ਖਾਸੀ ਜੁਕਾਮ ਬਲਗਮ ਤੋ ਦਿਵਾਏਗਾ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਸੀ ਜ਼ੁਕਾਮ ਗਲੇ ਵਿੱਚ ਬਲਗਮ ਕਫ ਗਲੇ ਵਿਚ ਖਰਾਸ਼ ਅਤੇ ਗਲੇ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਬਹੁਤ ਹੀ ਉੱਤਮ ਨੁਕਤਾ ਹੈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਬਹੁਤ ਹੀ ਜਲਦ ਰਾਹਤ ਪਾ ਸਕਦੇ ਹੋ ਅਤੇ ਜੋ ਅੱਜ ਕੱਲ੍ਹ ਕ-ਰੋ-ਨਾ ਵਾਇਰਸ ਚੱਲ ਰਿਹਾ ਹੈ ਇਸ ਤੋਂ ਵੀ ਇਹ ਨੁਕਤਾ ਤੁਹਾਡੀ ਬਹੁਤ ਮਦਦ ਕਰੇਗਾ ਅਤੇ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਏਗਾ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ

ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਨੂੰ ਅੱਗ ਤੇ ਗਰਮ ਕਰਨ ਲਈ ਰੱਖ ਦੇਣਾ ਹੈ ਅਤੇ ਹੁਣ ਇਸ ਵਿਚ ਅੱਧਾ ਚਮਚ ਜਵੈਣ ਦਾ ਪਾ ਦੇਣਾ ਹੈ ਅਤੇ ਅੱਧਾ ਚਮਚ ਹੁਣ ਇਸ ਵਿਚ ਅਦਰਕ ਦਾ ਪਾਊਡਰ ਪਾ ਦੇਣਾ ਹੈ ਅਤੇ ਜੇਕਰ ਤੁਹਾਡੇ ਘਰ ਵਿਚ ਅਦਰਕ ਦਾ ਪਾਊਡਰ ਨਹੀਂ ਹੈ ਤਾਂ ਤੁਸੀਂ ਇਕ ਤੋਂ ਡੇਢ ਇੰਚ ਟੁਕੜਾ ਕੱਟ ਕੇ ਇਸ ਪਾਣੀ ਵਿਚ ਮਿਲਾ ਸਕਦੇ ਹੋ ਅਤੇ ਉਸ ਤੋਂ

WhatsApp Group (Join Now) Join Now

ਬਾਅਦ ਇਸ ਵਿੱਚ ਦੋ ਕਾਲੀ ਮਿਰਚ ਦੇ ਦਾਣੇ ਪਾਉਣੇ ਹਨ ਅਤੇ ਦੋ ਲੌਂਗ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਇਕ ਛੋਟਾ ਟੁਕੜਾ ਗੁੜ ਦਾ ਪਾ ਦੇਣਾ ਹੈ ਅਤੇ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਤੋਂ ਬਾਅਦ ਇਸ ਵਿੱਚ 2 ਚੁਟਕੀ ਸੇਦਾ ਨਮਕ ਪਾ ਦੇਣਾ ਹੈ ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਉਸ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਛਾਣ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਚਾਹ ਦੀ ਤਰ੍ਹਾਂ ਹੌਲੀ ਹੌਲੀ ਸਿਪ ਸਿਪ ਕਰਕੇ ਇਸ ਦਾ ਸੇਵਨ ਕਰਨਾ ਹੈ ਅਤੇ ਹੁਣ ਇਹ ਨੁਕਤਾ ਤਿਆਰ ਹੋ ਗਿਆ ਹੈ

ਤੁਸੀ ਇਸ ਦਾ ਸੇਵਨ ਕਰੋ ਇਸ ਨਾਲ ਖਾਂਸੀ ਜ਼ੁਕਾਮ ਬੁ-ਖਾ-ਰ ਗਲੇ ਵਿੱਚ ਬਲਗਮ ਨੂੰ ਸੁੱਕੀ ਖਾਂਸੀ ਜਾਂ ਬਲਗਮ ਵਾਲੀ ਖਾਂਸੀ ਗਲੇ ਵਿਚ ਖ-ਰਾ-ਸ਼ ਯਾ ਕਿਸੇ ਵੀ ਪ੍ਰਕਾਰ ਸ਼ਕਤੀ ਜਾਂ ਗਲੇ ਦੀ ਸਮੱਸਿਆ ਹੈ ਉਹ ਸਭ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ਇਹ ਨੁਕਤਾ ਅਤੇ ਇਸ ਨੁਕਤੇ ਨੂੰ ਇਕ ਦਿਨ ਛੱਡ ਕੇ ਸੇਵਨ ਕਰਨਾ ਹੈ ਅਤੇ ਜੇਕਰ 10 ਸਾਲ ਦੇ ਬੱਚੇ ਨੂੰ ਇਹ ਦੇਣਾ ਹੈ ਤਾਂ ਇਸ ਦੀ ਮਾਤਰਾ ਇੱਕ ਛੋਟੇ ਕੱਪ ਜਿੰਨੀ ਦੇਣੀ ਹੈ ਇਸ ਪ੍ਰਕਾਰ ਉੱਪਰ ਦਿੱਤੀ,

ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਉਪਰ ਦਿੱਤੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦਾ ਹੱਲ ਕਰਨ ਵਿੱਚ ਬਹੁਤ ਹੀ ਵਧੀਆ ਹੈ ਇਹ ਨੁਕਤਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *