ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪਾ ਕਰੋ ਗਾਇਬ ਸਿਰਫ ਪੰਦਰਾਂ ਦਿਨਾਂ ਵਿੱਚ ਸਿਰਫ਼ ਇੱਕ ਵਾਰ ਆਪ ਪੀ ਲਓ ਚੀਜ਼ ਇਹ ਚੀਜ਼ ਤੁਸੀਂ ਸਿਰਫ਼ ਘਰ ਵਿੱਚ ਵੀ ਬਣਾ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਆਪਣਾ ਮੋਟਾਪਾ ਨਾ ਘਟਾ ਸਕਦੇ ਹੋ ਤੇ ਤੰਦਰੁਸਤ ਸਿਹਤ ਬਣਾ ਸਕਦੇ ਹੋ ਏਕ ਸਿਰਫ ਡਰਿੰਕ ਹੈ ਜੋ ਕਿ ਹਰ ਵਿਅਕਤੀ ਇਸ ਨੂੰ ਵਰਤ ਸਕਦਾ ਹੈ ਬੱਚੇ ਬਜ਼ੁਰਗ ਹਰ ਕਿਸਮ ਦੀ ਡਾਈਟ ਪਲਾਨ ਨੂੰ ਤੁਸੀਂ ਨਹੀਂ ਦੇਣੀ ਨਾ ਕੋਈ ਜਿੰਮ ਲਾਉਣੀ ਨਾ ਕੋਈ ਕਸਰਤ ਕਰਨੀ ਸਿਰਫ ਇਸ ਨੂੰ ਹਰ ਰੋਜ਼ ਪੀਣਾ ਹੈ,ਇਹ ਤੁਸੀਂ ਸਿਰਫ਼ ਘਰ ਵਿੱਚ ਹੀ ਚੀਜ਼ਾਂ ਤੋਂ ਇਹ ਡਰਿੰਕ ਬਣਾ ਸਕਦੇ ਹੋ ਤੇ
ਤੁਹਾਨੂੰ ਬਹੁਤ ਫ਼ਾਇਦੇਮੰਦ ਰਹੇਗੀ ਤੇ ਨਾ ਇਸ ਦਾ ਕੋਈ ਨੁ-ਕ-ਸਾ-ਨ ਸਰੀਰ ਲਈ ਨਹੀਂ ਹੋਵੇਗਾ ਇਸ ਦਾ ਨਾਂ ਮੋਟਾਪਾ ਡਰਿੰਕ ਵੀ ਰੱਖਿਆ ਗਿਆ ਹੈ ਮੋਟਾਪੇ ਦੀ ਹਰ ਕਿਸੇ ਨੂੰ ਉਪਰੋਂ ਆ ਜਾਂਦੀ ਹੈ ਬੱਚੇ ਤੇ ਨੌਜਵਾਨਾਂ ਨੂੰ ਇਹ ਆਮ ਮੋਟਾਪੇ ਦੀ ਦਿੱਕਤ ਝੱਲਣੀ ਪੈਂਦੀ ਹੈ ਮੋਟਾਪਾ ਆਪਣੇ ਸਰੀਰ ਲਈ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਨੂੰ ਸੱਦਾ ਦਿੰਦਾ ਹੈ ਅਤੇ ਇਹ ਸਰੀਰ ਲਈ ਬਹੁਤ ਹੀ ਹਾ-ਨੀ-ਕਾ-ਰ-ਕ ਸਾਬਤ ਹੁੰਦਾ ਹੈ ਮੋਟਾਪੇ ਨਾਲ ਆਪਾਂ ਨੂੰ ਬੋਲਣ ਅਤੇ ਤੁਰਨ ਵਿੱਚ ਬਹੁਤ ਜ਼ਿਆਦਾ ਸ-ਮੱ-ਸਿ-ਆ ਦਾ ਸਾਹਮਣਾ ਕਰਨਾ ਪੈਂਦਾ ਹੈ ਮੋਟਾਪੇ ਵਾਲੇ ਵਿਅਕਤੀ ਨੂੰ ਸਿਰਫ ਪੰਜ ਮਿੰਟ ਬੋਲਣਾ ਹੋਵੇ ਤਾਂ ਉਸ ਨੂੰ ਸਾਹ ਚੜ੍ਹ ਜਾਂਦਾ ਹੈ ਤੇ ਸਿਰਫ਼ ਥੋੜ੍ਹਾ ਜਾਂ ਚੱਲਣ ਨਾਲ ਵੀ ਉਸ ਮੋਟੇ ਵਿਅਕਤੀ ਨੂੰ ਸਾਹ ਚੜ੍ਹਨ ਲੱਗ ਜਾਂਦਾ ਹੈ ਅਤੇ ਮੋਟਾਪੇ ਦੇ ਨਾਲ ਉਹ ਵਿਅਕਤੀ ਨਾ ਕੋਈ ਕੰਮਕਾਰ ਕਰਦਾ ਕਰ ਸਕਦਾ ਹੈ ਅਤੇ ਨਾ ਹੀ ਉੱਠਣ ਬੈਠਣ ਵਿੱਚ ਬਹੁਤ ਉਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਮੋਟਾਪਾ ਆਪਣੇ ਸਰੀਰ ਲਈ ਬਹੁਤ ਹਾ-ਨੀ-ਕਾ-ਰ-ਕ ਹੈ ਅਤੇ ਇਹ ਕਾਫੀ ਸਾਰੀਆਂ ਬਿ-ਮਾ-ਰੀ-ਆਂ ਨੂੰ ਸੱਦਾ ਦਿੰਦਾ ਹੈ ਜਿਵੇਂ ਕਿ ਡਾ-ਇ-ਬੀ-ਟੀ-ਜ਼ ਕੈਂ-ਸ-ਰ ਅਤੇ ਹੋਰ ਅਨੇਕਾਂ ਬਿ-ਮਾ-ਰੀ-ਆਂ ਨੂੰ ਸੱਦਾ ਦਿੰਦਾ ਹੈ ਇਸ ਨੁਸਖੇ ਨੂੰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਸਭ ਤੋਂ ਪਹਿਲਾਂ ਤੁਸੀਂ ਗਲੋ ਦੀ ਵਰਤੋਂ ਕਰਨੀ ਹੈ
ਦੋ ਚਮਚ ਦਾਲਚੀਨੀ ਪਾਊਡਰ ਲੈਣਾ ਹੈ ਚਾਰ ਚਮਚ ਸੌਂਫ ਤਿੰਨ ਤੋਂ ਚਾਰ ਪੱਤੇ ਤੁਲਸੀ ਦੇ ਅਤੇ ਦੋ ਚਮਚ ਅਦਰਕ ਦਾ ਰਸ ਲੈਣਾ ਹੈ ਅਤੇ ਤੁਸੀਂ ਅਦਰਕ ਦਾ ਪਾਊਡਰ ਵੀ ਇਸ ਵਿਚ ਇਸਤੇਮਾਲ ਕਰ ਸਕਦੇ ਹੋ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਅਤੇ ਇਕ ਗਲਾਸ ਪਾਣੀ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਅਤੇ ਇਹ ਉਨ੍ਹਾਂ ਚਿਰ ਗਰਮ ਕਰਨਾ ਹੈ ਜਿੰਨਾ ਚਿਰ ਜਿਨ੍ਹਾਂ ਚ ਇੱਕ ਗਿਲਾਸ ਤੋਂ ਅੱਧਾ ਗਲਾਸ ਪਾਣੀ ਨਾ ਰਹਿ ਜਾਵੇ ਅਤੇ ਇਸ ਤੋਂ ਬਾਅਦ ਸੀ ਗੈਸ ਨੂੰ ਬੰਦ ਕਰ ਦੇਣਾ ਹੈ ਸਿਰਫ਼ ਏ ਉਹ ਇਸਤੇਮਾਲ ਕਰ ਸਕਦਾ ਹੈ ਜਿਸ ਨੂੰ ਗਰਮੀ ਦੀ ਪ੍ਰੋ-ਬ-ਲ-ਮ ਨਹੀਂ ਹੈ,ਜਿਸ ਨੂੰ ਇਹ ਸ-ਮੱ-ਸਿ-ਆ ਹੈ ਤਾਂ ਇਹ ਡਰਿੰਕ ਉਹ ਵਰਤੇ ਨਾ ਸਿਰਫ ਉਹ ਹੀ ਵਿਅਕਤੀ ਵਰਤ ਸਕਦਾ ਜਿਸ ਨੂੰ ਮੋਟਾਪੇ ਦੇ ਕਾਰਨ ਬਹੁਤ ਸ-ਮੱ-ਸਿ-ਆ ਨੂੰ ਝੱਲਣਾ ਪੈਂਦਾ ਹੈ ਅਤੇ ਇਹ ਹਰ ਕੋਈ ਵਿਅਕਤੀ ਲੈ ਸਕਦਾ ਹੈ ਬੱਚਾ ਬਜ਼ੁਰਗ ਇਸ ਦਾ ਉਪਯੋਗ ਕਰ ਸਕਦੇ ਹਨ ਇਸ ਨੁਸਖੇ ਦੇ ਨਾਲ ਤੁਸੀਂ ਕਾਫੀ ਹੱਦ ਤੱਕ ਆਪਣਾ ਮੋਟਾਪੇ ਨੂੰ ਘਟਾ ਸਕਦੇ ਹੋ ਤੁਹਾਨੂੰ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪਵੇਗੀ ਆਸਾਨੀ ਦੇ ਤਰੀਕੇ ਨਾਲ ਤੁਹਾਡਾ ਮੋਟਾਪਾ ਘਟ ਜਾਵੇਗਾ ਨਾ ਹੀ ਕੋਈ ਤੁਹਾਨੂੰ ਕਸਰਤ ਕਰਨ ਦੀ ਲੋੜ ਹੈ ਨਾ ਕੋਈ ਜਿੰਮ ਜਾਣ ਦੀ
ਤੁਸੀਂ ਇਸ ਦਾ ਉਪਯੋਗ ਸਿਰਫ਼ ਇੱਕ ਦਿਨ ਵਿੱਚ ਇੱਕ ਵਾਰ ਹੀ ਕਰਨਾ ਹੈ ਤੁਸੀਂ ਇਸ ਨੂੰ ਹਰ ਰੋਜ਼ ਇੱਕ ਵਾਰ ਹੀ ਲੈਣਾ ਹੈ ਇਸ ਦਾ ਉਪਯੋਗ ਦੋ ਤਿੰਨ ਵਾਰ ਅਧਿਐਨ ਵਿੱਚ ਨਹੀਂ ਕਰਨਾ ਕਿਉਂਕਿ ਇਸ ਦੀ ਤਾਸੀਰ ਬਹੁਤ ਗਰਮ ਹੈ ਤੇ ਸਿਰਫ ਏ ਸਰਦੀਆਂ ਦੇ ਮੌਸਮ ਵਿੱਚ ਹੀ ਲੈ ਸਕਦੇ ਹਾਂ ਅਤੇ ਸਿਰਫ਼ ਤੁਸੀਂ ਅੱਧਾ ਕੱਪ ਹੀ ਹਰ ਰੋਜ਼ ਇਸ ਦਾ ਉਪਯੋਗ ਕਰਨਾ ਹੈ ਜਿਸ ਨਾਲ ਤੁਹਾਡਾ ਮੋਟਾਪਾ ਘਟ ਜਾਵੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਇੱਕ ਵਾਰ ਪੀਓ ਆਹ ਡ੍ਰਿੰਕ ਤੇ 10 ਤੋਂ 15 ਕਿੱਲੋ ਵਜ਼ਨ ਘਟਾਓ
