ਛਾਤੀ ਵਿਚ ਜੰਮੀ ਬਲਗਮ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਂਸੀ ਹੋਣ ਲਈ ਸ਼ਾਤੀ ਤੇ ਬ-ਲ-ਗ-ਮ ਹੋਣਾ ਅਤੇ ਭਾਰੀ ਜੁ-ਕਾ-ਮ ਰਹਿਣਾ ਤੇ ਖਾਂਸੀ ਦੀਆਂ ਵੀ ਅਲੱਗ-ਅਲੱਗ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਕੁ-ਕ-ਰ ਖਾਂਸੀ ਕਾਲੀ ਖਾਂ-ਸੀ ਤੇ ਗਲੇ ਨੱਕ ਛਾਤੀ ਵਿੱਚ ਕਿਤੇ ਵੀ ਬ-ਲ-ਗ-ਮ ਜ-ਮੀ ਹੋਈ ਹੈ ਤਾਂ ਉਸ ਨੂੰ ਜੜ੍ਹ ਤੋਂ ਖ-ਤ-ਮ ਕਰਨ ਵਿੱਚ ਮਦਦ ਕਰੇਗਾ ਇਹ ਨੁਕਤਾ ਹੁਣ ਗੱਲ ਕਰਦੇ ਹਾਂ ਕੇ ਖਾਂਸੀ ਜਦੋਂ ਖ-ਰਾ-ਬ ਹੋ ਜਾਂਦੀ ਹੈ ਤਾਂ ਉਹ ਤਾਂ ਉਹ ਸਾਡੇ ਗਲੇ ਛਾਤੀ ਨੂੰ ਨੁ-ਕ-ਸਾ-ਨ ਪਹੁੰਚਾਉਣ ਲੱਗ ਜਾਂਦੀ ਹੈ ਜਦੋ ਖੰਘਦੇ ਹਾਂ ਤਾਂ ਛਾਤੀ ਦਰਦ ਹੁੰਦੀ ਹੈ ਅਤੇ ਸਾਹ ਔਖਾ ਆਉਂਦਾ ਹੈ ਤਾਂ ਇਕ ਅਲੱਗ ਜਿਹੀ ਆਵਾਜ਼ ਆਉਂਦੀ ਹੈ

ਤਾਂ ਇਹ ਕਾਲੀ ਖਾਂਸੀ ਦੇ ਲੱਛਣ ਹੁੰਦੇ ਹਨ ਇਸ ਨਾਲ ਪੀ-ੜ-ਤ ਹਰ ਉਮਰ ਦਾ ਘੱਟ ਈ ਹੋ ਸਕਦਾ ਹੈ ਪਰ ਇਹ ਲਗਾਤਾਰ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ ਅਤੇ ਇਨ੍ਹਾਂ ਸ-ਮੱ-ਸਿ-ਆ-ਵਾਂ ਦਾ ਰਾਹ ਪਾਉਣ ਲਈ ਤੁਸੀਂ ਜਿਸ ਚੀਜ਼ ਨੂੰ ਵਰਤੋਂ ਵਿੱਚ ਲਿਆਉਣਾ ਹੈ ਉਹ ਹੈ ਲਸਣ ਤੁਸੀਂ ਦੋ ਤੋਂ ਤਿੰਨ ਲਸਣ ਦੇ ਟੁਕੜਿਆਂ ਨੂੰ ਛਿੱਲ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਪੇਸਟ ਬਣਾ ਲੈਣਾ ਹੈ ਤੇ ਉਸ ਤੋਂ ਬਾਅਦ ਸੁਆਦ ਅਨੁਸਾਰ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲੈਣਾ ਹੈ ਅਤੇ ਫਿਰ ਇਸ ਨੂੰ ਆਪਣੀ ਜੀਭ ਤੇ ਰੱਖ ਕੇ ਹੌਲੀ ਹੌਲੀ ਅੰਦਰ ਲੰਘਾਉਣਾ ਹੈ ਇਸ ਦਾ ਸੇਵਨ ਕਰਨ ਤੋਂ ਬਾਅਦ ਅੱਧਾ ਘੰਟਾ ਤੁਸੀ ਕੁਝ ਵੀ ਨਹੀ ਖਾਣਾ ਪੀਣਾ ਇਸ ਵਿੱਚ ਉਹ ਸਾਰੇ ਐਂ-ਟੀ-ਬੈ-ਕ-ਟੀ-ਰੀ-ਅ-ਲ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ ਦਿਨ ਵਿੱਚ 2 ਤੋਂ 3 ਵਾਰ ਇਸ ਦਾ ਉਪਯੋਗ ਕਰਨ ਨਾਲ ਤੁਹਾਨੂੰ ਕਾਲੀ ਖਾਂਸੀ ਤੋਂ ਰਾਹਤ ਮਿਲ ਜਾਵੇਗੀ ਅਗਲੇ ਨੁਕਤੇ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ ਅਦਰਕ ਇਕ ਤੋਂ ਡੇਢ ਇੰਚ ਦਾ ਟੁਕੜਾ ਲੈਣਾ ਹੈ ਅਤੇ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲੈਣਾ ਹੈ ਅਤੇ ਇਸ ਦਾ ਪੇਸਟ ਬਣਾ ਕੇ ਸ਼ਾਇਦ ਥੋੜਾ ਜਿਹਾ ਮਿਲਾ ਲੈਣਾ ਹੈ ਜੇ ਫਿਰ ਇਸ ਨੂੰ ਚਟ ਲੈਣ ਆ ਹੈ ਦੋ ਤੋਂ ਤਿੰਨ ਵਾਰ ਦਿਨ ਚ ਕਰ ਨਾਲ ਤੋਂ ਖਾਂਸੀ ਤੋਂ ਰਾਹਤ ਮਿਲ ਜਾਵੇਗੀ ਉਸ ਤੋਂ ਅਗਲਾ ਨੁਕਤਾ ਇਹ ਹੈ ਕੇ ਤੁਸੀਂ ਇਹ ਹਲਦੀ ਵਾਲਾ ਦੁੱਧ ਪੀਣਾ ਹੈ ਇਸ ਨੂੰ ਤਿਆਰ ਕਰਨ ਦਾ ਨੁਕਤਾ ਇਹ ਹੈ ਤੁਸੀਂ ਇਕ ਗਲਾਸ ਗਾਂ ਦਾ ਦੁੱਧ ਲੈਣਾ ਹੈ ਅਤੇ ਉਸ ਵਿਚ ਅੱਧਾ ਚਮਚ ਹਲਦੀ ਮਿਲਾ ਲੈਣਾ ਹੈ ਅਤੇ ਉਸ ਨੂੰ ਗਰਮ ਕਰਨ ਲਈ ਰੱਖ ਦੇਣਾ ਹੈ ਤੁਸੀਂ ਇਸ ਵਿਚ 1 ਇੰਚ ਅਦਰਕ ਨੂੰ ਘੁੱਟ ਕੇ ਇਸ ਵਿਚ ਮਿਲਾ ਸਕਦੇ ਹੋ ਅਤੇ ਜੇਕਰ ਥੋੜ੍ਹਾ ਜਿਹਾ ਮਿੱਠਾ ਪਾਉਣਾ ਚਾਹੁੰਦੇ ਹੋ ਤਾਂ ਸੁਆਦ ਅਨੁਸਾਰ ਮਿਰਚਾਂ ਪਾ ਸਕਦੇ ਹੋ

ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਇਸ ਦਾ ਸੇਵਨ ਕਰਨਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਖਾਂਸੀ ਅਤੇ ਬ-ਲ-ਗ-ਮ ਜਿਹੀ ਸ-ਮੱ-ਸਿ-ਆ ਤੋਂ ਰਾਹਤ ਮਿਲੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *