ਵੀਡੀਓ ਥੱਲੇ ਜਾ ਕੇ ਦੇਖੋ,ਆਪਾਂ ਜਦ ਕਦੀ ਬਿ-ਮਾ-ਰ ਹੋ ਜਾਣੇ ਆ ਜਾਂ ਬੁ-ਖਾ-ਰ ਹੋ ਜਾਂਦੇ ਹੈ ਤਾਂ ਉਸ ਤੋਂ ਬਾਅਦ ਮੂੰਹ ਦਾ ਸਵਾਦ ਬਦਲ ਜਾਂਦਾ ਹੈ ਕੌੜਾ ਹੋ ਜਾਂਦਾ ਹੈ।ਕੋਈ ਵੀ ਚੀਜ਼ ਖਾਣੇ ਆ ਸਵਾਦ ਨਹੀਂ ਲਗਦੀ ਕੌ-ੜੀ ਕੌ-ੜੀ ਲਗਦੀ ਆ ਤਾਂ ਇਸ ਲਈ ਇਕ ਘਰੇਲੂ ਨੁਸਖਾ ਲੈ ਕੇ ਆਏ ਹਾਂ,ਇਕ ਨਿੰਬੂ ਲੈਣਾ ਆ ਉਸ ਨੂੰ ਅੱਧਾ ਕਟ ਲੈਣਾ ਆ। ਅੱਧਾ ਨਿੰਬੂ ਕਟ ਕੇ ਉਸ ਨੂੰ ਗੈਂ-ਗ ਤੇ ਪਕਾਉਣਾ ਆ,ਘੱਟ ਗੈਂਸ ਤੇ ਪਕਾਉਣਾ ਹੈ। ਹੋਲੀ ਹੋਲੀ ਹਿਲਾਉਂਦੇ ਰਹਿਣਾ ਆ ਤਾਂ ਜੋ ਇਹ ਇਕ ਪਾਸੇ ਤੋਂ ਜਿਆਦਾ ਸ-ੜ ਨਾ ਜਾਵੇ,ਇਸ ਨੂੰ ਭੂਰੇ ਹੋਣ ਤਕ ਪਕਾਉਣਾ ਆ
ਜਦੋਂ ਇਹ ਹਲਕਾ ਭੂਰ ਹੋ ਜਾਵੇ ਤਾਂ ਇਸ ਨੂੰ ਉਤਾਰ ਲੈਣਾ ਹੈ।ਦੂਜੀ ਚੀਜ ਇਸਤੇਮਾਲ ਕਰਨੀ ਆ ਨਮਕ,ਸਿੰਦਾ ਨਮਕ ਇਸਤੇਮਾਲ ਕਰਨਾ ਹੈ ਜੇ ਤੁਹਾਡੇ ਕੋਲ ਸਿੰਦਾ ਨਮਕ ਨਹੀ ਆ ਤਾ ਜੋ ਘਰ ਦੇ ਵਿਚ ਆਮ ਨਮਕ ਵਰਤਦੇ ਆ ਸਫੇਦ ਉਸ ਦਾ ਵੀ ਇਸੇ ਕਰ ਸਕਦੇ ਹਾਂ।ਇਕ ਚੁਟਕੀ ਦੇ ਕਰੀਬ ਨਮਕ ਉਪਰ ਪਾ ਲੈਣਾ ਹੈ,ਤੀਜੀ ਚੀਜ਼ ਇਸਤੇਮਾਲ ਕਰਨੀ ਆ ਉਹ ਹੈ ਕਾਲੀ ਮਿਰਚ ਪੀਸੀ ਹੋਈ ਕਾਲੀ ਮਿਰਚ ਲੈਣੀ ਆ।ਇਕ ਚੁਟਕੀ ਕਾਲੀ ਮਿਰਚ ਲੈ ਕੇ ਇਸ ਉਪਰ ਪਾ ਦੇਣੀ ਆ ਤੇ ਇਹ ਤੁਹਾਡਾ ਮਿ-ਸ਼-ਰ-ਣ ਬਣ ਕੇ ਤਿਆਰ ਹੋ ਚੁਕਿਆ ਹੈ। ਤੇ ਤੁਸੀਂ ਇਸ ਨੂੰ ਮੂੰਹ ਵਿਚ ਰੱਖ ਕੇ ਚੂਸ ਦੇ ਰਹਿਣਾ ਆ ਇਸ ਦਾ ਪੂਰਾ ਰਸ ਚੰਗੀ ਤਰ੍ਹਾਂ ਨਿਚੋੜ ਲੈਣਾ ਆ ਸਾਰਾ ਰਸ ਚੰਗੀ ਤਰ੍ਹਾਂ ਚੂਸ ਲੈਣਾ ਆ।ਇਸ ਨੂੰ ਇਸਤੇਮਾਲ ਕਰਦੇ ਹੋਏ ਇਕ ਮਿੰਟ ਵਿਚ ਹੀ ਫਾਇਦਾ ਮਿਲ ਜਾਏਗਾ।ਇਕ ਮਿੰਟ ਤੋਂ ਪਹਿਲਾਂ ਹੀ ਤੁਹਾਡੇ ਮੂੰਹ ਦਾ ਸ-ਵਾ-ਦ ਠੀਕ ਹੋ ਜਾਵੇ ਗਾ।ਇਹ ਬਹੁਤ ਵਧਿਆ ਨੁਸਖਾ ਹੈ ਤੇ ਇਸ ਦਾ ਕੋਈ ਸਾ-ਈ-ਡ ਇ-ਫੈ-ਕ-ਟ ਨਹੀਂ ਹੈ।
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਬੁਖਾਰ ਤੋਂ ਬਾਦ ਮੂੰਹ ਦਾ ਕੌੜਾਪਨ 1 ਮਿੰਟ ਵਿੱਚ ਠੀਕ
