ਦਰਦ ਅਪਚਣ ਅਤੇ ਦਰਦ ਦੀ ਸਮਸਿਆ ਵੱਧ ਜਾਂਦੀ ਹੈ ਬਦਾਮ ਦਾ ਇਸਤੇਮਾਲ ਬੱਚੇ ਬੁਢੇ ਕੋਈ ਵੀ ਕਰ ਸਕਦਾ ਹੈ ਤੇ ਜਿੰਨਾ ਲੋਕਾਂ ਨੂੰ ਗੁਰਦੇ ਵਿਚ ਪਥਰੀ ਦੀ ਪਰੋਬਲੰਮ ਹੈ ਉਹਨਾਂ ਨੂੰ ਬਦਾਮ ਹੀ ਨਹੀ ਕੋਈ ਵੀ ਡਰਾਈ ਫਰੂਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਬਦਾਮ ਨੂੰ ਸੁਕਾ ਕੇ ਖਾਣਾ ਚਾਹੀਦਾ ਹੈ
ਜਾਂ ਪੀਘੋ ਕੇ।ਬਦਾਮ ਦੇ ਛਿਲਕੇ ਵਿਚ ਟਰੇਨਿੰਗ ਪਾਇਆ ਜਾਂਦਾ ਹੈ ਜਿਸ ਨਾਲ ਇਸ ਨੂੰ ਪਛਾਣ ਲਈ ਸਾਡੇ ਪਾਚਣ ਤੰਤਰ ਨੂੰ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਬੇਹਤਰ ਇਹ ਹੈ ਕਿ ਰਾਤ ਨੂੰ ਚਾਰ ਤੋਂ ਪੰਜ ਬਦਾਮ ਪਾਣੀ ਵਿੱਚ ਪਾ ਕੇ ਛੱਡ ਦਓ ਸਵੇਰੇ ਇਸ ਦਾ ਛਿਲਕਾ ਉਤਾਰ ਕੇ ਇਸ ਦਾ ਸੇਵਨ ਕਰੋ।ਇਸ ਤਰ੍ਹਾਂ ਸੇਵਨ ਕਰਨ ਨਾਲ ਇਹ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ ਪਰ ਜੇਕਰ ਤੁਹਾਨੂੰ ਡਾਈਜੈਸ਼ਨ ਦੀ ਪਰੋਬਲੰਮ ਨਹੀਂ ਹੁੰਦੀ ਹੈ ਤਾ ਤੁਸੀਂ ਬਦਾਮ ਨੂੰ ਪੀਘੋ ਕੇ ਖਾਓ
ਛਿਲਕੇ ਸਮੇਤ ਖਾ ਸਕਦੇ ਹੋ।ਬਦਾਮ ਦਾ ਇਸਤੇਮਾਲ ਸਵੇਰੇ ਸ਼ਾਮ ਦੁਪਹਿਰੇ ਕਦੋਂ ਵੀ ਖਾ ਸਕਦੇ ਹੋ ਪਰ ਲੇਟ ਨਾਇਟ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।ਫੈਟ ਲੋਸ ਅਤੇ ਡਾਇਟ ਫੋਲੋ ਕਰਨ ਵਾਲੇ ਲੋਕਾਂ ਨੂੰ ਨਾਸ਼ਤੇ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਫਾਈਵਰ ਦੀ ਮਾਤਰਾ ਜਿਆਦਾ ਹੁੰਦੀ ਹੈ।ਇਸ ਲਈ ਇਸ ਦਾ ਸਵੇਰੇ ਇਸਤੇਮਾਲ ਕਰਨ ਨਾਲ ਭੁੱਖ ਵੀ ਨਈਂ ਲਗਦੀ ਹੈ
ਅਤੇ ਸਰੀਰ ਵਿਚ ਅਨਰਜੀ ਵੀ ਬਣੀ ਰਹਿੰਦੀ ਹੈ।ਜਿੰਮ ਕਰਨ ਵਾਲੇ ਲੋਕਾਂ ਨੂੰ ਇਕ ਗਲਾਸ ਦੁੱਧ ਵਿਚ 5 ਬਦਾਮ ਤੋਂ ਛੇ ਪੀਘੋਏ ਹੋਏ ਛਿਲਕੇ ਅਤੇ ਇਕ ਤੋਂ ਦੋ ਖਜੂਰ ਪਾ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ